song lyrics / Benny Dhaliwal / Kali Kite Mil lyrics  | FRen Français

Kali Kite Mil lyrics

Performer Benny Dhaliwal

Kali Kite Mil song lyrics by Benny Dhaliwal official

Kali Kite Mil is a song in Panjabi

ਇੱਕ ਗੱਲ ਆਖਾਂ ਓਹ ਵੀ ਡਰ ਡਰ ਕੇ
ਹਾਏ ਦਿਨ ਕੱਟਾਂ ਤੇਰੇ ਬਾਝੋਂ ਮਰ ਮਰ ਕੇ
ਸੋਹਣੀਏ ਨੀ ਦਿਲ ਵੱਟੇ ਲੈਣਾ ਤੇਰਾ ਦਿਲ ਦੱਸ ਦਏਂ ਗੀ ਕੇ ਨਹੀਂ
ਅਸੀਂ ਕਦੇ ਆਖੀਏ ਜੇ ਕੱਲੀ ਕਿਤੇ ਮਿਲ ਕੁਝ ਕਹੇਂ ਗੀ ਤਾਂ ਨਹੀਂ
ਓ ਅਸੀਂ ਕਦੇ ਆਖੀਏ ਜੇ ਕੱਲੀ ਕਿਤੇ ਮਿਲ ਕੁਝ ਕਹੇਂ ਗੀ ਤਾਂ ਨਹੀਂ​

ਲੋੜੇ ਦੀ ਜਵਾਨੀ ਚੜੀ ਅੰਗ ਅੰਗ ਤੇ
ਨੀ ਆ ਚੱਲੀ ਲਾਲੀ ਤੇਰੇ ਗੋਰੇ ਰੰਗ
ਲੋੜੇ ਦੀ ਜਵਾਨੀ ਚੜੀ ਅੰਗ ਅੰਗ ਤੇ
ਨੀ ਆ ਚੱਲੀ ਲਾਲੀ ਤੇਰੇ ਗੋਰੇ ਰੰਗ
ਕਰ ਮੇਹਰਬਾਨੀ ਮਸਤ ਮਲੰਗ ਤੇ
ਨੀ ਕਰ ਮੇਹਰਬਾਨੀ ਮਸਤ ਮਲੰਗ ਤੇ
ਲਾਈਏ ਤੇਰੀ ਚੁੰਨੀ ਨੂੰ ਲਾਈਏ ਤੇਰੀ ਚੁੰਨੀ ਨੂੰ
ਸਿਤਾਰੇ ਝਿੱਲ ਮਿੱਲ ਉੱਤੇ ਲਏਂ ਗੀ ਕੇ ਨਹੀਂ
ਅਸੀਂ ਕਦੇ ਆਖੀਏ ਜੇ ਕੱਲੀ ਕਿਤੇ ਮਿਲ ਕੁਝ ਕਹੇਂ ਗੀ ਤਾਂ ਨਹੀਂ
ਓ ਅਸੀਂ ਕਦੇ ਆਖੀਏ ਜੇ ਕੱਲੀ ਕਿਤੇ ਮਿਲ ਕੁਝ ਕਹੇਂ ਗੀ ਤਾਂ ਨਹੀਂ​

ਘੂਰ ਘੂਰ ਤੱਕੇਂ ਰੂਪ ਦੀ ਏ ਹੱਟੀਏ ਨੀ ਰੱਬ ਵੰਗੋਂ ਅਸੀਂ ਤੇਰਾ ਨਾਂ ਜੱਪੀਏ
ਘੂਰ ਘੂਰ ਤੱਕੇਂ ਰੂਪ ਦੀ ਏ ਹੱਟੀਏ ਨੀ ਰੱਬ ਵੰਗੋਂ ਅਸੀਂ ਤੇਰਾ ਨਾਂ ਜੱਪੀਏ
ਨੀ ਹੱਸਿਆ ਵੀ ਕਰ ਨੀ ਸ਼ੌਕੀਨ ਜੱਟੀਏ
ਹੱਸਿਆ ਵੀ ਕਰ ਨੀ ਸ਼ੌਕੀਨ ਜੱਟੀਏ
ਦਈਏ ਤੈਨੂੰ ਸੋਹੀਣੇ ਦਈਏ ਤੈਨੂੰ ਸੋਹੀਣੇ
ਮੁਹੱਬਤਾਂ ਦਾ ਛੱਲਾ ਮੁੰਦੀ ਦਏਂ ਗੀ ਕੇ ਨਹੀਂ
ਅਸੀਂ ਕਦੇ ਆਖੀਏ ਜੇ ਕੱਲੀ ਕਿਤੇ ਮਿਲ ਕੁਝ ਕਹੇਂ ਗੀ ਤਾਂ ਨਹੀਂ
ਓ ਅਸੀਂ ਕਦੇ ਆਖੀਏ ਜੇ ਕੱਲੀ ਕਿਤੇ ਮਿਲ ਕੁਝ ਕਹੇਂ ਗੀ ਤਾਂ ਨਹੀਂ​

ਨਿੱਤ ਤੇਰਾ ਕਰਕੇ ਦੀਦਾਰ ਲੰਘਦਾ ਨੀ ਤੇਰੇ ਮੂੰਹੋਂ ਪੱਕਾ ਇਕਰਾਰ ਮੰਗਦਾ
ਨਿੱਤ ਤੇਰਾ ਕਰਕੇ ਦੀਦਾਰ ਲੰਘਦਾ ਨੀ ਤੇਰੇ ਮੂੰਹੋਂ ਪੱਕਾ ਇਕਰਾਰ ਮੰਗਦਾ
ਕੱਦੋਵਾਲਾ ਜੀਤ ਤੇਰਾ ਪਿਆਰ ਮੰਗਦਾ
ਕੱਦੋਵਾਲਾ ਜੀਤ ਤੇਰਾ ਪਿਆਰ ਮੰਗਦਾ ਹਾਂ ਕਰਵਾਕੇ ਤੈਥੋਂ
ਹਾਂ ਕਰਵਾਕੇ ਤੈਥੋਂ ਤੈਥੋਂ ਜਾਉ ਅੱਜ ਢਿੱਲੋਂ ਨਾ ਕਹੇਂ ਗੀ ਕੇ ਨਹੀਂ
ਅਸੀਂ ਕਦੇ ਆਖੀਏ ਜੇ ਕੱਲੀ ਕਿਤੇ ਮਿਲ ਕੁਝ ਕਹੇਂ ਗੀ ਤਾਂ ਨਹੀਂ​
ਓ ਅਸੀਂ ਕਦੇ ਆਖੀਏ ਜੇ ਕੱਲੀ ਕਿਤੇ ਮਿਲ ਕੁਝ ਕਹੇਂ ਗੀ ਤਾਂ ਨਹੀਂ​
Lyrics copyright : legal lyrics licensed by Lyricfind.
No unauthorized reproduction of lyric.

Comments for Kali Kite Mil lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the target
2| symbol at the bottom of the star
3| symbol to the right of the trash
grid grid grid
grid grid grid
grid grid grid