song lyrics / Benny Dhaliwal / Nakli Yaar lyrics  | FRen Français

Nakli Yaar lyrics

Performer Benny Dhaliwal

Nakli Yaar song lyrics by Benny Dhaliwal official

Nakli Yaar is a song in Panjabi

ਕਈਆਂ ਨਾਲ ਜੁੜੇ ਆ
ਤਾ ਕਈਆਂ ਨਾਲ ਟੁੱਟੇ ਆ
ਯਾਰੀ ਦੇ ਵਿਆਪਾਰ ਵਿੱਚੋਂ
ਸ਼ਰੇਆਮ ਲੁੱਟੇ ਆਂ
ਅਸੀਂ ਸਹ ਲਈਆਂ ਨੇ ਬਹੁਤ ਬਦਨਾਮੀਆਂ
ਅਸੀਂ ਸਹ ਲਈਆਂ ਨੇ ਬਹੁਤ ਬਦਨਾਮੀਆਂ
ਹੁਣ ਰੱਖਣਾ ਏ ਖੁਦ ਨੂੰ ਸੰਭਾਲ
ਨਕਲੀ ਯਾਰਾਂ ਨੂੰ ਸਾਡੀ ਬਈ ਜੀ
ਦੂਰੋਂ ਦੂਰੋਂ ਸਤ ਸ੍ਰੀ ਅਕਾਲ
ਨਕਲੀ ਯਾਰਾਂ ਨੂੰ ਸਾਡੀ ਬਈ ਜੀ
ਦੂਰੋਂ ਦੂਰੋਂ ਸਤ ਸ੍ਰੀ ਅਕਾਲ
ਬਚ ਕੇ ਬਚ ਕੇ ਜਰਾ
ਬਚ ਕੇ

Newspaper ਆ ਮੈਗਜ਼ੀਨਾਂ ਵਿੱਚ
ਛਪਦੀ ਸੀ ਫੋਟੋ ਜੱਟ ਦੀ
ਸਾਡੇ ਨਾਲ ਯਾਰੀ ਲਾ ਕੇ ਸੋਚਦੀ ਸੀ
ਉਹਨਾਂ ਦੀ ਐ ਸ਼ਾਨ ਘਟ ਦੀ
Newspaper ਆ ਮੈਗਜ਼ੀਨਾਂ ਵਿੱਚ
ਛਪਦੀ ਸੀ ਫੋਟੋ ਜੱਟ ਦੀ
ਸਾਡੇ ਨਾਲ ਯਾਰੀ ਲਾ ਕੇ ਸੋਚਦੀ ਸੀ
ਉਹਨਾਂ ਦੀ ਐ ਸ਼ਾਨ ਘਟ ਦੀ
ਇਹ ਤਾ ਟਾਈਮ ਟਾਈਮ ਦੀ ਸੀ ਗੱਲ ਮਿੱਤਰੋ
ਇਹ ਤਾ ਟਾਈਮ ਟਾਈਮ ਦੀ ਸੀ ਗੱਲ ਮਿੱਤਰੋ
ਕਦੇ ਰਾਜਾ ਕਦੇ ਭਿਖਾਰੀ
ਨਕਲੀ ਯਾਰਾਂ ਨੂੰ ਸਾਡੀ ਬਈ ਜੀ
ਦੂਰੋਂ ਦੂਰੋਂ ਸਤ ਸ੍ਰੀ ਅਕਾਲ
ਨਕਲੀ ਯਾਰਾਂ ਨੂੰ ਸਾਡੀ ਬਈ ਜੀ
ਦੂਰੋਂ ਦੂਰੋਂ ਸਤ ਸ੍ਰੀ ਅਕਾਲ
ਬਚ ਕੇ ਬਚ ਕੇ ਜਰਾ
ਬਚ ਕੇ

ਪੱਗ ਤੂੰ ਵਟਾ ਕੇ ਸਾਡੇ ਨਾਲ ਯਾਰਾ
ਪੱਗ ਏ ਕੀਤੀ ਬੇਜ਼ਤੀ
ਅੱਗ ਲਾ ਕੇ ਐਸੀ ਯਾਰੀ ਨੂੰ
ਅਸੀਂ ਸ਼ਮਸ਼ਾਨ ਭੇਜਤੀ
ਸਾਡੇ ਵਰਗਾ ਨਾ ਤੈਨੂੰ ਕੋਈ ਲੱਭਣਾ
ਸਾਡੇ ਵਰਗਾ ਨਾ ਤੈਨੂੰ ਕੋਈ ਲੱਭਣਾ
ਜੱਟ ਕੱਲਾ ਪਾਉਂਦਾ ਦੇਖੀ ਤੂੰ ਧਮਾਲ
ਨਕਲੀ ਯਾਰਾਂ ਨੂੰ ਸਾਡੀ ਬਈ ਜੀ
ਦੂਰੋਂ ਦੂਰੋਂ ਸਤ ਸ੍ਰੀ ਅਕਾਲ।
ਨਕਲੀ ਯਾਰਾਂ ਨੂੰ ਸਾਡੀ ਬਈ ਜੀ।
ਦੂਰੋਂ ਦੂਰੋਂ ਸਤ ਸ੍ਰੀ ਅਕਾਲ
ਬਚ ਕੇ ਬਚ ਕੇ ਜਰਾ
ਬਚ ਕੇ

ਸਾਨੂੰ ਛੱਡ ਯਾਰਾ ਹੁਣ ਲੱਭ ਲਈਆਂ ਨਵੀਆਂ ਤੂੰ ਕੰਪਨੀਆਂ
ਟੋਹਰ ਸਾਡੀ ਵੇਖ ਕੇ ਓ ਦੱਸ ਹੁਣ ਕਾਹਤੋਂ ਤੇਰੀ ਭਾਅ ਤੇ ਬਣੀ ਆ
ਸਾਨੂੰ ਛੱਡ ਯਾਰਾ ਜਦੋ ਲੱਭ ਲਈਆਂ ਨਵੀਆਂ ਤੂੰ ਕੰਪਨੀਆਂ
ਟੋਹਰ ਸਾਡੀ ਵੇਖ ਕੇ ਓ ਦੱਸ ਹੁਣ ਕਾਹਤੋਂ ਤੇਰੀ ਭਾਅ ਤੇ ਬਣੀ ਆ
ਓ ਅਸੀਂ ਆਪਣੇ ਪੈਰਾਂ ਤੇ ਕੱਲੇ ਖੜ ਗਏ
ਹੁਣ ਆਪਣੇ ਪੈਰਾਂ ਤੇ ਕੱਲੇ ਖੜ ਗਏ
ਤੇਰਾ ਮੱਚ ਮੱਚ ਹੋਇਆ ਬੁਰਾ ਹੱਲ
ਨਕਲੀ ਯਾਰਾਂ ਨੂੰ ਸਾਡੀ ਬਈ ਜੀ
ਦੂਰੋਂ ਦੂਰੋਂ ਸਤ ਸ੍ਰੀ ਅਕਾਲ
ਨਕਲੀ ਯਾਰਾਂ ਨੂੰ ਸਾਡੀ ਬਈ ਜੀ
ਦੂਰੋਂ ਦੂਰੋਂ ਸਤ ਸ੍ਰੀ ਅਕਾਲ
ਨਕਲੀ ਯਾਰਾਂ ਨੂੰ ਸਾਡੀ ਬਈ ਜੀ
ਦੂਰੋਂ ਦੂਰੋਂ ਸਤ ਸ੍ਰੀ ਅਕਾਲ
ਬਚ ਕੇ ਬਚ ਕੇ ਜਰਾ
ਬਚ ਕੇ
Lyrics copyright : legal lyrics licensed by Lyricfind.
No unauthorized reproduction of lyric.

Comments for Nakli Yaar lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the trash
2| symbol to the left of the envelope
3| symbol at the bottom of the target
grid grid grid
grid grid grid
grid grid grid