song lyrics / Feroz Khan / Gallan Sachiyan lyrics  | FRen Français

Gallan Sachiyan lyrics

Performer Feroz Khan

Gallan Sachiyan song lyrics by Feroz Khan official

Gallan Sachiyan is a song in Panjabi

ਜਿਹੜੇ ਕੁੱਖ ਵਿੱਚ ਕਤਲ ਕਰਾਉਣ ਧੀਆ ਉਹ ਮਾਪੇ ਨਹੀਂ ਹੁੰਦੇ
ਜਿਹੜੇ ਬਿਨ ਗੱਲ ਤੋਂ ਟੁੱਟ ਜਾਣ ਉਹ ਰਿਸ਼ਤੇ ਨਾਤੇ ਨਹੀਂ ਹੁੰਦੇ
ਜਿਹੜੇ ਕੁੱਖ ਵਿਚ ਕਤਲ ਕਰਾਉਣ ਧੀਆ ਉਹ ਮਾਪੇ ਨਹੀਂ ਹੁੰਦੇ
ਜਿਹੜੇ ਬਿਨ ਗੱਲ ਤੋਂ ਟੁੱਟ ਜਾਣ ਉਹ ਰਿਸ਼ਤੇ ਨਾਤੇ ਨਹੀਂ ਹੁੰਦੇ
ਕਹਿਣ ਸਿਆਣੇ ਝੂਠ ਦੀਆਂ
ਕਹਿਣ ਸਿਆਣੇ ਝੂਠ ਦੀਆਂ ਨੀਹਾਂ ਨਹੀਂ ਹੁੰਦੀਆਂ

ਜੋ ਮਾਪਿਆਂ ਦੀ ਪੱਤ ਰੋਲ ਦੀਆ ਉਹ ਧੀਆ ਨਹੀਂ ਹੁੰਦੀਆਂ
ਵੇ ਲੋਕੋ ਧੀਆ ਨਹੀਂ ਹੁੰਦੀਆਂ ਵੇ ਲੋਕੋ ਧੀਆ ਨਹੀਂ ਹੁੰਦੀਆਂ

ਸਰਵਣ ਵਰਗੇ ਪੁੱਤ ਜੰਮਣੇ ਨਹੀਂ ਮੈਂ ਕਹਿ ਨਹੀਂ ਸਕਦਾ
ਪਰ ਇੰਨੀ ਗੱਲ ਵੀ ਆਖਣ ਤੋ ਮੈਂ ਰਹਿ ਨਹੀਂ ਸਕਦਾ
ਵੇ ਲੋਕੋ ਰਹਿ ਨਹੀਂ ਸਕਦਾ ਵੇ ਲੋਕੋ ਰਹਿ ਨਹੀਂ ਸਕਦਾ
ਜਿਹੜੇ ਨੀਵਾ ਕਹਿੰਦੇ ਹੋਰਾਂ ਨੂੰ ਕਦੇ ਉੱਪਰ ਨਹੀਂ ਹੁੰਦੇ

ਜਿਹੜੇ ਦਿਲ ਦੁਖਾਉਦੇ ਮਾਪਿਆਂ ਦਾ ਉਹ ਪੁੱਤਰ ਨਹੀਂ ਹੁੰਦੇ
ਵੇ ਲੋਕੋ ਪੁੱਤਰ ਨਹੀਂ ਹੁੰਦੇ ਵੇ ਲੋਕੋ ਪੁੱਤਰ ਨਹੀਂ ਹੁੰਦੇ

ਨਾ ਮੀਯਾਂ ਬੀਵੀ ਸੁਖੀ ਵਸਣ ਪਈ ਜਾਣ ਕੁਰਾਹੇ ਜੋ
ਓ ਰਿਸ਼ਤੇ ਰਿਸ਼ਤੇ ਨਹੀਂ ਹੁੰਦੇ ਨਾ ਜੱਗ ਸਰਾਹੇ ਜੋ
ਵੇ ਲੋਕੋ ਜੱਗ ਸਰਾਹੇ ਵੇ ਲੋਕੋ ਜੱਗ ਸਰਾਹੇ
ਜਿਹਦਾ ਪੀਠ ਟਕੌਂਦਾ ਯਾਰਾਂ ਦੀ
ਜਿਹਦਾ ਪੀਠ ਟਕੌਂਦਾ ਯਾਰਾਂ ਦੀ ਓ ਯਾਰ ਨਹੀਂ ਹੁੰਦਾ
ਜਿਹਦਾ ਸ਼ਕ਼ ਦੀ ਬੇੜੀ ਛਡ ਜਾਵੇ ਓ ਪ੍ਯਾਰ ਨਹੀਂ ਹੁੰਦਾ
ਵੇ ਲੋਕੋ ਪ੍ਯਾਰ ਨਹੀਂ ਹੁੰਦਾ ਵੇ ਲੋਕੋ ਪ੍ਯਾਰ ਨਹੀਂ ਹੁੰਦਾ

ਜੇ ਨੂੰਹਾ ਤੋ ਸਤਿਕਾਰ ਮਿਲੇ ਕਿਉ ਸੱਸਾ ਲੜਨ ਗੀਆ
ਜੇ ਮਾਪਿਆਂ ਵਰਗਾ ਪਿਆਰ ਮਿਲੇ ਕਿਉ ਧੀਆ ਸੜਨ ਗੀਆ
ਵੇ ਲੋਕੋ ਧੀਆ ਸੜਨ ਗੀਆ ਵੇ ਲੋਕੋ ਧੀਆ ਸੜਨ ਗੀਆ
ਕਾਉਂਕੇ ਅਵਤਾਰਾਂ ਟੁੱਟੇ ਫੁੱਲ ਕਦੇ ਖਿੜਦੇ ਨਹੀਂ ਹੁੰਦੇ

ਇੱਕ ਸੱਚੀ ਗੱਲ ਕਿ ਬਿਨਾਂ ਮੁਕੱਦਰੋ ਸੁੱਖ ਮਿਲਦੇ ਨਹੀਂ ਹੁੰਦੇ
ਵੇ ਲੋਕੋ ਮਿਲਦੇ ਨਹੀਂ ਹੁੰਦੇ ਵੇ ਲੋਕੋ ਮਿਲਦੇ ਨਹੀਂ ਹੁੰਦੇ
Lyrics copyright : legal lyrics licensed by Lyricfind.
No unauthorized reproduction of lyric.

Comments for Gallan Sachiyan lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the trash
2| symbol to the right of the heart
3| symbol to the left of the cloud
grid grid grid
grid grid grid
grid grid grid