song lyrics / Benny Dhaliwal / Att = Jatt lyrics  | FRen Français

Att = Jatt lyrics

Performer Benny Dhaliwal

Att = Jatt song lyrics by Benny Dhaliwal official

Att = Jatt is a song in Panjabi

ਜੇ ਕੀਤੀ ਅੱਤ ਨਈ ਤਾ
ਜੇ ਕੀਤੀ ਅੱਤ ਨਈ ਤਾ
ਜੇ ਕੀਤੀ ਅੱਤ ਨਈ ਤਾ ਜੱਟ ਨਈ..
ਜੇ ਕੀਤੀ ਅੱਤ ਨਈ ਤਾ
ਜੇ ਕੀਤੀ ਅੱਤ ਨਈ ਤਾ
ਜੇ ਕੀਤੀ ਅੱਤ ਨਈ ਤਾ ਜੱਟ ਨਈ..

ਤੇਰੇ ਪਿੰਡ ਫਿਰਦਾ ਮੈਂ ਗੇੜੇ ਮਾਰਦਾ
ਜਿਤਣਾ ਮੈ ਅੱਜ ਤੈਨੂੰ ਨਹੀਓ ਹਰ ਦਾ
ਤੇਰੇ ਪਿੰਡ ਫਿਰਦਾ ਮੈਂ ਗੇੜੇ ਮਾਰਦਾ
ਜਿਤਣਾ ਮੈ ਅੱਜ ਤੈਨੂੰ ਨਹੀਓ ਹਰ ਦਾ

ਯਾਰ ਤੇਰਾ ਜੇਓਣੇ ਮੋੜ ਵਰਗਾ
ਯਾਰ ਤੇਰਾ ਜੇਓਣੇ ਮੋੜ ਵਰਗਾ
ਨਾ ਬਿੱਲੋ ਕਿਸੇ ਨਾਲੋ ਘੱਟ ਨੀ

ਜੇ ਕੀਤੀ ਅੱਤ ਨਈ ਤਾ ਜੱਟ ਨੀ, ਹੂਏ
ਸੋਹਣੀਏ, ਜੇ ਕੀਤੀ ਅੱਤ ਨਈ ਤਾ ਜੱਟ ਨਈ
ਹੇਰੀਏ, ਜੇ ਕੀਤੀ ਅੱਤ ਨਈ ਤਾ ਜੱਟ ਨਈ
ਸੋਹਣੀਏ, ਜੇ ਕੀਤੀ ਅੱਤ ਨਈ ਤਾ ਜੱਟ ਨਈ..

ਜੇ ਕੀਤੀ ਅੱਤ ਨਈ ਤਾ ਜੱਟ ਨੀ
ਜੇ ਕੀਤੀ ਅੱਤ ਨਈ ਤਾ ਜੱਟ ਨੀ

ਤੇਰੇ ਪੰਜੇ ਭਾਈ ਨਾ ਸਾਯਂ ਦੇ ਜਵਾਈ
ਓਹ੍ਨਾ ਦਾ ਨਈ ਦੋਸ਼ ਨੀ
ਨਿਕਲੂ ਗੀ ਗੋਲੀ ਜੋ ਦੋਨਾਲੀ ਵਿਚੋਂ
ਫਿਰ ਨਾ ਅਔਉਣੀ ਹੋਸ਼ ਨੀ
ਤੇਰੇ ਪੰਜੇ ਭਾਈ ਨਾ ਸਾਯਂ ਦੇ ਜਵਾਈ
ਓਹ੍ਨਾ ਦਾ ਨਈ ਦੋਸ਼ ਨੀ
ਨਿਕਲੂ ਗੀ ਗੋਲੀ ਜੋ ਦੋਨਾਲੀ ਵਿਚੋਂ
ਫਿਰ ਨਾ ਅਔਉਣੀ ਹੋਸ਼ ਨੀ
ਸਾਲੇ ਫਿਰਦੇ ਨੇ
ਸਾਲੇ ਫਿਰਦੇ ਨੇ ਖਾਨ ਨੂ ਓ ਡੂਂਗੀ ਸਟ ਨੀ
ਜੇ ਕੀਤੀ ਅੱਤ ਨਈ ਤਾ ਜੱਟ ਨੀ ਹੂਈ
ਸੋਹਣੀਏ, ਜੇ ਕੀਤੀ ਅੱਤ ਨਈ ਤਾ ਜੱਟ ਨਈ
ਹੇਰੀਏ, ਜੇ ਕੀਤੀ ਅੱਤ ਨਈ ਤਾ ਜੱਟ ਨਈ
ਸੋਹਣੀਏ, ਜੇ ਕੀਤੀ ਅੱਤ ਨਈ ਤਾ ਜੱਟ ਨਈ..

ਬੱਗਘੇ ਬੱਗਘੇ ਤਿੱਤਰ ਬਨੇਰੇ ਤੇ
ਬੱਗਘੇ ਬੱਗਘੇ ਤਿੱਤਰ ਬਨੇਰੇ ਤੇ
ਸਾਡੇ ਤੇ ਹਰੇਕ ਮਰਦੀ..
ਸਾਡੇ ਤੇ ਹਰੇਕ ਮਰਦੀ
ਓ ਜੱਟ ਮਰਦਾ ਆਏ ਤੇਰੇ ਤੇ
ਸਾਡੇ ਤੇ ਹਰੇਕ ਮਰਦੀ
ਓ ਜੱਟ ਮਰਦਾ ਆਏ ਤੇਰੇ ਤੇ
ਸਾਡੇ ਤੇ ਹਰੇਕ ਮਰਦੀ
ਓ ਜੱਟ ਮਰਦਾ ਆਏ ਤੇਰੇ ਤੇ

ਹੋ ਯਾਰ ਦਿਲਦਾਰ ਮੇਰੇ ਪੱਕੇ
ਤਿੰਨ ਚਾਰ ਪਹੁੰਚ ਬੜੀ ਉਚੀ ਹੈ
ਪਰ ਕਾਲੇਜ ਨੂ ਹੈ ਮੂਹਰੇ ਲੌਣਾ
ਜਿਨਿ ਵੀ ਖੜੀ ਲਡੀ ਬੁਛੀ ਏ
ਹੋ ਯਾਰ ਦਿਲਦਾਰ ਮੇਰੇ ਪੱਕੇ
ਤਿੰਨ ਚਾਰ ਪਹੁੰਚ ਬੜੀ ਉਚੀ ਹੈ
ਪਰ ਕਾਲੇਜ ਨੂ ਹੈ ਮੂਹਰੇ ਲੌਣਾ
ਜਿਨਿ ਵੀ ਖੜੀ ਲਡੀ ਬੁਛੀ ਏ

ਇਹਨਾਂ ਗਿੱਦੜਾ ਤੋ, ਹੋ ਇਹਨਾਂ ਗਿਦਾੜਾ ਤੋਂ
ਇਹਨਾਂ ਗਿਦਾੜਾ ਤੋ ਡਰ ਦਾ ਨਾ ਸ਼ੇਰ ਪੁੱਤ ਨਿਇ
ਜੇ ਕੀਤੀ ਅੱਤ ਨਈ ਤਾ ਜੱਟ ਨੀ, ਹੂਈ
ਸੋਹਣੀਏ, ਜੇ ਕੀਤੀ ਅੱਤ ਨਈ ਤਾ ਜੱਟ ਨਈ
ਹੇਰੀਏ, ਜੇ ਕੀਤੀ ਅੱਤ ਨਈ ਤਾ ਜੱਟ ਨਈ
ਸੋਹਣੀਏ, ਜੇ ਕੀਤੀ ਅੱਤ ਨਈ ਤਾ ਜੱਟ ਨਈ..

ਬਾਜੇ ਖਾਣੇ ਵਾਲੇ ਹਰਜੀਤ ਦਾ ਮੈ ਚੇਲਾ
ਨਾ ਬੇਨ੍ਨੀ ਬਲੀਏ
ਯਾਰੀ ਪਿੰਡ ਮੰਗਵਾਲ ਨਾਲ ਮੇਰੀ
ਸ਼ ਪੱਕੀ, ਸ਼ਕ ਹੇਨੀ ਬਲੀਏ
ਬਾਜੇ ਖਾਣੇ ਵਾਲੇ ਹਰਜੀਤ ਦਾ ਮੈ ਚੇਲਾ
ਨਾ ਬੇਨ੍ਨੀ ਬਲੀਏ
ਯਾਰੀ ਪਿੰਡ ਮੰਗਵਾਲ ਨਾਲ ਮੇਰੀ
ਸ਼ ਪੱਕੀ, ਸ਼ਕ ਹੇਨੀ ਬਲੀਏ

ਤੇਰੇ ਸੰਧੂ ਨੇ ਵੀ, ਹੋ ਤੇਰੇ ਸੰਧੂ ਨੇ ਵੀ
ਤੇਰੇ ਧਾਮੀ ਨੇ ਵੀ, ਦੇਣਾ ਅੱਜ ਖਾੜੂ ਪੱਟ ਨੀ
ਜੇ ਕੀਤੀ ਅੱਤ ਨਈ ਤਾ ਜੱਟ ਨੀ, ਹੂਈ
ਸੋਹਣੀਏ, ਜੇ ਕੀਤੀ ਅੱਤ ਨਈ ਤਾ ਜੱਟ ਨਈ
ਹੇਰੀਏ, ਜੇ ਕੀਤੀ ਅੱਤ ਨਈ ਤਾ ਜੱਟ ਨਈ
ਸੋਹਣੀਏ, ਜੇ ਕੀਤੀ ਅੱਤ ਨਈ ਤਾ ਜੱਟ ਨਈ..

ਉਹ ਖੋਲ ਖੋਲ ਰੱਖਦੀ ਹੈ ਬਬੂਹੇ ਬਾਰੀਆਂ
ਉਹ ਖੋਲ ਖੋਲ ਰੱਖਦੀ ਹੈ ਬਬੂਹੇ ਬਾਰੀਆਂ
ਓ ਵੇਖ ਲੈ ਰਕਾਨੇ ਸਾਡੀਆਂ
ਅਜ ਹੋ ਗਿਆ ਮਸ਼ਹੂਰ ਯਾਰੀਆਂ
ਓ ਵੇਖ ਲੈ ਰਕਾਨੇ ਸਾਡੀਆਂ
ਅਜ ਹੋ ਗਿਆ ਮਸ਼ਹੂਰ ਯਾਰੀਆਂ
ਓ ਵੇਖ ਲੈ ਰਕਾਨੇ ਸਾਡੀਆਂ
ਅਜ ਹੋ ਗਿਆ ਮਸ਼ਹੂਰ ਯਾਰੀਆਂ
ਸੋਹਣੀਏ, ਜੇ ਕੀਤੀ ਅੱਤ ਨਈ ਤਾ ਜੱਟ ਨਈ..
ਹੇਰੀਏ, ਜੇ ਕੀਤੀ ਅੱਤ ਨਈ ਤਾ ਜੱਟ ਨਈ
ਸੋਹਣੀਏ, ਜੇ ਕੀਤੀ ਅੱਤ ਨਈ ਤਾ ਜੱਟ ਨਈ
ਹੇਰੀਏ, ਜੇ ਕੀਤੀ ਅੱਤ ਨਈ ਤਾ ਜੱਟ ਨਈ
Lyrics copyright : legal lyrics licensed by Lyricfind.
No unauthorized reproduction of lyric.

Comments for Att = Jatt lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the cloud
2| symbol at the top of the suitcase
3| symbol at the bottom of the envelope
grid grid grid
grid grid grid
grid grid grid