song lyrics / Benny Dhaliwal / Tere Vyah De Din lyrics  | FRen Français

Tere Vyah De Din lyrics

Performers Benny DhaliwalK-SinghDav Juss

Tere Vyah De Din song lyrics by Benny Dhaliwal official

Tere Vyah De Din is a song in Panjabi

ਹੋ ਰੋ ਜੱਟ ਚੜ ਕੇ ਚੁਬਾਰੇ ਨੀ
ਹੱਡਾਂ ਵਿਚ ਬਿਹ ਗੇ ਤੇਰੇ ਲਾਰੇ ਨੀ
ਹੋ ਰੋ ਜੱਟ ਚੜ ਕੇ ਚੁਬਾਰੇ ਨੀ
ਹੱਡਾਂ ਵਿਚ ਬਿਹ ਗੇ ਤੇਰੇ ਲਾਰੇ ਨੀ
ਸੂਹ ਮਿਲੀ ਤੇਰੀ ਹੀ ਸਹੇਲੀ ਤੋ
ਤੇਰੇ ਵਲੋਂ ਹੁਣ ਤਾ ਨਬੇੜੇ ਨੇ

ਮਿਤਰਾਂ ਦੇ ਕੋਲੋ ਔਲਾ ਰਖ ਗੀ
ਹੋ ਗੀ ਮੰਗਣੀ ਵਿਆਹ ਦੇ ਦਿਨ ਨੇਡੇ ਨੇ
ਮਿਤਰਾਂ ਦੇ ਕੋਲੋ ਔਲਾ ਰਖ ਗੀ
ਹੋ ਗੀ ਮੰਗਣੀ ਵਿਆਹ ਦੇ ਦਿਨ ਨੇਡੇ ਨੇ
ਮਿਤਰਾਂ ਦੇ ਕੋਲੋ ਔਲਾ ਰਖ ਗੀ
ਹੋ ਗੀ ਮੰਗਣੀ ਵਿਆਹ ਦੇ ਦਿਨ ਨੇਡੇ ਨੇ

ਭਰ ਦੀਆਂ ਕਾਲਜੇ ਨੂੰ ਸੋਹਣੀਏ
ਕੀਤੀਆਂ ਸੀ ਗੱਲਾਂ ਜੋ ਤੂੰ ਮਿੱਠੀਆਂ
ਮੂੜੁ ਗੀ ਬਰਾਤ ਤੇਰੇ ਪਿੰਡ ਚੋ
ਮੁਡਾਨ ਬਰੰਗ ਜਿੱਮੇ ਚਿੱਠੀਆਂ
ਹੋ ਇੱਕ ਗੱਲ ਓਹਨਾ ਨੂੰ ਤੂੰ ਦਸ ਦਈਂ
ਹੋ ਇੱਕ ਗੱਲ ਓਹਨਾ ਨੂੰ ਤੂੰ ਦਸ ਦਈਂ
ਫਿਰਨੀ ਤੇ ਘੇਰ ਲੈਣੇ ਖੇਡੇ ਨੇ

ਮਿਤਰਾਂ ਦੇ ਕੋਲੋ ਔਲਾ ਰਖ ਗੀ
ਹੋ ਗੀ ਮੰਗਣੀ ਵਿਆਹ ਦੇ ਦਿਨ ਨੇਡੇ ਨੇ
ਮਿਤਰਾਂ ਦੇ ਕੋਲੋ ਔਲਾ ਰਖ ਗੀ
ਹੋ ਗੀ ਮੰਗਣੀ ਵਿਆਹ ਦੇ ਦਿਨ ਨੇਡੇ ਨੇ

ਕੋਠੇ ਉੱਤੇ ਚੜ ਦੀ ਸੀ ਭੱਜ ਕੇ
ਔਣਾ ਮੈਨੂੰ ਦੇਖ ਕੇ ਨੀ ਮੋਡ ਤੋ
ਤੇਰੇ ਪਿੰਡ ਗੇੜੇ ਲਾਉਣ ਵਾਸਤੇ
ਛਤਰੀ ਲਹਾਈ ਸੀ ਮੈਂ Ford ਤੋ
ਹੋ ਸਾਰਿਆਂ ਨੂੰ ਯਾਦ ਨੀ ਤੂੰ ਭੁੱਲ ਗੀ
ਸਾਰਿਆਂ ਨੂੰ ਯਾਦ ਨੀ ਤੂੰ ਭੁੱਲ ਗੀ
ਤੇਰੇ ਪਿਛੇ ਮਾਰੇ ਕਿੰਨੇ ਗੇੜੇ ਨੇ

ਮਿਤਰਾਂ ਦੇ ਕੋਲੋ ਔਲਾ ਰਖ ਗੀ
ਹੋ ਗੀ ਮੰਗਣੀ ਵਿਆਹ ਦੇ ਦਿਨ ਨੇਡੇ ਨੇ
ਮਿਤਰਾਂ ਦੇ ਕੋਲੋ ਔਲਾ ਰਖ ਗੀ
ਹੋ ਗੀ ਮੰਗਣੀ ਵਿਆਹ ਦੇ ਦਿਨ ਨੇਡੇ ਨੇ

ਤੂੰ ਹੀ ਪਾਸਾ ਵੱਟ ਗਈ Harf ਤੋ
ਕੀਹਨੇ ਦੱਸ ਨਾਲ ਮੇਰੇ ਖੜਨਾ
ਏਡੀ ਮੈਨੂੰ ਕਰਦੇ ਨੇ ਟੀਚਰਾਂ
ਔਖਾ ਹੋਇਆ ਚੀਮੇ ਪਿੰਡ ਵੜਨਾ
ਮੇਹਣਿਆਂ ਦੇ ਵਾਂਗ ਮੈਨੂੰ ਲਗਦੇ
ਮੇਹਣਿਆਂ ਦੇ ਵਾਂਗ ਮੈਨੂੰ ਲਗਦੇ
ਜੇ ਬੱਜਣੇ record ਤੇਰੇ ਵਿਹੜੇ ਨੇ

ਮਿਤਰਾਂ ਦੇ ਕੋਲੋ ਔਲਾ ਰਖ ਗੀ
ਹੋ ਗੀ ਮੰਗਣੀ ਵਿਆਹ ਦੇ ਦਿਨ ਨੇਡੇ ਨੇ
ਮਿਤਰਾਂ ਦੇ ਕੋਲੋ ਔਲਾ ਰਖ ਗੀ
ਹੋ ਗੀ ਮੰਗਣੀ ਵਿਆਹ ਦੇ ਦਿਨ ਨੇਡੇ ਨੇ
ਮਿਤਰਾਂ ਦੇ ਕੋਲੋ ਔਲਾ ਰਖ ਗੀ
ਹੋ ਗੀ ਮੰਗਣੀ ਵਿਆਹ ਦੇ ਦਿਨ ਨੇਡੇ ਨੇ
ਮਿਤਰਾਂ ਦੇ ਕੋਲੋ ਔਲਾ ਰਖ ਗੀ
ਹੋ ਗੀ ਮੰਗਣੀ ਵਿਆਹ ਦੇ ਦਿਨ ਨੇਡੇ ਨੇ
Lyrics copyright : legal lyrics licensed by Lyricfind.
No unauthorized reproduction of lyric.

Comments for Tere Vyah De Din lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the smiley
2| symbol at the top of the suitcase
3| symbol to the right of the cloud
grid grid grid
grid grid grid
grid grid grid