song lyrics / Feroz Khan / Punn lyrics  | FRen Français

Punn lyrics

Performer Feroz Khan

Punn song lyrics by Feroz Khan official

Punn is a song in Panjabi

ਤੇਰਾ ਮਿਲਿਆ ਜੋ ਸਾਥ
ਸਚੇ ਰੱਬ ਦੀ ਸੌਗਾਤ
ਜਿਵੇ ਚੰਨ ਨਾਲ ਰਾਤ
ਸੂਰਜ ਨਾਲ ਪ੍ਰਭਾਤ
ਤੇਰਾ ਮਿਲਿਆ ਜੋ ਸਾਥ
ਸਚੇ ਰੱਬ ਦੀ ਸੌਗਾਤ
ਜਿਵੇ ਚੰਨ ਨਾਲ ਰਾਤ
ਸੂਰਜ ਨਾਲ ਪ੍ਰਭਾਤ
ਅੱਜ ਚਾਰੇ ਬਰਸੀ ਜੋ
ਪਿਆਰ ਵਾਲਾ ਨੂਰ
ਮੈਂ ਕੋਈ ਪਿਛਲੇ ਜਨਮ
ਮੈਂ ਕੋਈ ਪਿਛਲੇ ਜਨਮ
ਪੁੰਨ ਕੀਤਾ ਹੋਊ ਜ਼ਰੂਰ
ਮੈਂ ਕੋਈ ਪਿਛਲੇ ਜਨਮ
ਮੈਂ ਕੋਈ ਪਿਛਲੇ ਜਨਮ
ਮੈਂ ਕੋਈ ਪਿਛਲੇ ਜਨਮ

ਲਾਬਦਾ ਨੀ ਅੱਜ ਕਲ
ਕਿਤੋਂ ਸੱਚਾ ਪਿਆਰ ਨੀ
ਮਿਲਦਾ ਨਸੀਬਨ ਨਾਲ
ਸੱਚਾ ਦਿਲਦਾਰ ਨੀ
ਹਾਂ ਸੱਚਾ ਦਿਲਦਾਰ ਨੀ
ਹਾਂ ਸੱਚਾ ਦਿਲਦਾਰ ਨੀ
ਮੇਰੀ ਜ਼ਿੰਦਗੀ ਚ ਆਈ ਮੇਰੀ
ਮੇਰੀ ਜ਼ਿੰਦਗੀ ਚ ਆਈ ਮੇਰੀ
ਮੇਰੀ ਜ਼ਿੰਦਗੀ ਚ ਆਈ
ਮੇਰੀ ਬਣ ਕੇ ਤੂੰ ਹੂਰ
ਮੈਂ ਕੋਈ ਪਿਛਲੇ ਜਨਮ
ਮੈਂ ਕੋਈ ਪਿਛਲੇ ਜਨਮ
ਪੁੰਨ ਕੀਤਾ ਹੋਊ ਜ਼ਰੂਰ
ਮੈਂ ਕੋਈ ਪਿਛਲੇ ਜਨਮ
ਮੈਂ ਕੋਈ ਪਿਛਲੇ ਜਨਮ
ਮੈਂ ਕੋਈ ਪਿਛਲੇ ਜਨਮ

ਥੋੜੀ ਉੱਤੇ ਤਿਲ ਓਵੇ ਲੱਗਦਾ ਪਿਆਰਾ ਨੀ
ਜਿਵੇ ਹੋਵੇ ਚੌਧਮੀ ਦੇ
ਚੰਦ ਕੋਲ ਤਰਾਂ ਨੀ
ਹਾਂ ਚੰਦ ਕੋਲ ਤਰਾਂ ਨੀ
ਹਾਂ ਚੰਦ ਕੋਲ ਤਰਾਂ ਨੀ
ਸੋਨੀਏ ਸਾਯਾਨੀ ਨੀ ਤੂੰ
ਸੋਨੀਏ ਸਾਯਾਨੀ ਬੜੀ
ਸੋਨੀਏ ਸਾਯਾਨੀ ਪਰ
ਹੋਰਾਂ ਨਾ ਗ਼ਰੂਰ
ਮੈਂ ਕੋਈ ਪਿਛਲੇ ਜਨਮ
ਮੈਂ ਕੋਈ ਪਿਛਲੇ ਜਨਮ
ਪੁੰਨ ਕੀਤਾ ਹੋਊ ਜ਼ਰੂਰ
ਮੈਂ ਕੋਈ ਪਿਛਲੇ ਜਨਮ
ਮੈਂ ਕੋਈ ਪਿਛਲੇ ਜਨਮ
ਮੈਂ ਕੋਈ ਪਿਛਲੇ ਜਨਮ

ਜਦ ਦੀ ਤੂੰ ਜਿੰਦ ਏ ਮੇਰੀ
ਜ਼ਿੰਦਗੀ ਚ ਆਈ ਨੀ
ਕੀਤੇ ਸਹਿਬਾਜ਼ ਨੂੰ ਲਾ
ਲਗੇ ਤਨਹਾਈ ਨੀ
ਓ ਲਗੇ ਤਨਹਾਈ ਨੀ
ਓ ਲਗੇ ਤਨਹਾਈ ਨੀ
ਮੈਨੂੰ ਚਤੋ ਪੈਰ ਰਹੇ
ਮੈਨੂੰ ਹਰ ਵੇਲ਼ੇ ਰਹੇ
ਮੈਨੂੰ ਹਰ ਵੇਲ਼ੇ ਰਹੇ
ਤੇਰੇ ਪਿਆਰ ਦਾ ਸਰੂਰ
ਮੈਂ ਕੋਈ ਪਿਛਲੇ ਜਨਮ
ਮੈਂ ਕੋਈ ਪਿਛਲੇ ਜਨਮ
ਪੁੰਨ ਕੀਤਾ ਹੋਊ ਜ਼ਰੂਰ
ਮੈਂ ਕੋਈ ਪਿਛਲੇ ਜਨਮ
ਮੈਂ ਕੋਈ ਪਿਛਲੇ ਜਨਮ
ਮੈਂ ਕੋਈ ਪਿਛਲੇ ਜਨਮ
Lyrics copyright : legal lyrics licensed by Lyricfind.
No unauthorized reproduction of lyric.

Comments for Punn lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the padlock
2| symbol to the right of the star
3| symbol at the top of the house
grid grid grid
grid grid grid
grid grid grid