song lyrics / Benny Dhaliwal / Desi Yaar lyrics  | FRen Français

Desi Yaar lyrics

Performer Benny Dhaliwal

Desi Yaar song lyrics by Benny Dhaliwal official

Desi Yaar is a song in Panjabi

ਪਿੰਡੋਂ ਅਸੀ ਸਿਧੇ ਹੀ ਵਲੈਤ ਆ ਗਾਏ,
ਔਣ ਸਾਰ ਏਥੇ ਵੇਖ ਜੱਟ ਸ਼ਾ ਗਏ
ਹਾ ਪਿੰਡੋਂ ਅਸੀ ਸਿਧੇ ਹੀ ਵਲੈਤ ਆ ਗਾਏ,
ਔਣ ਸਾਰ ਏਥੇ ਵੇਖ ਜੱਟ ਸ਼ਾ ਗਏ

ਹੁਣ ਹੋ ਗਈਆਂ ਏ ਸਾਡਾ ਬੇੜਾ ਪਾਰ ਨੀ,
ਸਿਧਾ ਸਾਦਾ ਦੇਸੀ ਤੇਰਾ ਯਾਰ ਨੀ,
ਹਾ ਸਿਧਾ ਸਾਦਾ ਦੇਸੀ ਤੇਰਾ ਯਾਰ ਨੀ
ਪੋਂਦਾ ਘੜਮੱਸ ਪਿੰਡੋਂ ਬਾਰ ਨੀ,
ਹਾ ਸਿਧਾ ਸਾਦਾ ਦੇਸੀ ਤੇਰਾ ਯਾਰ ਨੀ
ਪੋਂਦਾ ਘੜਮੱਸ ਪਿੰਡੋਂ ਬਾਰ ਨੀ,

ਕਦੇ ਕਦੇ ਯਾਰਾਂ ਨਾਲ ਮੇਹਫ਼ਿੱਲਾ ਸਜਾ ਲਈ ਏ
ਪਿੰਡ ਦੀ ਜੇ ਯਾਦ ਆਵੇ,
ਓ ਫਿਰ ਪੇਗ ਸ਼ੇਗ ਲਾ ਲਈਏ,
ਓ ਕੋਠੀ ਰੋਡ ਉੱਤੇ ਪਾ ਲੀ , ਸਾਲੀ ਅੱਗ ਆਪਾਂ ਲਾਤੀ,
ਜੇਹੜੇ ਰਖਦੇ ਸ਼ਰੀਕ ਸੀ ਗੇ ਖਾਰ ਨੀ,
ਹੋ ਚਕ ਦੁਗਾ ਫੱਟੇ ਤੇਰਾ ਯਾਰ ਨੀ,
ਹਾ ਸਿੱਧਾ ਸਾਦਾ ਦੇਸੀ ਤੇਰਾ ਯਾਰ ਨੀ,
ਪੋਂਦਾ ਘੜਮੱਸ ਪਿੰਡੋਂ ਬਾਰ ਨੀ,
ਹਾ ਸਿੱਧਾ ਸਾਦਾ ਦੇਸੀ ਤੇਰਾ ਯਾਰ ਨੀ
ਪੋਂਦਾ ਘੜਮੱਸ ਪਿੰਡੋਂ ਬਾਰ ਨੀ,

ਓਥੇ ਜਾਕੇ, ਪਿੰਡ ਵਾਂਗੂ ਢਾਣੀਆ ਬਣਾ ਲਈਆਂ
ਹਦੋਣ ਵਧ ਗੱਡੀਆਂ ,ਦਿਲ ਦੀਆਂ ਰਾਣੀਆਂ ਬਣਾ ਲਿਆ
ਹੋ ਤੇਰਾ ਯਾਦ ਔਂਦਾ ਲੱਕ, ਜਦੋਂ ਚਲਦਾ ਟਰੱਕ
ਜੱਟ ਚਾਕਦਾ ਏ ਡਾਲਰ ਹਜ਼ਾਰ ਨੀ,
ਹੋ ਮਲਵੇ ਦਾ ਜੱਟ ਤੇਰਾ ਯਾਰ ਨੀ,
ਹਾ ਸਿੱਧਾ ਸਾਦਾ ਦੇਸੀ ਤੇਰਾ ਯਾਰ ਨੀ,
ਪੋਂਦਾ ਘੜਮੱਸ ਪਿੰਡੋਂ ਬਾਰ ਨੀ,
ਹਾ ਸਿੱਧਾ ਸਾਦਾ ਦੇਸੀ ਤੇਰਾ ਯਾਰ ਨੀ,
ਪੋਂਦਾ ਘੜਮੱਸ ਪਿੰਡੋਂ ਬਾਰ ਨੀ,
ਯਾਰਾਂ ਦੀ ਕੀ ਗਲ ਸੁਣਾਵਾਂ,
ਟੌਪ ਵਰਗੀਆਂ ਮਿਲਿਆ ਬਾਹਵਾਂ,
ਰਿਹਣ ਮਾਨ ਦੇ ਠੰਡੀਆਂ ਛਾਵਾਂ ,
ਐਥੇ ਰੱਬ ਵਰਗੀਆਂ ਮਾਵਾਂ,
ਜਿਨਾ ਕੋਲੋਂ ਲੇ ਦੁਆਵਾਂ,
ਗੀਤ ਖੁਸ਼ੀ ਦੇ ਗੋਦੇ ਜਾਵਾ,
ਰੌਣਕ ਲੋਣੀਆ ਥੋੜੀਆਂ ਚਾਵਾਂ
ਵਿਚ ਮਾਰਦੇ ਕਦੇ ਨਾ ਰਾਹਵਾ
ਯਾਰ ਸਾਡਾ ਸੰਧੂ ਆ ਕਿਹੰਦਾ,
ਹਥ ਖੁਦਾ ਦੇ ਜਾਂ,
ਹੋ ਮੇਲਾ ਮੂਕ ਜਾਣਾ, ਹੱਸ ਖੇਡ ਕੇ ਮਾਨ
ਹੋ ਮੇਲਾ ਮੂਕ ਜਾਣਾ, ਹੱਸ ਖੇਡ ਕੇ ਮਾਨ
ਹੋ ਮੇਲਾ ਮੂਕ ਜਾਣਾ, ਹੱਸ ਖੇਡ ਕੇ ਮਾਨ
ਹੋ ਮੇਲਾ ਮੂਕ ਜਾਣਾ, ਹੱਸ ਖੇਡ ਕੇ ਮਾਨ

ਲੋਕੀ ਕਿਹੰਦੇ, ਕੇ ਸਾਨੂ ਗੌਣਾ ਨਹੀਓ ਔਂਦਾ,
ਆਪਾਂ ਮੰਨ ਦੇ ਆਂ
ਕੇ ਸਾਚੀ ਗੌਣਾ ਨਹੀਓ ਔਂਦਾ,
ਹੋ ਏ ਤਾਂ ਰੱਬ ਦੇ ਨੇ ਭਾਣੇ ਮੰਗਵਲ਼ੀਏ ਦੇ ਗਾਨੇ,
ਉੱਤੋਂ ਯਾਰਾਂ ਦੀ demand ਬੇਸ਼ੁਮਾਰ ਨੀ,
ਓ ਮਰ ਜਾਣਾ Benny ਤੇਰਾ ਯਾਰ ਨੀ,
ਹਾ ਸਿੱਧਾ ਸਾਦਾ ਦੇਸੀ ਤੇਰਾ ਯਾਰ ਨੀ
ਪੋਂਦਾ ਘੜਮੱਸ ਪਿੰਡੋਂ ਬਾਰ ਨੀ,
ਹਾ ਸਿੱਧਾ ਸਾਦਾ ਦੇਸੀ ਤੇਰਾ ਯਾਰ ਨੀ
ਪੋਂਦਾ ਘੜਮੱਸ ਪਿੰਡੋਂ ਬਾਰ ਨੀ,
Lyrics copyright : legal lyrics licensed by Lyricfind.
No unauthorized reproduction of lyric.

Comments for Desi Yaar lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the target
2| symbol to the left of the eye
3| symbol to the right of the padlock
grid grid grid
grid grid grid
grid grid grid