song lyrics / Harbhajan Mann / Dil Tod Gaye lyrics  | FRen Français

Dil Tod Gaye lyrics

Performer Harbhajan Mann

Dil Tod Gaye song lyrics by Harbhajan Mann official

Dil Tod Gaye is a song in Panjabi

ਦਿਲ ਤੋੜ ਗਏ ਦਿਲਾ ਦੇ ਜਾਣੀ
ਦਿਲ ਤੋੜ ਗਏ ਦਿਲਾ ਦੇ ਜਾਣੀ
ਮਨ ਤੜਫੇ ਰੋਏ ਜ਼ਿੰਦਗਾਨੀ
ਮਨ ਤੜਫੇ ਰੋਏ ਜ਼ਿੰਦਗਾਨੀ
ਗਲੀਆਂ ਚਾ ਰੋਲ ਗਈਆ
ਸਾਨੂ ਮੋਇਆ ਨਾਲੋਂ ਬਾਦ ਕਰ ਕੇ
ਅਸੀਂ ਸਾਰੇ ਜਾਗ ਭੁੱਲ ਕੇ
ਤੈਨੂੰ ਪੁੱਜੇਇਆ ਸੀ ਰੱਬ ਕਰ ਕੇ
ਅਸੀਂ ਸਾਰੇ ਜਗ ਭੁੱਲ ਕੇ
ਤੈਨੂੰ ਪੁੱਜੇਇਆ ਸੀ ਰੱਬ ਕਰ ਕੇ

ਜਦੋਂ ਨੈਣਾ ਦੀ ਨੈਣਾ ਨਾਲ ਗੱਲ ਹੋਇ
ਸਾਡੇ ਦੋਹਾਂ ਤੋਂ ਬਿਨਾਂ ਨਾ ਹੋਰ ਕੋਈ
ਜਦੋਂ ਯਾਦ ਕਰਾ ਓਹ ਘੜੀਆਂ
ਪਹਿਲੀ ਵਾਰ ਅੱਖਾਂ ਜਦ ਲਾਡੀਆਂ
ਪਹਿਲੀ ਵਾਰ ਅੱਖਾਂ ਜਦ ਲਾਡੀਆਂ
ਤੋੜ ਨਿਬੋਆਂ ਦੀਆਂ
ਜਦ ਹੱਸ ਹੱਸ ਪਾਇਆ ਕਸਮਾਂ
ਹੁਕਣ ਲਈ ਕੇ ਚੁੱਪ ਬਾਤ ਜਾ
ਜਦ ਬੁੱਲਾਂ ਉੱਤੇ ਆਉਂਦਾ ਤੇਰਾ ਨਾ
ਹੁਕਣ ਲਈ ਕੇ ਚੁੱਪ ਬਾਤ ਜਾ
ਜਦ ਬੁੱਲਾਂ ਉੱਤੇ ਆਉਂਦਾ ਤੇਰਾ ਨਾ

ਤੇਰੇ ਸਾਜਰੇ ਫੁੱਲਾਂ ਜਹੇ ਹਾਸੇ
ਮੇਰੇ ਅੱਜ ਵੇ ਹੱਸਣ ਹਰ ਪਾਸੇ
ਕਿ ਕਰੀਏ ਕਿੱਧਰ ਨੂੰ ਜਾਈਏ
ਕਿਹੜੇ ਡਰਦੀ ਨੂੰ ਹਾਲ ਸੁਣਾਇਐ
ਕਿਹੜੇ ਡਰਦੀ ਨੂੰ ਹਾਲ ਸੁਣਾਇਐ
ਧਾਗੇ ਲਈ ਲਈ ਕੁਸ਼ੀਆਂ ਦੇ
ਫਟ ਜਿਗਰ ਦੇ ਸੀਂਦੇ ਆ
ਇਕ ਗੱਲ ਯਾਦ ਰੱਖੀ
ਤੇਰੀ ਆਸ ਤੇ ਜਿਓੰਦੇ ਆ
ਇਕ ਗੱਲ ਯਾਦ ਰੱਖੀ
ਤੇਰੀ ਆਸ ਤੇ ਜਿਓੰਦੇ ਆ
Lyrics copyright : legal lyrics licensed by Lyricfind.
No unauthorized reproduction of lyric.

Comments for Dil Tod Gaye lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the star
2| symbol to the left of the helmet
3| symbol to the right of the heart
grid grid grid
grid grid grid
grid grid grid