song lyrics / Feroz Khan / Neele Nain lyrics  | FRen Français

Neele Nain lyrics

Performers Feroz KhanKamal KhanMr. WowMasha Ali

Neele Nain song lyrics by Feroz Khan official

Neele Nain is a song in Panjabi

ਹੋ ਪੁੱਛਾਂ ਵਾਲਾ ਸੂਰਮਾ
Black ਸਹੇਲੀਆਂ
Bodyguard ਨਾਲ ਆਉਂਦੀਆਂ ਸਹੇਲੀਆਂ
ਪੁੱਛਾਂ ਵਾਲਾ ਸੂਰਮਾ
Black ਸਹੇਲੀਆਂ
Bodyguard ਨਾਲ ਆਉਂਦੀਆਂ ਸਹੇਲੀਆਂ
ਹੋ ਤੱਕਣੇ ਲਈ ਰੂਪ ਮੁੰਡੇ ਜਾਂ ਮਾਰਦੇ
ਹੋ ਨੀਲੇ ਨੈਣ ਜੱਟੀ ਦੇ ਸ਼ਿਕਾਰ ਕਰਦੇ
ਨੀਲੇ ਨੈਣ ਜੱਟੀ ਦੇ ਸ਼ਿਕਾਰ ਕਰਦੇ
ਨੀਲੇ ਨੈਣ ਜੱਟੀ ਦੇ ਸ਼ਿਕਾਰ ਕਰਦੇ

ਹੋ ਅਖਾਂ ਚ ਸ਼ਰਾਬ ਉਂਝ ਨਿਰੀ ਵੈਸ਼ਨੋ
ਦੰਧਾ ਥੱਲੇ ਚੱਬ ਦੀ ਚੁੰਨੀ ਦੀ ਲੇਸ ਨੂ
ਦੰਧਾ ਥੱਲੇ ਚੱਬ ਦੀ ਚੁੰਨੀ ਦੀ ਲੇਸ ਨੂ
ਪੇ ਗਏ ਕਲੇਸ਼ ਮੁੰਡੇ ਜਾਂ ਲੜਦੇ
ਹੋ ਨੀਲੇ ਨੈਣ ਜੱਟੀ ਦੇ ਸ਼ਿਕਾਰ ਕਰਦੇ
ਨੀਲੇ ਨੈਣ ਜੱਟੀ ਦੇ ਸ਼ਿਕਾਰ ਕਰਦੇ
ਨੀਲੇ ਨੈਣ ਜੱਟੀ ਦੇ ਸ਼ਿਕਾਰ ਕਰਦੇ

ਗਾਨੇ ਕੀਲ ਵੇਚ ਵੇਚ ਨਯੀ ਕੱਦੀ ਦੇ
ਜਿਥੇ ਲਗ ਜੇ stage ਝੰਡੇ ਗੱਡੀ ਦੇ
ਮੈਦਾਨ ਵਿਚ ਕਾਕਾ ਸਾਡਾ ਸਿਖ ਕੇ ਆ
ਹੋ ਜੁਂਗ ਵਿਚ ਇਤਿਹਾਸ ਸਾਡਾ ਲਿਖ ਕੇ ਆ
ਜਿਥੇ ਹੋਣ ਜੁਗਲ ਬੰਦੀਆਂ
ਬੇਸੁਰੇਯਾਨ ਨੂ ਪਾਬੰਦਿਯਨ
ਹੋ ਗਯਿਕੀ ਤੇ ਨਲਯਕੀ ਵਿਚ ਫਰਕ ਬੜਾ
ਵੇਚ ਕੇ ਜਮੀਨਾ ਤੂ stage ਤੇ ਖਡ਼ਾ
ਕੱਮ ਦੀਆਂ ਗੱਲਾਂ ਬੀਬਾ ਲੇ ਲੇ ਗਈਆਂ
ਆਹ ਹੁੰਦੀਆਂ ਆਵਾਜਾਂ
ਲੇ ਸੁਣ ਮੇਰੀ ਜਾਂ

ਫਿਰਦੀ ਜਿਹਦੇ ਲਈ ਰੂਪ ਨੂੰ ਸ਼ਿੰਗਾਰ ਦੀ
ਸ਼ਾਹ ਅਲੀ ਬਿਨਾ ਬਿੰਦ ਭੀ ਨਾ ਸਾਰ ਦੀ
ਸ਼ਾਹ ਅਲੀ ਬਿਨਾ ਬਿੰਦ ਭੀ ਨਾ ਸਾਰ ਦੀ
ਹੋ ਰਿਹ ਗਏ ਨਾਟ ਪਿੰਡ ਦੇ ਸਛੀਮਾ ਗੜ੍ਹ ਦੇ
ਹੋ ਨੀਲੇ ਨੈਣ ਜੱਟੀ ਦੇ ਸ਼ਿਕਾਰ ਕਰਦੇ
ਨੀਲੇ ਨੈਣ ਜੱਟੀ ਦੇ ਸ਼ਿਕਾਰ ਕਰਦੇ
ਨੀਲੇ ਨੈਣ ਜੱਟੀ ਦੇ ਸ਼ਿਕਾਰ ਕਰਦੇ
Lyrics copyright : legal lyrics licensed by Lyricfind.
No unauthorized reproduction of lyric.

Comments for Neele Nain lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of magnifying glass
2| symbol at the bottom of the camera
3| symbol to the left of the target
grid grid grid
grid grid grid
grid grid grid