song lyrics / Benny Dhaliwal / Remember lyrics  | FRen Français

Remember lyrics

Performer Benny Dhaliwal

Remember song lyrics by Benny Dhaliwal official

Remember is a song in Panjabi

ਮੁੜ ਮੁੜ ਚੇਤੇ ਆਵੇਂਗਾ
ਦਿਲ ਨੂ ਹੋਲ ਜਿਹਾ ਪਾਵੇਂਗਾ
ਮੁੜ ਮੁੜ ਚੇਤੇ ਆਵੇਂਗਾ
ਦਿਲ ਨੂ ਹੋਲ ਜਿਹਾ ਪਾਵੇਂਗਾ
ਕਦੀ ਜਾਂਦਾ ਨੀ ਭੁਲੇਯਾ
ਕਦੀ ਜਾਂਦਾ ਨੀ ਭੁਲੇਯਾ
ਤੇਰਾ ਹਸਦਾ ਮੁਖ ਨੀ ਯਾਰਾ
ਓਹਨੂ ਕਿਵੇਂ ਭੁਲਾਵਾਂਗੇ
ਓਹਨੂ ਕਿਵੇਂ ਭੁਲਾਵਾਂਗੇ
ਜਿਹਦਾ ਵਸਦਾ ਰੂਹ ਵਿਚ ਯਾਰਾ
ਓਹਨੂ ਕਿਵੇਂ ਭੁਲਾਵਾਂਗੇ
ਜਿਹਦਾ ਵਸਦਾ ਰੂਹ ਵਿਚ ਯਾਰਾ
ਸਾਨੂ ਚੇਤੇ ਆਵੇਂਗਾ ਤੂ ਸਾਨੂ ਚੇਤੇ ਆਵੇਂਗਾ

ਐਸੇ ਰੰਗਲੇਯਾ ਦੁਨਿਆ ਚੋ
ਲੱਗੇਯਾ ਰਿਹਨਾ ਔਹਣਾ ਜਾਣਾ
ਓਖਾ ਬਹੁਤ ਹੁੰਦਾ ਏ
ਮਿਲਦਾ ਨਾਲ ਨਾਮ ਕਮੌਣਾ
ਇਥੇ ਬਹੁਤ ਡੁੱਬ ਜਾਂਦੇ
ਇਥੇ ਬਹੁਤ ਡੁੱਬ ਜਾਂਦੇ
ਲਬਦਾ ਕੋਈ ਸਿਰਾ ਕਿਨਾਰਾ
ਓਹਨੂ ਕਿਵੇਂ ਭੁਲਾਵਾਂਗੇ
ਓਹਨੂ ਕਿਵੇਂ ਭੁਲਾਵਾਂਗੇ
ਜਿਹਦਾ ਵਸਦਾ ਰੂਹ ਵਿਚ ਯਾਰਾ
ਓਹਨੂ ਕਿਵੇਂ ਭੁਲਾਵਾਂਗੇ
ਜਿਹਦਾ ਵਸਦਾ ਰੂਹ ਵਿਚ ਯਾਰਾ
ਸਾਨੂ ਚੇਤੇ ਆਵੇਂਗਾ
ਤੂ ਸਾਨੂ ਚੇਤੇ ਆਵੇਂਗਾ

ਸਧੀਆਂ ਪਿੱਛੋਂ ਜਮ ਦਾ ਏ
ਪੁਨ ਕਾਲਿਆ ਫਿਰ ਦਾ ਲੋਕੋ
ਐਸੇ ਚੜਦੀ ਜਵਾਨੀ ਨੂ
ਪੁੱਠੇ ਰਾਹਾਂ ਤੋਹ ਹੀ ਰੁਖੋ
ਕਰ੍ਮਾ ਵਾਲਿਆ ਮਾਵਾਂ ਦਾ
ਕਰ੍ਮਾ ਵਾਲਿਆ ਮਾਵਾਂ ਦਾ
ਜੰਮਦਾ ਐਸਾ ਪੁੱਟ ਪ੍ਯਾਰਾ
ਓਹਨੂ ਕਿਵੇਂ ਭੁਲਾਵਾਂਗੇ
ਓਹਨੂ ਕਿਵੇਂ ਭੁਲਾਵਾਂਗੇ
ਜਿਹਦਾ ਵਸਦਾ ਰੂਹ ਵਿਚ ਯਾਰਾ
ਓਹਨੂ ਕਿਵੇਂ ਭੁਲਾਵਾਂਗੇ
ਜਿਹਦਾ ਵਸਦਾ ਰੂਹ ਵਿਚ ਯਾਰਾ
ਸਾਨੂ ਚੇਤੇ ਆਵੇਂਗਾ
ਤੂ ਸਾਨੂ ਚੇਤੇ ਆਵੇਂਗਾ

ਸੰਧੂਆ ਜਿਹਦੀ ਹਸਦੀ ਵਿਹ
ਲੇਖੇ ਦੇਸ਼ ਕੌਮ ਦੇ ਲਗਦੀ
ਔਹੋ ਕਦੇ ਵੀ ਮੀਟ ਦੀ ਨਾ
ਜਿਹੜੀ ਜੋਤ ਹੈਂ ਸਚ ਦੀ ਜਗ ਦੀ
ਬੇਨ੍ਨੀ ਹਵਾ ਚ ਉੱਡੀਏ ਨਾ
ਬੇਨ੍ਨੀ ਹਵਾ ਚ ਉੱਡੀਏ ਨਾ
ਝੂਠਾ ਮਾਨ ਮਿਤੀ ਦਾ ਧਾਰਾ
ਤੈਨੂੰ ਕਿਵੇਂ ਭੁਲਾਵਾਂਗੇ
ਤੈਨੂੰ ਕਿਵੇਂ ਭੁਲਾਵਾਂਗੇ
ਸਾਨੂ ਦਸ ਹਰਜੀਤ ਬ੍ਰਾੜ-ਆ
ਤੈਨੂੰ ਕਿਵੇਂ ਭੁਲਾਵਾਂਗੇ
ਸਾਨੂ ਦਸ ਹਰਜੀਤ ਬ੍ਰਾੜ-ਆ
ਸਾਨੂ ਚੇਤੇ ਆਵੇਂਗਾ ਤੂ ਸਾਨੂ ਚੇਤੇ ਆਵੇਂਗਾ
ਸਾਨੂ ਚੇਤੇ ਆਵੇਂਗਾ ਤੂ ਸਾਨੂ ਚੇਤੇ ਆਵੇਂਗਾ
ਸਾਨੂ ਚੇਤੇ ਆਵੇਂਗਾ ਤੂ ਸਾਨੂ ਚੇਤੇ ਆਵੇਂਗਾ
Lyrics copyright : legal lyrics licensed by Lyricfind.
No unauthorized reproduction of lyric.
Writer: Irving Berlin
Copyright: BMG Rights Management, Sony/ATV Music Publishing LLC, Universal Music Publishing Group, Warner Chappell Music, Inc.

Comments for Remember lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the envelope
2| symbol at the bottom of magnifying glass
3| symbol to the right of the house
grid grid grid
grid grid grid
grid grid grid