song lyrics / Feroz Khan / Tarrakiyan lyrics  | FRen Français

Tarrakiyan lyrics

Performer Feroz Khan

Tarrakiyan song lyrics by Feroz Khan official

Tarrakiyan is a song in Panjabi

ਕਾਮ ਕਾਰ ਸਿਖ ਦੇ ਆ ਫੱਟੇ ਫੁੱਟੇ ਖਿਚ ਦੇ ਆ
ਕਾਮ ਕਾਰ ਸਿਖ ਦੇ ਆ ਫੱਟੇ ਫੁੱਟੇ ਖਿਚ ਦੇ ਆ
ਜਾਗ ਦੇ ਆ ਹਲੇ ਨੀਂਦਾ ਕੱਚੀਆਂ
ਜਾਗ ਦੇ ਆ ਹਲੇ ਨੀਂਦਾ ਕੱਚੀਆਂ
ਨਵੇ ਨਵੇ ਆਏ ਆ ਪੰਜਾਬ ਤੋਂ
ਹੋਲੀ ਹੋਲੀ ਕਰਾਂਗੇ ਤੱਰਕੀਆਂ
ਨਵੇ ਨਵੇ ਆਏ ਆ ਪੰਜਾਬ ਤੋਂ
ਹੋਲੀ ਹੋਲੀ ਕਰਾਂਗੇ ਤੱਰਕੀਆਂ
ਅੱਸੀ ਹੋਲੀ ਹੋਲੀ ਕਰਾਂਗੇ ਤੱਰਕੀਆਂ
ਹਾਂ ਹੋਲੀ ਹੋਲੀ ਕਰਾਂਗੇ ਤੱਰਕੀਆਂ

ਪੇਹਲੀਆ ਕਮਾਯਾ ਨਾਲ ਕਰਜੇ ਨੂ ਲਾਵਾਂਗੇ
ਫੇਰ ਅੱਸੀ Limousine ਘਰ ਦੀ ਲਿਆਵਾਂਗੇ ਨੀ ਅਪਣੀ ਲਿਆਵਾਂਗੇ
ਪੇਹਲੀਆ ਕਮਾਯਾ ਨਾਲ ਕਰਜੇ ਨੂ ਲਾਵਾਂਗੇ
ਫੇਰ ਅੱਸੀ Limousine ਅਪਣੀ ਲਿਆਵਾਂਗੇ
ਕਾਮ ਕਾਰ ਬੇਸ਼ਕ ਛੋਟੇ ਨੇ
ਨਿੱਤਾ ਅੱਸੀ ਵੱਡੀਆਂ ਹੀ ਰੱਖੀਆਂ
ਵੇ ਨਵੇ ਨਵੇਂ ਆਏ ਆ ਪੰਜਾਬ ਤੋਂ
ਹੋਲੀ ਹੋਲੀ ਕਰਾਂਗੇ ਤੱਰਕੀਆਂ
ਨਵੇ ਨਵੇ ਆਏ ਆ ਪੰਜਾਬ ਤੋਂ
ਹੋਲੀ ਹੋਲੀ ਕਰਾਂਗੇ ਤੱਰਕੀਆਂ
ਅੱਸੀ ਹੋਲੀ ਹੋਲੀ ਕਰਾਂਗੇ ਤੱਰਕੀਆਂ
ਹਾਂ ਹੋਲੀ ਹੋਲੀ ਕਰਾਂਗੇ ਤੱਰਕੀਆਂ

ਪਿੰਡ ਛਡ ਆਯਾ ਹੋ ਪੰਜਾਬ ਤੋ ਲੇ ਆਯਾ
ਯਾਦਾ ਵਾਲੀ ਮਿੱਠੀ ਖੁਸ਼ਬੂ ਨੀ
ਯਾਦਾ ਵਾਲੀ ਮਿੱਠੀ ਖੁਸ਼ਬੂ ਨੀ
ਰੱਬ ਜਹੇ ਯਾਰ ਚੇਤੇ ਕਰ ਪਰਿਵਾਰ ਚੇਤੇ
ਪੇਂਦੀ ਆ ਯਾਰਾ ਦੀ ਅੱਖ ਰੋ ਨੀ
ਪੇਂਦੀ ਆ ਯਾਰਾ ਦੀ ਅੱਖ ਰੋ ਨੀ
ਮਾਂ ਵੱਜੋ ਮਿਲ ਦੀਆਂ ਠੰਡੀਆਂ ਰੋਟੀਆਂ ਨਾ ਦੇਵੇ ਕੋਈ ਤੱਤੀਆਂ
ਵੇ ਨਵੇ ਨਵੇਂ ਆਏ ਆ ਪੰਜਾਬ ਤੋਂ
ਹੋਲੀ ਹੋਲੀ ਕਰਾਂਗੇ ਤੱਰਕੀਆਂ
ਨਵੇ ਨਵੇ ਆਏ ਆ ਪੰਜਾਬ ਤੋਂ
ਹੋਲੀ ਹੋਲੀ ਕਰਾਂਗੇ ਤੱਰਕੀਆਂ
ਅੱਸੀ ਹੋਲੀ ਹੋਲੀ ਕਰਾਂਗੇ ਤੱਰਕੀਆਂ
ਹਾਂ ਹੋਲੀ ਹੋਲੀ ਕਰਾਂਗੇ ਤੱਰਕੀਆਂ

ਪੌਣੀਯਾ ਧਮਲਾ ਅੱਜੇ ਪੌਣਾ ਏ ਟਰਾਲਾ
ਅਜ road ਆਂ ਨਾਲ ਲੌਣੀਯਾ ਨੇ ਯਾਰੀਆਂ
ਅਜ road ਆਂ ਨਾਲ ਲੌਣੀਯਾ ਨੇ ਯਾਰੀਆਂ
ਬਾਪੂ ਦੇ ਸਿਖਾਏ ਕਮ ਐਥੇ ਆਕੇ ਆਏ
ਕਾਮ ਰਖਣੀਆਂ ਕੈਮ ਸਰਦਾਰੀਆਂ
ਏਤੇ hello hi ਆਖ ਸਾਰੇ ਮਿਲਦੇ
Hello , hi ਆਖ ਦੇ ਨੇ ਅਮਨ,
ਕੋਈ ਪੌਂਡਾ ਨਾ ਬਿਲਾਸਪੂਰੀ ਝੱਫੀਆਂ

ਨਵੇ ਨਵੇ ਆਏ ਆ ਪੰਜਾਬ ਤੋਂ
ਹੋਲੀ ਹੋਲੀ ਕਰਾਂਗੇ ਤੱਰਕੀਆਂ
ਹੁਣੇ ਹੁਣੇ ਆਏ ਆ ਪੰਜਾਬ ਤੋਂ
ਹੋਲੀ ਹੋਲੀ ਕਰਾਂਗੇ ਤੱਰਕੀਆਂ
ਅੱਸੀ ਹੋਲੀ ਹੋਲੀ ਕਰਾਂਗੇ ਤੱਰਕੀਆਂ
ਹਾਂ ਹੋਲੀ ਹੋਲੀ ਕਰਾਂਗੇ ਤੱਰਕੀਆਂ
Lyrics copyright : legal lyrics licensed by Lyricfind.
No unauthorized reproduction of lyric.

Comments for Tarrakiyan lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the cloud
2| symbol at the bottom of the heart
3| symbol at the bottom of the television
grid grid grid
grid grid grid
grid grid grid