song lyrics / Vadda Grewal / Mulakat lyrics  | FRen Français

Mulakat lyrics

Performers Vadda GrewalDeepak Dhillon

Mulakat song lyrics by Vadda Grewal official

Mulakat is a song in Panjabi

ਮੈਂ ਹਜੇ ਹੁਣੇ ਹੁਣੇ ਹੋਈ ਆ ਜਵਾਨ ਵੇ
ਗੱਲ ਕਹਿਣੀ ਚਾਹਵਾ ਹੁੰਦੀ ਨਾ ਬਿਆਨ ਵੇ
ਹੁਣੇ ਹੁਣੇ ਹੋਈ ਆ ਜਵਾਨ ਵੇ
ਗੱਲ ਕਹਿਣੀ ਚਾਹਵਾ ਹੁੰਦੀ ਨਾ ਬਿਆਨ ਵੇ
ਦਿਲ ਅੱਗ ਦੇ ਭਮੂਕੇ ਵਾਂਗੂ ਮੱਚਦਾ ਵੇ ਮੇਰੇ ਤੇ ਨਜ਼ਰ ਜੱਗ ਦੀ
ਭਾਵੇਂ ਫੋਨ ਤੇ ਫੋਨ ਤੇ ਹਜ਼ਾਰਾਂ ਗੱਲਾਂ ਕਰਲੀ
ਵੇ ਮੂਹਰੇ ਬਹਿ ਕੇ ਸੰਗ ਲੱਗ ਦੀ
ਭਾਵੇ ਫੋਨ ਤੇ ਹਜ਼ਾਰਾਂ ਗੱਲਾਂ ਕਰਲੀ
ਵੇ ਮੂਹੋ ਮੂਹੀ ਸੰਗ ਲੱਗ ਦੀ

ਹੋ ਤੇਰੇ ਦਿਲ ਚ ਤੁਫਾਨ ਜਿਹੇ ਆਉਣਗੇ
ਮੈਨੂੰ ਪਾਉਣ ਦੇ ਇਰਾਦੇ ਤੜਪਾਉਣਗੇ
ਤੇਰੇ ਦਿਲ ਚ ਤੁਫਾਨ ਜਿਹੇ ਆਉਣਗੇ
ਮੈਨੂੰ ਪਾਉਣ ਦੇ ਇਰਾਦੇ ਤੜਪਾਉਣਗੇ
ਤਾਹੀ ਕਰ ਕਰ ਫੋਨ ਸਮਾਂ
ਮਿਲਨੇ ਦਾ ਮੇਰੇ ਕੋਲੋ ਮੰਗਦੀ ਰਹੀ
ਮੁਲਾਕਾਤ ਦਾ ਸਵਾਦ ਨਾ ਕੋਈ ਆਇਆ
ਤੂੰ ਦੂਰ ਖੜੀ ਸੰਗਦੀ ਰਹੀ
ਓ ਮੁਲਾਕਾਤ ਦਾ ਸਵਾਦ ਨਾ ਕੋਈ ਆਇਆ
ਤੂੰ ਦੂਰ ਖੜੀ ਸੰਗਦੀ ਰਹੀ
ਓ ਮੁਲਾਕਾਤ ਦਾ ਸਵਾਦ ਨਾ ਕੋਈ ਆਇਆ
ਤੂੰ ਦੂਰ ਖੜੀ ਸੰਗਦੀ ਰਹੀ

ਵੇ ਤੂੰ ਆਪ ਹੀ ਸਮਝ ਮੇਰੀ ਰਗ ਰਗ ਬੋਲੇ
ਤੈਨੂੰ ਕਰਦੀ ਪਿਆਰ ਬੜਾ ਰੱਖ ਦੀ ਨਾ ਓਲੇ
ਵੇ ਤੂੰ ਆਪ ਹੀ ਸਮਝ ਮੇਰੀ ਰਗ ਰਗ ਬੋਲੇ
ਤੈਨੂੰ ਕਰਦੀ ਪਿਆਰ ਬੜਾ ਰੱਖ ਦੀ ਨਾ ਓਲੇ
ਮੇਰੇ ਹੱਡਾ ਚੋ ਪਿਆਰ ਤੇਰਾ ਬੋਲਦਾ
ਮੈਂ ਫੈਨ ਹੋਗੀ ਤੇਰੀ ਪੱਗ ਦੀ
ਭਾਵੇਂ ਫੋਨ ਤੇ ਫੋਨ ਤੇ ਹਜ਼ਾਰਾਂ ਗੱਲਾਂ ਕਰਲੀ
ਵੇ ਮੂਹਰੇ ਬਹਿ ਕੇ ਸੰਗ ਲੱਗ ਦੀ
ਭਾਵੇ ਫੋਨ ਤੇ ਹਜ਼ਾਰਾਂ ਗੱਲਾਂ ਕਰਲੀ
ਵੇ ਮੂਹੋ ਮੂਹੀ ਸੰਗ ਲੱਗ ਦੀ
ਭਾਵੇ ਫੋਨ ਤੇ ਹਜ਼ਾਰਾਂ ਗੱਲਾਂ ਕਰਲੀ
ਵੇ ਮੂਹੋ ਮੂਹੀ ਸੰਗ ਲੱਗ ਦੀ

ਗੱਲ ਦਿਲ ਵਾਲੇ ਲੱਗੇ ਤੇਰੇ ਦਿਲ ਵਿਚ ਰਿਹਗੀ
ਜਦੋ ਪਾਲਾ ਵਿਚ ਸੰਗ ਦੀ ਤੂੰ ਅਲਵਿਦਾ ਕਹਿਗੀ
ਗੱਲ ਦਿਲ ਵਾਲੇ ਲੱਗੇ ਤੇਰੇ ਦਿਲ ਵਿਚ ਰਿਹਗੀ
ਜਦੋ ਪਾਲਾ ਵਿਚ ਸੰਗ ਦੀ ਤੂੰ ਅਲਵਿਦਾ ਕਹਿਗੀ
ਪਹਿਲਾ ਸੋਚਿਆ ਸੀ ਮੁਲਾਕਾਤ ਬਾਰੇ ਤੂੰ ਏਨਾ ਓਨੇ ਢੰਗ ਦੀ ਰਹੀ
ਮੁਲਾਕਾਤ ਦਾ ਸਵਾਦ ਨਾ ਕੋਈ ਆਇਆ
ਤੂੰ ਦੂਰ ਖੜੀ ਸੰਗਦੀ ਰਹੀ
ਮੁਲਾਕਾਤ ਦਾ ਸਵਾਦ ਨਾ ਕੋਈ ਆਇਆ
ਤੂੰ ਦੂਰ ਖੜੀ ਸੰਗਦੀ ਰਹੀ
ਮੁਲਾਕਾਤ ਦਾ ਸਵਾਦ ਨਾ ਕੋਈ ਆਇਆ
ਤੂੰ ਦੂਰ ਖੜੀ ਸੰਗਦੀ ਰਹੀ

ਰੂਹ ਇਕ ਮਿਕ ਹੋਗੀ ਮੇਰੀ ਤੇਰੇ ਨਾਲ ਵੇ
ਨਾਓ ਬੁੱਲਾਂ ਉੱਤੇ ਇੱਕੋ ਵੱਡਾ ਗਰੇਵਾਲ ਵੇ
ਰੂਹ ਇਕ ਮਿਕ ਹੋਗੀ ਮੇਰੀ ਤੇਰੇ ਨਾਲ ਵੇ
ਨਾਓ ਬੁੱਲਾਂ ਉੱਤੇ ਇੱਕੋ ਵੱਡਾ ਗਰੇਵਾਲ ਵੇ
ਸਾਰੀ ਜਿੰਦਗੀ ਕਰਾ ਤੀ ਨਾਮ ਤੇਰੇ
ਤੂੰ ਪਿਆਰ ਵਾਲੇ ਰੰਗ ਰੰਗ ਲੈ
ਭਾਵੇਂ ਫੋਨ ਤੇ ਫੋਨ ਤੇ ਹਜ਼ਾਰਾਂ ਗੱਲਾਂ ਕਰਲੀ
ਵੇ ਮੂਹਰੇ ਬਹਿ ਕੇ ਸੰਗ ਲੱਗ ਦੀ
ਭਾਵੇ ਫੋਨ ਤੇ ਹਜ਼ਾਰਾਂ ਗੱਲਾਂ ਕਰਲੀ
ਵੇ ਮੂਹਰੇ ਬਹਿ ਕੇ ਸੰਗ ਲੱਗ ਦੀ
ਭਾਵੇ ਫੋਨ ਤੇ ਹਜ਼ਾਰਾਂ ਗੱਲਾਂ ਕਰਲੀ
ਵੇ ਮੂਹੋ ਮੂਹੀ ਸੰਗ ਲੱਗ ਦੀ

ਛੱਡ ਸੰਗਣਾ ਸਗਾਉਣਾ ਤੈਨੂੰ ਦਿਲੋਂ ਜਿਹਦੀ ਦੀ ਭਾਲ
ਲਾਜਵਿੰਦਰ ਮਿਲੂਗਾ ਤੈਨੂੰ ਪਿੰਡ ਪੋਜੋਵਾਲ
ਛੱਡ ਸੰਗਣਾ ਸਗਾਉਣਾ ਤੈਨੂੰ ਦਿਲੋਂ ਜਿਹਦੀ ਦੀ ਭਾਲ
ਲਾਜਵਿੰਦਰ ਮਿਲੂਗਾ ਤੈਨੂੰ ਪਿੰਡ ਪੋਜੋਵਾਲ
ਇਹਦਾ ਪਾਉਣ ਨੂੰ ਪਿਆਰ ਮਾਰਜਾਣੀਏ ਤੂੰ ਨਿੱਤ ਸੁੱਖ ਮੰਗਦੀ ਰਹੀ
ਮੁਲਾਕਾਤ ਦਾ ਸਵਾਦ ਨਾ ਕੋਈ ਆਇਆ
ਤੂੰ ਦੂਰ ਖੜੀ ਸੰਗਦੀ ਰਹੀ
ਭਾਵੇਂ ਫੋਨ ਤੇ ਹਜ਼ਾਰਾਂ ਗੱਲਾਂ ਕਰਲੀ
ਵੇ ਮੂਹੋ ਮੂਹੀ ਸੰਗ ਲੱਗ ਦੀ
ਮੁਲਾਕਾਤ ਦਾ ਸਵਾਦ ਨਾ ਕੋਈ ਆਇਆ
ਤੂੰ ਦੂਰ ਖੜੀ ਸੰਗਦੀ ਰਹੀ
Lyrics copyright : legal lyrics licensed by Lyricfind.
No unauthorized reproduction of lyric.
Writers: DESIROUTZS, LAJWINDER BHOJOWAL
Copyright: Phonographic Digital Limited (PDL), Royalty Network

Comments for Mulakat lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the trash
2| symbol at the bottom of the calculator
3| symbol to the left of the camera
grid grid grid
grid grid grid
grid grid grid