song lyrics / Harbhajan Mann / Chitjiye Ni Chithiye lyrics  | FRen Français

Chitjiye Ni Chithiye lyrics

Performer Harbhajan Mann

Chitjiye Ni Chithiye song lyrics by Harbhajan Mann official

Chitjiye Ni Chithiye is a song in Panjabi

ਚਿੱਠੀਏ ਨੀ ਚਿੱਠੀਏ ਹੰਜੂਆਂ ਨਾਲ ਲਿਖੀਏ
ਚਿੱਠੀਏ ਨੀ ਚਿੱਠੀਏ ਹੰਜੂਆਂ ਨਾਲ ਲਿਖੀਏ
ਦੂਰ ਵਤਨਾ ਤੋਂ ਰਹਿੰਦਾ ਮੇਰਾ ਲਾਲ
ਆਖੀਂ ਮੇਰੇ ਸੋਹਣੇ ਚੰਨ ਨੂੰ
ਨੀ ਆਖੀਂ ਮੇਰੇ ਸੋਹਣੇ ਪੁੱਤ ਨੂੰ
ਤੇਰੀ ਮਾਂ ਦਾ ਬੁਰਾ ਏ ਚੰਨਾ ਹਾਲ
ਆਖੀਂ ਮੇਰੇ ਜਿਉਣ ਜੋਗੇ ਨੂੰ
ਚਿੱਠੀਏ ਨੀ ਚਿੱਠੀਏ ਹੰਜੂਆਂ ਨਾਲ ਲਿਖੀਏ
ਚਿੱਠੀਏ ਨੀ ਚਿੱਠੀਏ ਹੰਜੂਆਂ ਨਾਲ ਲਿਖੀਏ

ਬਾਪੂ ਤੇਰਾ ਕਰਜ਼ਾ ਚੁਕਾਉਂਦਾ ਬੁੱਢਾ ਹੋ ਗਿਆ
ਬਾਪੂ ਤੇਰਾ ਕਰਜ਼ਾ ਚੁਕਾਉਂਦਾ ਬੁੱਢਾ ਹੋ ਗਿਆ
ਇਸ ਮਹੀਨੇ ਇੱਕ ਕਿਲਾ ਹੋਰ ਗਹਿਣੇ ਹੋ ਗਿਆ
ਵੇ ਛੱਡ ਕੇ ਤੂੰ ਦੇਸ਼ ਬਾਹਰਲਾ
ਵੇ ਛੱਡ ਕੇ ਤੂੰ ਦੇਸ਼ ਬਾਹਰਲਾ
ਮਿੱਟੀ ਆਪਣੇ ਵਤਨ ਦੀ ਸੰਭਾਲ
ਆਖੀਂ ਮੇਰੇ ਸੋਹਣੇ ਚੰਨ ਨੂੰ
ਨੀ ਆਖੀਂ ਮੇਰੇ ਸੋਹਣੇ ਪੁੱਤ ਨੂੰ
ਤੇਰੀ ਮਾਂ ਦਾ ਬੁਰਾ ਏ ਚੰਨਾ ਹਾਲ
ਨੀ ਆਖੀਂ ਮੇਰੇ ਜਿਉਣ ਜੋਗੇ ਨੂੰ
ਚਿੱਠੀਏ ਨੀ ਚਿੱਠੀਏ ਹੰਜੂਆਂ ਨਾਲ ਲਿਖੀਏ
ਚਿੱਠੀਏ ਨੀ ਚਿੱਠੀਏ ਹੰਜੂਆਂ ਨਾਲ ਲਿਖੀਏ

ਭੈਣ ਦੇ ਵਿਆਹ ਦੀ ਵੀ ਤਰੀਕ ਨੇੜੇ ਹੋ ਗਈ
ਭੈਣ ਦੇ ਵਿਆਹ ਦੀ ਵੀ ਤਰੀਕ ਨੇੜੇ ਹੋ ਗਈ
ਰਾਤੀਂ ਚੰਦਰੀ ਓਹ ਬਿਨਾਂ ਰੋਟੀ ਖਾਦੇ ਸੋ ਗਈ
ਵੇ ਸੌਹਰੇ ਓਹਦੇ ਦਾਜ ਮੰਗਦੇ
ਹਾਏ ਸੌਹਰੇ ਓਹਦੇ ਦਾਜ ਮੰਗਦੇ
ਦਾਜ ਮੰਗਦੇ ਨੇ ਆਕੜਾ ਦੇ ਨਾਲ
ਆਖੀਂ ਮੇਰੇ ਸੋਹਣੇ ਚੰਨ ਨੂੰ
ਨੀ ਆਖੀਂ ਮੇਰੇ ਸੋਹਣੇ ਪੁੱਤ ਨੂੰ
ਤੇਰੀ ਮਾਂ ਦਾ ਬੁਰਾ ਏ ਚੰਨਾ ਹਾਲ
ਆਖੀਂ ਮੇਰੇ ਜਿਉਣ ਜੋਗੇ ਨੂੰ
ਚਿੱਠੀਏ ਨੀ ਚਿੱਠੀਏ ਹੰਜੂਆਂ ਨਾਲ ਲਿਖੀਏ
ਚਿੱਠੀਏ ਨੀ ਚਿੱਠੀਏ ਹੰਜੂਆਂ ਨਾਲ ਲਿਖੀਏ

Davindera ਨੀ ਲੋੜ ਸਾਨੂੰ ਬਹੁਤੀਆਂ ਕਮਾਈਆਂ ਦੀ
Davindera ਨੀ ਲੋੜ ਸਾਨੂੰ ਬਹੁਤੀਆਂ ਕਮਾਈਆਂ ਦੀ
ਪਲ-ਪਲ ਮੌਤ ਹੁੰਦੀ ਜਿੰਦਗੀ ਜੁਦਾਈਆਂ ਦੀ
ਵੇ ਖੰਨੇ ਚ ਉਡੀਕਾਂ ਤੇਰੀਆਂ
ਹਾਏ ਖੰਨੇ ਚ ਉਡੀਕਾਂ ਤੇਰੀਆਂ
ਪੁੱਤਾਂ ਬਿਨ ਜੀਣਾ ਮਾਵਾਂ ਦਾ ਬੇਹਾਲ
ਆਖੀਂ ਮੇਰੇ ਸੋਹਣੇ ਪੁੱਤ ਨੂੰ
ਨੀ ਅੱਖੀਂ ਮੇਰੇ ਸੋਹਣੇ ਚੰਨ ਨੂੰ
ਤੇਰੀ ਮਾਂ ਦਾ ਬੁਰਾ ਏ ਚੰਨਾ ਹਾਲ
ਆਖੀਂ ਮੇਰੇ ਜਿਉਣ ਜੋਗੇ ਨੂੰ
ਚਿੱਠੀਏ ਨੀ ਚਿੱਠੀਏ ਹੰਜੂਆਂ ਨਾਲ ਲਿਖੀਏ

ਚਿੱਠੀਏ ਨੀ ਚਿੱਠੀਏ ਹੰਜੂਆਂ ਨਾਲ ਲਿਖੀਏ

ਚਿੱਠੀਏ ਨੀ ਚਿੱਠੀਏ ਹੰਜੂਆਂ ਨਾਲ ਲਿਖੀਏ
Lyrics copyright : legal lyrics licensed by Lyricfind.
No unauthorized reproduction of lyric.

Comments for Chitjiye Ni Chithiye lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the padlock
2| symbol to the right of the suitcase
3| symbol at the top of the calculator
grid grid grid
grid grid grid
grid grid grid