song lyrics / Harbhajan Mann / Dil Mera lyrics  | FRen Français

Dil Mera lyrics

Performers Harbhajan MannSnappy

Dil Mera song lyrics by Harbhajan Mann official

Dil Mera is a song in Panjabi

Snappy

ਜਦੋਂ ਵੀ ਤੇਰਾ ਦਿਲ ਕਰਦੈ, ਹਾਂ, ਦਿਲ ਕਰਦੈ
ਵੇ ਤੂੰ ਦਿਲ ਮੇਰਾ ਤੋੜ ਦਿੰਨਾ ਏ
ਵੇ ਤੂੰ ਦਿਲ ਮੇਰਾ ਤੋੜ ਦਿੰਨਾ ਏ
ਤੇਰੇ ਕਰਕੇ ਮੈਂ ਪਾਉਣੀ ਆਂ ਵੇ ਸੁਰਮਾ
ਮੈਂ ਮਟਕਾਉਣੀ ਆਂ ਵੇ ਵੇ ਸੁਰਮਾ
ਤੂੰ ਹੰਜੂਆਂ 'ਚ ਰੋੜ ਦਿੰਨਾ ਏ, ਰੋੜ ਦਿੰਨਾ ਏ
ਵੇ ਜਦੋਂ ਤੇਰਾ ਦਿਲ ਕਰਦੈ, ਦਿਲ ਕਰਦੈ
ਵੇ ਮਾਹਿਯਾ, ਦਿਲ ਕਰਦੈ, ਵੇ ਤੂੰ ਦਿਲ ਮੇਰਾ ਤੋੜ ਦਿੰਨਾ ਏ
ਜਦੋਂ ਵੀ ਤੇਰਾ ਦਿਲ ਕਰਦੈ, ਹਾਂ, ਦਿਲ ਕਰਦੈ
ਵੇ ਤੂੰ ਦਿਲ ਮੇਰਾ ਤੋੜ ਦਿੰਨਾ ਏ
ਐਂਵੇਂ ਦੀ ਤਾਂ ਚੰਨਾ ਕੋਈ, ਐਂਵੇਂ ਦੀ ਤਾਂ ਚੰਨਾ ਕੋਈ
ਐਂਵੇਂ ਦੀ ਤਾਂ ਚੰਨਾ ਕੋਈ ਗੱਲ ਵੀ ਨਾ ਹੋਈ ਵੇ
ਗੁੱਸਾ ਹੁੰਦਾ ਹੋਰ ਕਿੱਥੇ ਗੱਲ ਹੁੰਦੀ ਕੋਈ ਵੇ
ਤੂ ਚੁਣੀ ਵਾਂਗੂ ਚੰਨਾ ਕਲਾਜਾ, ਕਲਾਜਾ ਮੇਰਾ
ਤੂ ਚੁਣੀ ਵਾਂਗੂ ਚੰਨਾ ਕਲਾਜਾ, ਕਲਾਜਾ ਮੇਰਾ
ਵੇ ਮਿੰਟ 'ਚ ਨਿਚੋੜ ਦਿੰਨਾ ਏ, ਨਿਚੋੜ ਦਿੰਨਾ ਏ
ਵੇ ਜਦੋਂ ਤੇਰਾ ਦਿਲ ਕਰਦੈ, ਦਿਲ ਕਰਦੈ
ਵੇ ਮਾਹਿਯਾ, ਦਿਲ ਕਰਦੈ, ਵੇ ਤੂੰ ਦਿਲ ਮੇਰਾ ਤੋੜ ਦਿੰਨਾ ਏ
ਜਦੋਂ ਵੀ ਤੇਰਾ ਦਿਲ ਕਰਦੈ, ਹਾਂ, ਦਿਲ ਕਰਦੈ
ਵੇ ਤੂੰ ਦਿਲ ਮੇਰਾ ਤੋੜ ਦਿੰਨਾ ਏ
ਵੇ ਤੂੰ ਦਿਲ ਮੇਰਾ ਤੋੜ ਦਿੰਨਾ ਏ
ਜਦੋਂ ਵੀ ਤੇਰਾ ਦਿਲ ਕਰਦੈ
ਵੇ ਤੂੰ ਦਿਲ ਮੇਰਾ ਤੋੜ ਦਿੰਨਾ ਏ

ਕੀ ਕਰਾਂ? ਮੈਨੂੰ ਤਾਂ ਵੇ, ਕੀ ਕਰਾਂ? ਮੈਨੂੰ ਤਾਂ ਵੇ
ਕੀ ਕਰਾਂ? ਮੈਨੂੰ ਤਾਂ ਵੇ ਰੁਸਾਣਾ ਵੀ ਆਉਂਦਾ ਨਹੀਂ
ਦੱਸਣਾ ਵੀ ਆਉਂਦਾ ਨਹੀਂ ਤੇ ਪੁੱਛਣਾ ਵੀ ਆਉਂਦਾ ਨਹੀਂ
ਪੁੱਛਣਾ ਵੀ ਆਉਂਦਾ ਨਹੀਂ
ਨਿੱਤ ਨਵੀਂ ਵੰਗਾ ਤੋੜੇ, ਬੇਦਿਲਾ, ਤੋੜੇ
ਨਿੱਤ ਨਵੀਂ ਵੰਗਾ ਤੋੜੇ
ਤੂ ਵੀਣੀ ਨੂੰ ਮਰੋੜ ਦਿੰਨਾ ਏ, ਮਰੋੜ ਦਿੰਨਾ ਏ
ਵੇ ਤੂੰ ਦਿਲ ਮੇਰਾ ਤੋੜ ਦਿੰਨਾ ਏ
ਵੇ ਜਦੋਂ ਤੇਰਾ ਦਿਲ ਕਰਦੈ, ਦਿਲ ਕਰਦੈ
ਵੇ ਮਾਹਿਯਾ, ਦਿਲ ਕਰਦੈ, ਵੇ ਤੂੰ ਦਿਲ ਮੇਰਾ ਤੋੜ ਦਿੰਨਾ ਏ
ਜਦੋਂ ਵੀ ਤੇਰਾ ਦਿਲ ਕਰਦੈ, ਹਾਂ, ਦਿਲ ਕਰਦੈ
ਵੇ ਤੂੰ ਦਿਲ ਮੇਰਾ ਤੋੜ ਦਿੰਨਾ ਏ (ਹੋ ਹੋ ਹੋ )
Lyrics copyright : legal lyrics licensed by Lyricfind.
No unauthorized reproduction of lyric.

Comments for Dil Mera lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the helmet
2| symbol to the left of the heart
3| symbol to the right of the target
grid grid grid
grid grid grid
grid grid grid