song lyrics / Feroz Khan / Berukhi lyrics  | FRen Français

Berukhi lyrics

Performer Feroz Khan

Berukhi song lyrics by Feroz Khan official

Berukhi is a song in Panjabi

ਤੈਨੂੰ ਕੋਈ ਹੋਰ ਤਾਂ ਨਈ ਮਿਲ ਗਈ
ਮੇਨੂ ignore ਤੂੰ ਕਰਦਾ ਏਂ
ਮੁਆਫੀਆ ਮੰਗ ਮੰਗ ਜੇ ਅੱਕ ਗਈ
ਬਿਨਾ ਗੱਲ ਤੋਂ ਤੂ ਲੜਦਾ ਏਂ
ਤੈਨੂੰ ਕੋਈ ਹੋਰ ਤਾਂ ਨਈ ਮਿਲ ਗਈ
ਮੇਨੂ ignore ਤੂੰ ਕਰਦਾ ਏਂ
ਮੁਆਫੀਆ ਮੰਗ ਮੰਗ ਜੇ ਅੱਕ ਗਈ
ਬਿਨਾ ਗੱਲ ਤੋਂ ਤੂ ਲੜਦਾ ਏਂ
ਪਿਆਰ ਮੈ ਕਰਦੀ ਆਂ ਤੈਨੂੰ
ਤੂ ਕਦੇ ਸਮਝਿਆ ਨੀ ਮੈਨੂੰ
ਬੇਰਉਖੀ ਕਿਸ ਗੱਲ ਦੀ ਦਸਦੇ
ਤੂ ਮੇਰੇ ਕੋਲ ਨਾ ਖੜ੍ਹਦਾ ਏਂ
ਤੂ ਮੇਰੇ ਕੋਲ ਨਾ ਖੜ੍ਹਦਾ ਏਂ
ਤੈਨੂੰ ਕੋਈ ਹੋਰ ਤਾਂ ਨਈ ਮਿਲ ਗਈ
ਮੇਨੂ ignore ਤੂੰ ਕਰਦਾ ਏਂ
ਮੁਆਫੀਆ ਮੰਗ ਮੰਗ ਜੇ ਅੱਕ ਗਈ
ਬਿਨਾ ਗੱਲ ਤੋਂ ਤੂ ਲੜਦਾ ਏਂ

ਤੇਰੇ ਦਿਲ ਵਿਚ ਕਿ ਏ
ਮੈਨੂੰ ਦੱਸ ਤੇ ਸਹੀ
ਤੇਰੀ ਚੁੱਪ ਨੂ ਵੀ ਸਿਹਣਾ
ਨਾ ਗੱਲ ਵਸ ਦੀ ਰਹੀ
ਤੇਰੇ ਦਿਲ ਵਿਚ ਕਿ ਏ ਮੈਨੂੰ ਦੱਸ ਤੇ ਸਹੀ
ਤੇਰੀ ਚੁੱਪ ਨੂ ਵੀ ਸਿਹਣਾ
ਨਾ ਗੱਲ ਵਾਸ ਦੀ ਰਹੀ
ਅਖਾਂ ਦੇ ਅਥਰੂ ਸੁਕ ਜਾਣੇ
ਏ ਚਲਦੇ ਸਾਹ ਵ ਰੁਕ ਜਾਣੇ
ਮਰ ਮਰ ਕੇ ਮੈ ਜਿਉਂਦੀ ਆਂ
ਤੂ ਕਿਹ੍ੜਾ ਚਿਹਰੇ ਪੜ੍ਹਦਾ ਆਏ
ਤੂ ਕਿਹ੍ੜਾ ਚਿਹਰੇ ਪੜ੍ਹਦਾ ਆਏ
ਤੈਨੂੰ ਕੋਈ ਹੋਰ ਤਾਂ ਨੀ ਮਿਲ ਗਈ
ਮੇਨੂ ignore ਤੂੰ ਕਰਦਾ ਏਂ
ਮੁਆਫੀਆ ਮੰਗ ਮੰਗ ਕੇ ਅੱਕ ਗਈ
ਬਿਨਾ ਗੱਲ ਤੋਂ ਤੂ ਲੜਦਾ ਏਂ

ਆਲਾਚੌਰੀਆ ਮੈ ਤੈਨੂੰ ਦਿਲੋ ਕਰਦੀ ਆਂ ਪਿਆਰ
ਜੇ ਤੂ ਆਖੇਂ ਮਰ ਜਵਾ ਨਾ ਡੀਪ ਕਰਾਂ ਇਨਕਾਰ
ਆਲਾਚੌਰੀਆ ਮੈ ਤੈਨੂੰ ਦਿਲੋ ਕਰਦੀ ਆਂ ਪਿਆਰ
ਜੇ ਤੂ ਆਖੇਂ ਮਰ ਜਵਾ ਨਾ ਡੀਪ ਕਰਾਂ ਇਨਕਾਰ
ਪੂਰੀ ਹਰ ਗੱਲ ਤੇ ਉੱਤਰੀ ਆਂ
ਭਲਾ ਦੱਸ ਦੇ ਕਦ ਮੁਕਰੀ ਆਂ
ਦੂਰੀਆਂ ਵਧ ਕਿਊ ਗਈਆਂ ਨੇ
ਦਿਲ ਮੇਰਾ ਹੋਕੇ ਭਰਦਾ ਆਏ
ਤੈਨੂੰ ਕੋਈ ਹੋਰ ਤਾਂ ਨੀ ਮਿਲ ਗਈ
ਮੇਨੂ ignore ਤੂੰ ਕਰਦਾ ਏਂ
ਮੁਆਫੀਆ ਮੰਗ ਮੰਗ ਕੇ ਅੱਕ ਗਈ
ਬਿਨਾ ਗੱਲ ਤੋਂ ਤੂ ਲੜਦਾ ਏਂ
Lyrics copyright : legal lyrics licensed by Lyricfind.
No unauthorized reproduction of lyric.

Comments for Berukhi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the target
2| symbol to the left of the thumbs up
3| symbol to the right of the house
grid grid grid
grid grid grid
grid grid grid