song lyrics / Harbhajan Mann / Baajan Walea lyrics  | FRen Français

Baajan Walea lyrics

Performer Harbhajan Mann

Baajan Walea song lyrics by Harbhajan Mann official

Baajan Walea is a song in Panjabi

ਓਹੀ ਰੁੱਤਾਂ ਕੇਹਰ ਦਿਆ ਓਹੀ ਤੇਰੇ ਪੁੱਤ ਨੇ
ਹਾਕਮ ਹਕੂਮਤਾਂ ਦੇ ਨਸ਼ੇਯਾਨ ਚ ਧੁੱਤ ਨੇ
ਹਾਕਮ ਹਕੂਮਤਾਂ ਦੇ ਨਸ਼ੇਯਾਨ ਚ ਧੁੱਤ ਨੇ
ਪਰਖ਼ ਦੀ ਘੜੀ ਫੇਰ ਆਯੀ ਬਾਜਾਂ ਵਾਲੇਯਾ
ਪਰਖ਼ ਦੀ ਘੜੀ ਫੇਰ ਆਯੀ ਬਾਜਾਂ ਵਾਲੇਯਾ
ਅੰਗ ਸੰਗ ਰਹੀ ਤੂ ਸਹਾਯੀ ਬਾਜਾਂ ਵਾਲੇਯਾ
ਅੰਗ ਸੰਗ ਰਹੀ ਤੂ ਸਹਾਯੀ ਬਾਜਾਂ ਵਾਲੇਯਾ
ਅੰਗ ਸੰਗ ਰਹੀ ਤੂ ਸਹਾਯੀ ਬਾਜਾਂ ਵਾਲੇਯਾ

ਜਗ ਸਾਨੂ ਨਵੀ ਤੇੜ ਪੇਸ਼ ਹਰ ਰੋਜ ਹੈ
ਅੱਜ ਫੇਰ ਉਠ ਖਡ਼ੀ ਬੰਦਿਆ ਦੀ ਫੌਜ ਹੈ
ਅੱਜ ਫੇਰ ਉਠ ਖਡ਼ੀ ਬੰਦਿਆ ਦੀ ਫੌਜ ਹੈ
ਚਿਦਦੀ ਆਰ ਪਾਰ ਦੀ ਲਦਯੀ ਬਾਜਾਂ ਵਾਲੇਯਾ
ਅੰਗ ਸੰਗ ਰਹੀ ਤੂ ਸਹਾਯੀ ਬਾਜਾਂ ਵਾਲੇਯਾ
ਅੰਗ ਸੰਗ ਰਹੀ ਤੂ ਸਹਾਯੀ ਬਾਜਾਂ ਵਾਲੇਯਾ
ਅੰਗ ਸੰਗ ਰਹੀ ਤੂ ਸਹਾਯੀ ਬਾਜਾਂ ਵਾਲੇਯਾ

ਮਿੱਟੀ ਦਿਯਨ ਪੁੱਤਰਾਂ ਨੇ ਮੇਹਲਾਂ ਨੂ ਵੰਗਰੇਯਾ
ਖਾਲ੍ਸੇ ਤੇਰੇ ਤੇ ਅੱਜ ਰੂਪ ਤੇਰਾ ਧਾਰੇਯਾ
ਖਾਲ੍ਸੇ ਤੇਰੇ ਤੇ ਅੱਜ ਰੂਪ ਤੇਰਾ ਧਾਰੇਯਾ
ਵੇ ਮੈਂ ਮਾਯੀ ਭਾਗੋ ਧੀਆ ਚੋਂ ਦਿਖਾਯੀ ਬਾਜਾਂ ਵਾਲੇਯਾ
ਅੰਗ ਸੰਗ ਰਹੀ ਤੂ ਸਹਾਯੀ ਬਾਜਾਂ ਵਾਲੇਯਾ
ਅੰਗ ਸੰਗ ਰਹੀ ਤੂ ਸਹਾਯੀ ਬਾਜਾਂ ਵਾਲੇਯਾ
ਅੰਗ ਸੰਗ ਰਹੀ ਤੂ ਸਹਾਯੀ ਬਾਜਾਂ ਵਾਲੇਯਾ

ਕੱਟ ਦਿਆ ਰਾਤਾਂ ਸਾਹਿਬਜ਼ਦੇਆਂ ਦੀ ਯਾਦ ਚ
ਸੰਗਤਾਂ ਨੂ ਵੰਡ ਡਿਯੋ ਫਤਿਹ ਪਰਸਾਦ ਚ
ਸੰਗਤਾਂ ਨੂ ਵੰਡ ਡਿਯੋ ਫਤਿਹ ਪਰਸਾਦ ਚ
ਜਿੱਤ ਨਾਲ ਕਰੀਏ ਵਿਦਯੀ ਬਾਜ਼ਾਂ ਵਾਲੇਯਾ
ਅੰਗ ਸੰਗ ਰਹੀ ਤੂ ਸਹਾਯੀ ਬਾਜਾਂ ਵਾਲੇਯਾ
ਅੰਗ ਸੰਗ ਰਹੀ ਤੂ ਸਹਾਯੀ ਬਾਜਾਂ ਵਾਲੇਯਾ
ਅੰਗ ਸੰਗ ਰਹੀ ਤੂ ਸਹਾਯੀ ਬਾਜਾਂ ਵਾਲੇਯਾ
ਅੰਗ ਸੰਗ ਰਹੀ ਤੂ ਸਹਾਯੀ ਬਾਜਾਂ ਵਾਲੇਯਾ
Lyrics copyright : legal lyrics licensed by Lyricfind.
No unauthorized reproduction of lyric.

Comments for Baajan Walea lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the camera
2| symbol to the right of the house
3| symbol at the bottom of magnifying glass
grid grid grid
grid grid grid
grid grid grid