song lyrics / Feroz Khan / Umran Di Sanjh lyrics  | FRen Français

Umran Di Sanjh lyrics

Performers Feroz KhanAlka Yagnik

Umran Di Sanjh song lyrics by Feroz Khan official

Umran Di Sanjh is a song in Panjabi

ਉਮਰਾਂ ਦੀ ਸਾਂਝ ਹੋਵੇ
ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ
ਹੋ ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ
ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ
ਬੱਸ ਮੈਨੂੰ ਇੰਨਾ ਹੀ ਪਿਆਰ ਤੇਰੇ ਨਾਲ

ਜਿੰਨੀ ਕਹੇ ਜੀਣ ਨੂੰ
ਹਾ ਜਿੰਨੀ ਕਹੇ ਜੀਣ ਨੂੰ ਤਿਆਰ ਤੇਰੇ ਨਾਲ
ਜਿੰਨੀ ਕਹੇ ਜੀਣ ਨੂੰ ਤਿਆਰ ਤੇਰੇ ਨਾਲ
ਬੱਸ ਮੈਨੂੰ ਇੰਨਾ ਹੀ ਪਿਆਰ ਤੇਰੇ ਨਾਲ
ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ

ਤਾਰਿਆ ਦੀ ਆਈ ਕਿਸੇ ਸ਼ਹਿਰ ਚ ਬਰਾਤ ਹੋਵੇ
ਕਦੇ ਵੀ ਨਾ ਦਿਨ ਚੜ੍ਹੇ ਇੰਨੀ ਲੰਬੀ ਰਾਤ ਹੋਵੇ
ਹੋ ਤਾਰਿਆ ਦੀ ਆਈ ਕਿਸੇ ਸ਼ਹਿਰ ਚ ਬਰਾਤ ਹੋਵੇ
ਕਦੇ ਵੀ ਨਾ ਦਿਨ ਚੜ੍ਹੇ ਇੰਨੀ ਲੰਬੀ ਰਾਤ ਹੋਵੇ
ਇੰਨੀ ਲੰਬੀ ਰਾਤ ਹੋਵੇ

ਗੁੰਮ ਜਾਵਾਂ ਓਥੇ
ਹੋ ਓ ਗੁੰਮ ਜਾਵਾਂ ਓਥੇ ਇਕ ਵਾਰ ਤੇਰੇ ਨਾਲ
ਗੁੰਮ ਜਾਵਾਂ ਓਥੇ ਇਕ ਵਾਰ ਤੇਰੇ ਨਾਲ
ਬੱਸ ਮੈਨੂੰ ਇੰਨਾ ਹੀ ਪਿਆਰ ਤੇਰੇ ਨਾਲ

ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ
ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ

ਪਿਆਰ ਦੀਆਂ ਵਾਦੀਆਂ ਚ ਨਿੱਕਾ ਜਿਆ ਮਹਿਲ ਹੋਵੇ
ਸਦੀਆਂ ਤੋਂ ਲੰਬਾ ਚੰਨਾ ਇਕ ਇਕ ਪਲ ਹੋਵੇ
ਹਾ ਪਿਆਰ ਦੀਆਂ ਵਾਦੀਆਂ ਚ ਨਿੱਕਾ ਜਿਆ ਮਹਿਲ ਹੋਵੇ
ਸਦੀਆਂ ਤੋਂ ਲੰਬਾ ਚੰਨਾ ਇਕ ਇਕ ਪਲ ਹੋਵੇ
ਇਕ ਇਕ ਪਲ ਹੋਵੇ

ਕਰਨ ਲਈ ਪਿਆਰ
ਹੋ ਓ ਕਰਨ ਲਈ ਪਿਆਰ ਬੇਸ਼ੁਮਾਰ ਤੇਰੇ ਨਾਲ
ਕਰਨ ਲਈ ਪਿਆਰ ਬੇਸ਼ੁਮਾਰ ਤੇਰੇ ਨਾਲ
ਬੱਸ ਮੈਨੂੰ ਇੰਨਾ ਹੀ ਪਿਆਰ ਤੇਰੇ ਨਾਲ

ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ
ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ
ਬੱਸ ਮੈਨੂੰ ਇੰਨਾ ਹੀ ਪਿਆਰ ਤੇਰੇ ਨਾਲ
ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ
ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ
ਯਾਰ ਤੇਰੇ ਨਾਲ
ਯਾਰ ਤੇਰੇ ਨਾਲ
ਯਾਰ ਤੇਰੇ ਨਾਲ
ਯਾਰ ਤੇਰੇ ਨਾਲ
Lyrics copyright : legal lyrics licensed by Lyricfind.
No unauthorized reproduction of lyric.

Comments for Umran Di Sanjh lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the envelope
2| symbol to the left of the television
3| symbol to the left of the bulb
grid grid grid
grid grid grid
grid grid grid