song lyrics / Harbhajan Mann / Chup lyrics  | FRen Français

Chup lyrics

Performer Harbhajan Mann

Chup song lyrics by Harbhajan Mann official

Chup is a song in Panjabi

ਚੁਪ ਵਾਲੀ ਮਾਰ ਨਾ ਤੂ ਮਾਰ ਵੇ ਪਿਆਰਿਆਂ
ਚੁਪ ਵਾਲੀ ਮਾਰ ਨਾ ਤੂ ਮਾਰ ਵੇ ਪਿਆਰਿਆਂ
ਜ਼ਿੰਦਗੀ ਨੂ ਤੋਰ ਦੇ ਨੇ ਗੱਲ ਤੇ ਹੁੰਗਾਰਾ ਦੋਵੇ
ਜ਼ਿੰਦਗੀ ਨੂ ਤੋਰ ਦੇ ਨੇ ਗੱਲ ਤੇ ਹੁੰਗਾਰਾ ਦੋਵੇ
ਤੋੜ ਨਾ ਮੋਹਬੱਤਾ ਦੀ ਤਾਰ ਵੇ ਪਿਆਰਿਆਂ
ਚੁਪ ਵਾਲੀ ਮਾਰ ਨਾ ਤੂ ਮਾਰ ਵੇ ਪਿਆਰਿਆਂ
ਚੁਪ ਵਾਲੀ ਮਾਰ ਨਾ ਤੂ ਮਾਰ ਵੇ ਪਿਆਰਿਆਂ

ਅਂਬਰਾ ਚ ਰਾਤ ਵੇਲੇ ਤਾਰੇ ਵੇਖ ਬੋਲਦੇ ਨੇ
ਇਕ ਦੂਜੇ ਨਾਲ ਦੁਖ ਸੁਖ ਫੋਲਦੇ ਨੇ
ਆਪਣੇ ਗੁਵਾਚੇ ਗੁਮੇ ਹਾਣੀਆਂ ਨੂ ਢੋਲਦੇ ਨੇ
ਆਪਣੇ ਗੁਵਾਚੇ ਗੁਮੇ ਹਾਣੀਆਂ ਨੂ ਢੋਲਦੇ ਨੇ
ਹਾਣੀਆਂ ਨੂ ਢੋਲਦੇ ਨੇ
ਇਕ ਤੂ ਏ ਐਸਾ ਕਰੀ ਬੈਠਾ ਪਿੱਠ ਮੇਰੇ ਵੱਲੀ
ਇਕ ਤੂ ਏ ਐਸਾ ਕਰੀ ਬੈਠਾ ਪਿੱਠ ਮੇਰੇ ਵੱਲੀ
ਧਰਤੀ ਤੇ ਬੰਨ ਗਏ ਆ ਭਾਰ ਵੇ ਪਿਆਰਿਆਂ
ਚੁਪ ਵਾਲੀ ਮਾਰ ਨਾ ਤੂ ਮਾਰ ਵੇ ਪਿਆਰਿਆਂ
ਚੁਪ ਵਾਲੀ ਮਾਰ ਨਾ ਤੂ ਮਾਰ ਵੇ ਪਿਆਰਿਆਂ

ਬਾਗਾ ਤੇ ਬਗੀਚਿਆਂ ਚ ਫੁੱਲਾ ਵਾਲੀ ਡਾਲ ਸਦਾ
ਕਰਦੀ ਕਲੋਲ ਵੇਖੀ ਪਤਿਆਂ ਦੇ ਨਾਲ ਸਦਾ
ਤੇਰੇਆਂ ਨਾਹੋਰੀਆਂ ਨੇ ਕੀਤਾ ਬੁਰਾ ਹਾਲ ਸਦਾ
ਤੇਰੇਆਂ ਨਾਹੋਰੀਆਂ ਨੇ ਕੀਤਾ ਬੁਰਾ ਹਾਲ ਸਦਾ
ਕੀਤਾ ਬੁਰਾ ਹਾਲ ਸਦਾ
ਹੂੰਗ ਨਾ ਹੁੰਗਾਰਾ ਜਾਪੇ ਮੁਕਿਆ ਸਹਾਰਾ ਹਾਏ ਵੇ
ਹੂੰਗ ਨਾ ਹੁੰਗਾਰਾ ਜਾਪੇ ਮੁਕਿਆ ਸਹਾਰਾ ਹਾਏ ਵੇ
ਭੁਲ ਗਯੋਂ ਕੌਲ ਤੇ ਕਰਾਰ ਵੇ ਪਿਆਰਿਆਂ
ਚੁਪ ਵਾਲੀ ਮਾਰ ਨਾ ਤੂ ਮਾਰ ਵੇ ਪਿਆਰਿਆਂ
ਚੁਪ ਵਾਲੀ ਮਾਰ ਨਾ ਤੂ ਮਾਰ ਵੇ ਪਿਆਰਿਆਂ

ਪਹਿਲਾਂ ਪਹਿਲਾਂ ਜ਼ਿੰਦਗੀ ਦਾ ਕਿਹੰਦਾ ਸੇ ਸ਼ਿੰਗਾਰ ਮੈਨੂੰ
ਚਡ ਅਸਮਾਨੀ ਦਿਤਾ ਨਜ਼ਰੋ ਉਤਾਰ ਮੈਨੂੰ
ਦੇਦੇ ਨਿਰਮੋਹਿਆ ਹੁਣ ਜ਼ਿੰਦਗੀ ਉਧਾਰ ਮੈਨੂੰ
ਦੇਦੇ ਨਿਰਮੋਹਿਆ ਹੁਣ ਜ਼ਿੰਦਗੀ ਉਧਾਰ ਮੈਨੂੰ
ਜ਼ਿੰਦਗੀ ਉਧਾਰ ਮੈਨੂੰ
ਮਿੱਟੀ ਵਿਚੋ ਲਭੇਂਗਾ ਤੂ ਮਾਨਾ ਓਏ ਅਖੀਰ ਮੈਨੂੰ
ਮਿੱਟੀ ਵਿਚੋ ਲਭੇਂਗਾ ਤੂ ਮਾਨਾ ਓਏ ਅਖੀਰ ਮੈਨੂੰ
ਮੱਥੇ ਤੇ ਦੁਹੱਥੜਾਂ ਤੂੰ ਮਾਰ ਵੇ ਪਿਆਰਿਆਂ
ਚੁਪ ਵਾਲੀ ਮਾਰ ਨਾ ਤੂ ਮਾਰ ਵੇ ਪਿਆਰਿਆਂ
ਚੁਪ ਵਾਲੀ ਮਾਰ ਨਾ ਤੂ ਮਾਰ ਵੇ ਪਿਆਰਿਆਂ
Lyrics copyright : legal lyrics licensed by Lyricfind.
No unauthorized reproduction of lyric.

Comments for Chup lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the thumbs up
2| symbol to the left of the television
3| symbol to the right of the helmet
grid grid grid
grid grid grid
grid grid grid