song lyrics / Feroz Khan / Kami lyrics  | FRen Français

Kami lyrics

Performer Feroz Khan

Kami song lyrics by Feroz Khan official

Kami is a song in Panjabi

ਜਿਥੇ ਸਾਨੂ ਤੋਲੇਯਾ ਨੀ
ਅਸੀਂ ਓਥੇ ਤੂਲ ਗਏ
ਕਰ ਵਫਾਦਰਿਆ ਵੀ
ਅਸੀਂ ਮਿੱਟੀ ਵਿਚ ਰੁਲ ਗਏ
ਜਿਥੇ ਸਾਨੂ ਤੋਲੇਯਾ ਨੀ
ਅਸੀਂ ਓਥੇ ਤੂਲ ਗਾਏ
ਕਰ ਵਫਾਦਰਿਆ ਵੀ
ਅਸੀਂ ਮਿੱਟੀ ਵਿਚ ਰੁਲ ਗਾਏ
ਸਾਡੀ ਇਸ਼੍ਕ਼ ਕਹਾਣੀ
ਕਾਹਤੋਂ ਹਂਜੁਆ ਚ ਵਿਹ ਗਯੀ
ਦੱਸੀਂ ਸਾਡੇ ਪਿਆਰ ਵਿਚ
ਕਮੀ ਕਿਥੇ ਰਿਹ ਗਾਯੀ
ਕਮੀ ਕਿਥੇ ਰਿਹ ਗਾਯੀ
ਕਮੀ ਕਿਥੇ ਰਿਹ ਗਾਯੀ
ਦੱਸੀਂ ਸਾਡੇ ਪਿਆਰ ਵਿੱਚ

ਤੇਰੀ ਹਰ ਗੱਲ ਉੱਤੇ
ਫੁੱਲ ਹੀ ਛਡੌਂਦੇ ਰਿਹੇ
ਜਿਥੇ ਸਾਨੂ ਸਦੇਆਂ ਨੀ
ਨੰਗੇ ਪੈਰੀ ਅਔਉਂਦੇ ਰਹੇ
ਜਿਥੇ ਸਾਨੂ ਸਦੇਆਂ ਨੀ
ਨੰਗੇ ਪੈਰੀ ਅਔਉਂਦੇ ਰਹੇ
ਅਸੀਂ ਬੋਲੇਯਾ ਨਾ ਕੁਝ ਨੀ
ਤੂ ਕਿੰਨਾ ਕੁਝ ਕਿਹ ਗਯੀ
ਦੱਸੀਂ ਸਾਡੇ ਪਿਆਰ ਵਿਚ
ਕਮੀ ਕਿੱਥੇ ਰਿਹ ਗਾਯੀ
ਕਮੀ ਕਿੱਥੇ ਰਿਹ ਗਾਯੀ
ਨੀ ਕਮੀ ਕਿੱਥੇ ਰਿਹ ਗਾਯੀ
ਦੱਸੀਂ ਸਾਡੇ ਪਿਆਰ ਵਿਚ

ਹਾਂ ਤੇਰੇ ਨਾਲ ਜ਼ਿੰਦਗੀ
ਜੇਓਂਣ ਵਾਲਾ ਚਾਹ ਸੀ
ਪਰ ਤੇਰੇ ਵੱਲੋਂ ਸਭ ਹੋ ਰਿਹਾ ਤਬਾਹ ਸੀ
ਪਰ ਤੇਰੇ ਵੱਲੋਂ ਸਭ, ਹੋ ਰਿਹਾ ਤਬਾਹ ਸੀ
ਹੁਣ ਸਾਡੀ ਤਾਂ ਉਡੀਕ ਵੀ
ਉੱਡੀਕ ਵਿਚ ਪਈ ਗਈ
ਦੱਸੀਂ ਸਾਡੇ ਪਿਆਰ ਵਿਚ
ਕਮੀ ਕਿੱਥੇ ਰਿਹ ਗਈ
ਕਮੀ ਕਿੱਥੇ ਰਿਹ ਗਈ
ਕਮੀ ਕਿੱਥੇ ਰਿਹ ਗਯੀ
ਨੀ ਦੱਸੀਂ ਸਾਡੇ ਪਿਆਰ ਵਿਚ

ਨੀ ਤੇਰੇ ਹਰ ਝੂਠ ਨੂ ਵੀ
ਸਚ ਅਸੀਂ ਜਾਣੇਯਾ
ਤੂ ਕਾਹਤੋਂ ਗੁਰਮਿਂਦੇਰ ਦਾ
ਪਖ ਨਹੀ ਪਛਾਣੇਆਂ
ਤੂ ਕਾਹਤੋਂ ਗੁਰਮਿਂਦੇਰ ਦਾ
ਪਖ ਨਹੀ ਪਛਾਣੇਆ
ਹਰ ਰੀਝ ਕੈਂਡੋਵਾਲ ਦੀ ਤਾਂ
ਦੁਖਾਂ ਨਾਲ ਖੇਹ ਗਈ
ਦੱਸੀਂ ਸਾਡੇ ਪਿਆਰ ਵਿਚ
ਕਮੀ ਕਿੱਥੇ ਰਿਹ ਗਯੀ
ਕਮੀ ਕਿੱਥੇ ਰਿਹ ਗਾਯੀ
ਕਮੀ ਕਿੱਥੇ ਰਿਹ ਗਾਯੀ
ਨੀ ਦੱਸੀਂ ਸਾਡੇ ਪਿਆਰ ਵਿਚ
Lyrics copyright : legal lyrics licensed by Lyricfind.
No unauthorized reproduction of lyric.

Comments for Kami lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of magnifying glass
2| symbol to the right of the cross
3| symbol at the top of the suitcase
grid grid grid
grid grid grid
grid grid grid