song lyrics / Benny Dhaliwal / Range Wala Jatt lyrics  | FRen Français

Range Wala Jatt lyrics

Performers Benny DhaliwalGurlez Akhtar

Range Wala Jatt song lyrics by Benny Dhaliwal official

Range Wala Jatt is a song in Panjabi

ਸਾਨ੍ਹ ਜਿੰਨੀ ਜਾਂ ਜਾਂਦੀ fire ਵਾਂਗਰਾਂ ,
ਰਿਫਟਾਂ ਨਾ’ ਹਿੱਲੇ road ਦੀਆਂ ਆਂਦਰਾਂ ,
ਗੱਡੀ ਨਈਓਂ ਜੱਟ ਏ ਗਹਿਣਾ ਬੱਲੀਏ
ਗੱਡੀ ਨਈਓਂ ਜੱਟ ਏ ਗਹਿਣਾ ਬੱਲੀਏ
ਇਹਨੂੰ ਰੱਖਿਆ ਬਚਾਕੇ ਬੁਰੀ ਅੱਖ ਤੋਂ,
Mustang ਵੇਲ ਸਾਰੇ ਮੋੜ ਤੇ,
ਆਹ ਪਿੱਕੇ ਪੁੱਕੇ ਆਲੇ ਤੋੜ ਤੇ,
Ride ਮੰਗਦੀ ਏ range ਵਾਲੇ ਜੱਟ ਤੋਂ
ਮੰਗਦੀ ਏ range ਵਾਲੇ ਜੱਟ ਤੋਂ
Ride ਮੰਗਦੀ ਏ range ਵਾਲੇ ਜੱਟ ਤੋਂ

ਅੱਛਾ ਜੀ
ਤੂੰ ਗੱਲਾਂ ਨਾਲ ਲਾਵੇਂ ਅਸਮਾਨ ਨੂੰ ਟਾਕੀ ਵੇ,
ਦੱਸ ਦੇ ਜੇ ਰਹਿ ਗਯੀ ਕੋਈ ਕਸਰ ਬਾਕੀ ਵੇ,
ਹੋ ਮੇਰੇ town ਵਿਚ ਜਿੰਨੀਆਂ ਕੁ ਕੁੜੀਆਂ ,
ਵੇ ਮੇਰੇ town ਵਿਚ ਜਿੰਨੀਆਂ ਕੁ ਕੁੜੀਆਂ ,
ਕੱਲੀ ਕੱਲੀ ਨੂੰ ਤੂੰ ਕੀਤਾ approach ਵੇ,
ਹੋ ਬੈਠੇ ਨਾ ਕੋਈ ਤੇਰੀ ਕਾਲੀ range ਵਿਚ ਵੇ,
ਤੂੰ ਆਪੇ ਹੀ ਪੁੱਛੀ ਜਾਣਾ ਗੱਡੀ ਰੋਕ ਰੋਕ ਕੇ
ਬੈਠੇ ਨਾ ਕੋਈ ਤੇਰੀ ਕਾਲੀ range ਵਿਚ ਵੇ,
ਤੂੰ ਆਪੇ ਹੀ ਪੁੱਛੀ ਜਾਣਾ ਗੱਡੀ ਰੋਕ ਰੋਕ ਕੇ

ਹੋ ਦੱਸ ਕੀਤੇ ਕਿਹੜਾ ਸਾਡੀ ਪੌਂਚ ਨੀ ਹੁੰਦੀ,
ਅੱਸੀ ਛੱਡਤੀ ਚਲਾਕੇ ਜਿਹਦੀ launch ਨੀ ਹੁੰਦੀ,
ਪਹਿਲ ਦਿੰਦਿਆਂ ਨੇ ਸ਼ਹਿਰ ਦੀਆਂ ਗੱਡੀਆਂ ,
ਕਦੇ ਸਾਨੂੰ ਰੋਕ ਸਾਡੀ ਜਾਂਚ ਨੀ ਹੁੰਦੀ,
ਹਾਲੇ ਤਾਂ black ਸ਼ੀਸ਼ੇ ਥੱਲੇ ਨਈਓਂ ਕੀਤੇ,
ਹਾਲੇ ਤਾਂ black ਸ਼ੀਸ਼ੇ ਥੱਲੇ ਨਈਓਂ ਕੀਤੇ,
ਜਦੋ ਕੀਤੇ ਪਾਣੀ ਲੰਘਣਾ ਨੀ ਗਚ ਤੋਂ,

ਏਡੀ ਵੀ ਹਵਾ ਚੰਗੀ ਨੀ ਹੁੰਦੀ, ਹਾਂ

Mustang ਵਾਲੇ ਸਾਰੇ ਮੋੜ ਤੇ,
ਆਹ ਪਿੱਕੇ ਪੁੱਕੇ ਆਲੇ ਤੋੜ ਤੇ,
Ride ਮੰਗਦੀ ਏ range ਵਾਲੇ ਜੱਟ ਤੋਂ
ਮੰਗਦੀ ਏ range ਵਾਲੇ ਜੱਟ ਤੋਂ
Ride ਮੰਗਦੀ ਏ range ਵਾਲੇ ਜੱਟ ਤੋਂ

ਓ ਵਹਿਮ ਤਾਂ ਤੂੰ ਵੱਡੇ level ਦੇ ਪਾਲੇ ਆ,
ਜਿੱਦਾਂ ਤੇਰੇ 80 ਚੱਲਦੇ ਟਰਾਲੇ ਆ,
ਓ ਦੱਸ ਦਾ ਜਿਹਨਾ ਨੂੰ ਤੂੰ Ride ਮੰਗਦੀ ਆ,
ਦੱਸ ਦਾ ਜਿਹਨਾ ਨੂੰ ਤੂੰ Ride ਮੰਗਦੀ ਆ,
ਤੈਨੂ ਸਾਰੀਆਂ ਨੇ ਕੀਤਾ ਆ block ਵੇ,

ਏਡਾ ਭੁਲੇਖਾ ਕੁੜੀਏ!

ਹੋ ਬੈਠੇ ਨਾ ਕੋਈ ਤੇਰੀ ਕਾਲੀ range ਵਿਚ ਵੇ,
ਤੂੰ ਆਪੇ ਹੀ ਪੁੱਛੀ ਜਾਣਾ ਗੱਡੀ ਰੋਕ ਰੋਕ ਕੇ
ਬੈਠੇ ਨਾ ਕੋਈ ਤੇਰੀ ਕਾਲੀ range ਵਿਚ ਵੇ,
ਤੂੰ ਆਪੇ ਹੀ ਪੁੱਛੀ ਜਾਣਾ ਗੱਡੀ ਰੋਕ ਰੋਕ ਕੇ

80 ਕਾਹਦੀ 800 ਦੀ ਲਾਇਨ ਲਾ ਲਵੇ,
Benny ਤਾਂ ਜਹਾਜਾ'ਨ ਵਿਚ ਹਿੱਸਾ ਪਾ ਲਵੇ,
ਰੋਕ ਨਾਯੋ ਸਕਦਾ ਕੋਈ ਮੇਰੀ ਹੋੰਣ ਤੋਂ,
ਧਾਲੀਵਾਲ ਪੀਲੀ ਜਿਥੇ ਆਖ ਆ ਜਾਵੇ,
ਨਾਗਰੇ ਦੀ ਨੀ ਜਿਥੇ ਆਖ ਆ ਜਾਵੇ,
ਹੁਸਨ ਆ ਦੇਖੀ ਕਿਵੇ'ਨ ਡਿੱਗ ਡਿੱਗ ਆਉ ,
ਹੁਸਨ ਆ ਦੇਖੀ ਕਿਵੇ'ਨ ਡਿੱਗ ਡਿੱਗ ਆਉ ,
ਜੱਦੋਂ ਲੱਗੂ ਗੇੜੀ ਨਿਕਲ ਕੇ ਛੱਤ ਤੋਂ,

ਕੀ ਅੰਤ ਆਏ, ਹੁਸਨ ਤੇ ਕੀਤੇ ਦੁਲਹ ਦੁਲਹ ਪੈਂਦਾ!

Mustang ਵਾਲੇ ਸਾਰੇ ਮੋੜ ਤੇ,
ਆ ਪਿੱਕੇ ਪੁੱਕੇ ਆਲੇ ਤੋੜ ਤੇ,
Ride ਮੰਗਦੀ ਆਏ range ਵਾਲੇ ਜੱਟ ਤੋਂ
ਮੰਗਦੀ ਆਏ range ਵਾਲੇ ਜੱਟ ਤੋਂ
Ride ਮੰਗਦੀ ਏ range ਵਾਲੇ ਜੱਟ ਤੋਂ

ਹੋ ਕਿੱਡੀ ਕੁ ਆ ਗੱਲ set ਕੱਮ ਕਾਰ ਵੇ,
Load ਨਾਲੋ'ਨ ਜ਼ਯਾਦਾ ਕਰਦਾ ਤੂੰ ਭਾਲ ਵੇ,
ਹੋ ਤਿੰਨ ਚਾਰ ਗੀਤ ਦੱਸ ਲਿਖ ਕੇ,
ਕੇਹੜਾ ਬਣਿਆ ਤੂ Aukland ਦਾ star ਵੇ,

ਹੋ ਏਡਾ ਵੀ ਨੀ ਜਿਡਾ ਸਰਮਾਏਦਾਰ ਬਣੇ,
ਹੋ ਏਨਾ ਵੀ ਨੀ ਜਿੰਨਾ ਸਰਮਾਏਦਾਰ ਬਣੇ,
ਬੰਦੇ ਤੈਥੋਂ ਵੀ ਨੇ ਜਾਣੀ Top Top ਦੇ,

ਬੈਠੇ ਨਾ ਕੋਈ ਤੇਰੀ ਕਾਲੀ range ਵਿਚ ਵੇ,
ਤੂੰ ਆਪੇ ਹੀ ਪੁੱਛੀ ਜਾਣਾ ਗੱਡੀ ਰੋਕ ਰੋਕ ਕੇ
ਬੈਠੇ ਨਾ ਕੋਈ ਤੇਰੀ ਕਾਲੀ range ਵਿਚ ਵੇ,
ਤੂੰ ਆਪੇ ਹੀ ਪੁੱਛੀ ਜਾਣਾ ਗੱਡੀ ਰੋਕ ਰੋਕ ਕੇ

ਓ ਜਾ ਜਾ
ਹੁਣ ਲੱਗਦਾ ਬਣੂ ਕੁਝ
ਓ ਬਸ ਕਰ
ਪੱਕੀ ਗੱਲ ਆ
ਚੱਲ ਝੂਠਾ
ਓ ਆਪੇ ਆਉਣਗੇ ਮੇਮਣੇ ਚੱਕ ਕੇ ਰੱਬ ਉਤੇ ਛੱਡ ਡੋਰੀਆਂ
Lyrics copyright : legal lyrics licensed by Lyricfind.
No unauthorized reproduction of lyric.

Comments for Range Wala Jatt lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the thumbs up
2| symbol at the bottom of the padlock
3| symbol to the left of the heart
grid grid grid
grid grid grid
grid grid grid