song lyrics / Vadda Grewal / Jattan Di Aakh lyrics  | FRen Français

Jattan Di Aakh lyrics

Performer Vadda Grewal

Jattan Di Aakh song lyrics by Vadda Grewal official

Jattan Di Aakh is a song in Panjabi

ਜਾਣ ਦੀ ਬਾਜੀ ਲਾਈ ਦੀ ਆ ਮਿਠੀਆਂ ਆਟੇ ਦੇ ਟੀਲੇ ਨੀ ਬਾਲੀ ਦੇ
Game Changerz the house baby

ਖ਼ਬਰਾਂ ਚ ਰਹਾ ਸੰਜੇ ਦੱਤ ਦੀ ਤਰਾਂ
ਰੋਹਬ ਪੂਰਾ ਰੱਖਾਂ ਜੱਗੇ ਜੱਟ ਦੀ ਤਰਾਂ
ਖ਼ਬਰਾਂ ਚ ਰਹਾ ਸੰਜੇ ਦੱਤ ਦੀ ਤਰਾਂ
ਰੋਹਬ ਪੂਰਾ ਰੱਖਾਂ ਜੱਗੇ ਜੱਟ ਦੀ ਤਰਾਂ
ਕੰਮ ਜਾਇਜ ਜਾ ਨਜਾਇਜ ਕੋਈ ਫਰਕ ਨੀ ਪੈਂਦਾ
ਜਾਇਜ ਜਾ ਨਜਾਇਜ ਕੋਈ ਫਰਕ ਨੀ ਪੈਂਦਾ
ਗੱਲ ਬੱਸ ਹੁੰਦੀ ਆ ਨੀ ਸਾਡੇ ਪੱਖ ਦੀ (ਗੱਲ ਬੱਸ ਹੁੰਦੀ ਆ ਨੀ ਸਾਡੇ ਪੱਖ ਦੀ)
ਪੀਲੇ ਹੋਏ ਵੈਰੀਆਂ ਦੇ ਮੂੰਹ ਦੱਸਦੇ
ਲਾਲੀ ਪੂਰੀ ਕੈਮ ਆ ਜੱਟਾਂ ਦੀ ਅੱਖ ਦੀ
ਪੀਲੇ ਹੋਏ ਵੈਰੀਆਂ ਦੇ ਮੂੰਹ ਦੱਸਦੇ
ਲਾਲੀ ਪੂਰੀ ਕੈਮ ਆ ਜੱਟਾਂ ਦੀ ਅੱਖ ਦੀ

ਨਸ਼ੇ ਬਾਹਲੇ ਕਰਦਾ ਉਹ ਗੱਲਾਂ ਉਡਾਈ ਜਾਂਦੇ ਨੇ
ਐਵੇਂ ਮੇਰੇ ਸਾਲੇ ਮੈਥੋਂ ਖਾਰ ਖਾਈ ਜਾਂਦੇ ਨੇ
ਥਾਪੜ ਮਾਰੂ ਕਨ ਤੇ ਜ ਅੱਜ ਤੋਂ ਬਾਅਦ ਝੂਠੀ ਕਹਿਆ ਬਾਂਦਰ ਜੇ ਦੇ
ਨਸ਼ੇ ਬਾਹਲੇ ਕਰਦਾ ਉਹ ਗੱਲਾਂ ਉਡਾਈ ਜਾਂਦੇ ਨੇ
ਐਵੇਂ ਮੇਰੇ ਸਾਲੇ ਮੈਥੋਂ ਖਾਰ ਖਾਈ ਜਾਂਦੇ ਨੇ
ਕਰਦਾ ਵੀ ਹੋਊਂਗਾ ਕਰੂ ਆਵਦਾ
ਕਿਹੜਾ ਜੱਟ ਖਾਂਦਾ ਐ ਕਿਸੇ ਦੇ ਬਾਪ ਦਾ
ਪਹਿਲੇ ਹੱਲੇ ਅੰਦਰੇ ਹੀ ਡੱਕੀ ਜਾਊਗੀ
ਫਿਰਦੀ ਮੰਡੀਰ ਜਿਹੜੀ feel ਚੱਕਦੀ
ਪੀਲੇ ਹੋਏ ਵੈਰੀਆਂ ਦੇ ਮੂੰਹ ਦੱਸਦੇ
ਲਾਲੀ ਪੂਰੀ ਕੈਮ ਆ ਜੱਟਾਂ ਦੀ ਅੱਖ ਦੀ
ਪੀਲੇ ਹੋਏ ਵੈਰੀਆਂ ਦੇ ਮੂੰਹ ਦੱਸਦੇ
ਲਾਲੀ ਪੂਰੀ ਕੈਮ ਆ ਜੱਟਾਂ ਦੀ ਅੱਖ ਦੀ

ਕੱਲਾ ਕੱਲਾ ਗਾਣਾ ਮੇਰਾ ਗਾਉਂਦੇ ਨਾਲ ਨਾਲ
ਫੇਰ ਵੀ ਉਹ ਕਹਿੰਦੇ ਕੌਣ ਵੱਡਾ ਗਰੇਵਾਲ
ਕੱਲਾ ਕੱਲਾ ਗਾਣਾ ਮੇਰਾ ਗਾਉਂਦੇ ਨਾਲ ਨਾਲ
ਫੇਰ ਵੀ ਉਹ ਕਹਿੰਦੇ ਕੌਣ ਵੱਡਾ ਗਰੇਵਾਲ
ਕੀਰਤ ਜਿਹੇ ਯਾਰ ਦੇਣ ਸਾਡੇ ਪਿੱਛੇ ਜਾਨ
ਯੂਨੀ ਵਿਚ ਬਣੇ ਜਿਹੜੇ ਹੁਣੇ ਪ੍ਰਧਾਨ
ਸਾਡੇ ਨਾਲ ਖਹਿੰਦੇ ਜਿਹੜੇ ਦੋ ਕੇ ਸ਼ਲਾਰੂ
ਹੈਗੀ ਨਾ ਔਕਾਤ ਹਾਏ ਜਮਾ ਵੀ ਕੱਖ ਦੀ
ਪੀਲੇ ਹੋਏ ਵੈਰੀਆਂ ਦੇ ਮੂੰਹ ਦੱਸਦੇ
ਲਾਲੀ ਪੂਰੀ ਕੈਮ ਆ ਜੱਟਾਂ ਦੀ ਅੱਖ ਦੀ
ਪੀਲੇ ਹੋਏ ਵੈਰੀਆਂ ਦੇ ਮੂੰਹ ਦੱਸਦੇ
ਲਾਲੀ ਪੂਰੀ ਕੈਮ ਆ ਜੱਟਾਂ ਦੀ ਅੱਖ ਦੀ
ਪੀਲੇ ਹੋਏ ਵੈਰੀਆਂ ਦੇ ਮੂੰਹ ਦੱਸਦੇ ਲਾਲੀ ਪੂਰੀ ਕੈਮ ਆ ਜੱਟਾਂ ਦੀ ਅੱਖ ਦੀ
Lyrics copyright : legal lyrics licensed by Lyricfind.
No unauthorized reproduction of lyric.

Comments for Jattan Di Aakh lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the calculator
2| symbol at the top of the cloud
3| symbol at the bottom of the envelope
grid grid grid
grid grid grid
grid grid grid