song lyrics / Vadda Grewal / Amli Union lyrics  | FRen Français

Amli Union lyrics

Performer Vadda Grewal

Amli Union song lyrics by Vadda Grewal official

Amli Union is a song in Panjabi

Vadda Grewal ਟਰੱਕਾਂ ਆਲੇ ਵੀਰਾ ਤੇ ਅਮਲੀ ਵੀਰਾ
ਵਾਸਤੇ ਸਚੀ ਆ ਤੇ ਖਾਰਿਆਂ ਗੱਲਾਂ ਸਨੋਂਨ ਲੱਗਿਆ
ਲੈ ਬੇ ਪ੍ਰਿੰਸ ਅੰਗੁ beat ਤਾ ਵਾਜੈ ਨਾ ਐਵੇ ਸ਼ਾਦ ਲੈ ਤੂੰਬੀ ਜੀ
ਸੁਣਾਈਏ ਖਰਿਆਂ ਖਰਿਆਂ ਅਮਲੀ ਵੇਰਾ ਤੇ ਟਰੱਕ ਆ ਵਾਲੇ ਵਾਸਤੇ

ਪੁਲਿਸ ਦਾ ਡਰ ਕਿਤੇ ਜਾਵਾ ਨਾਂ ਮੈਂ ਫਸ ਨੀ ,
ਦੋ ਕਿੱਲਿਆ ਚ ਬੀਜੀ ਹੋਵੇਂ ਖਸ ਖਸ ਨੀ
ਪੁਲਿਸ ਦਾ ਡਰ ਕਿਤੇ ਜਾਵਾ ਨਾਂ ਮੈਂ ਫਸ ਨੀ ,
ਦੋ ਕਿੱਲਿਆ ਚ ਬੀਜੀ ਹੋਵੇਂ ਖਸ ਖਸ ਨੀ
ਫੀਮ ਦਾ ਜੇ ਮਿਲ ਜੇ ਲਾਇਸੈਂਸ
ਬੱਲੀਏ ਨੀ ਗੱਲ ਤਾਰਿਆਂ ਤੋਂ ਹੋ ਜੇ ਅਗਲੀ
ਚਾਹੇ ਸਰਕਾਰਾਂ ਦੀ ਲੜਾਈ ਬੱਲੀਏ ਨੀ
ਚਾਹੇ ਬਾਰਡਰ ਤੇ ਹੋਜੇ ਸਖ਼ਤਾਈ ਬੱਲੀਏ ,
ਨੀ ਬਸ ਮਾਜਿਆਂ ਜਾਂਦਾ ਏ ਅਮਲੀ
ਚਾਹੇ ਸਰਕਾਰਾਂ ਦੀ ਲੜਾਈ ਬੱਲੀਏ ਨੀ
ਚਾਹੇ ਬਾਰਡਰ ਤੇ ਹੋਜੇ ਸਖ਼ਤਾਈ ਬੱਲੀਏ ,
ਨੀ ਬਸ ਮਾਜਿਆਂ ਜਾਂਦਾ ਏ ਅਮਲੀ ,

Hey yo this is so new Ramgarhia

ਡੋਡਿਆਂ ਆਂ ਦਾ ਠੇਕਾ ਜੇ ਹੋਂਣਾ ਸੀ ਪੰਜਾਬ ਚ ,
ਚਿੱਟੇ ਤੇ ਸਮੈਕ ਨੇ ਨਾਂ ਆਉਣਾ ਸੀ ਪੰਜਾਬ ਚ
ਡੋਡਿਆਂ ਆਂ ਦਾ ਠੇਕਾ ਜੇ ਹੋਂਣਾ ਸੀ ਪੰਜਾਬ ਚ ,
ਚਿੱਟੇ ਤੇ ਸਮੈਕ ਨੇ ਨਾਂ ਆਉਣਾ ਸੀ ਪੰਜਾਬ ਚ ,
ਵੱਡਾ ਗਰੇਵਾਲ ਲਿਖੇ ਇਹੋ ਜਿਹੀ ਗੱਲ
ਘੈਂਟ ਕੁੜੀਆਂ ਨੂੰ ਲੱਗੇ ਲਵਲੀ ,
ਚਾਹੇ ਸਰਕਾਰਾਂ ਦੀ ਲੜਾਈ ਬੱਲੀਏ ਨੀ
ਚਾਹੇ ਬਾਰਡਰ ਤੇ ਹੋਜੇ ਸਖ਼ਤਾਈ ਬੱਲੀਏ ,
ਨੀ ਬਸ ਮਾਜਿਆਂ ਜਾਂਦਾ ਏ ਅਮਲੀ ,
ਚਾਹੇ ਸਰਕਾਰਾਂ ਦੀ ਲੜਾਈ ਬੱਲੀਏ ਨੀ
ਚਾਹੇ ਬਾਰਡਰ ਤੇ ਹੋਜੇ ਸਖ਼ਤਾਈ ਬੱਲੀਏ ,
ਨੀ ਬਸ ਮਾਜਿਆਂ ਜਾਂਦਾ ਏ ਅਮਲੀ ,

ਲੋਕ ਨੇ ਸਿਆਣੇ ਹਰ ਮੌਤ ਕੋਲੋਂ ਡਰ ਦਾ ,
ਨਸ਼ੇ ਆਲੇ ਗਾਣੇ ਸੁਣ ਨਸ਼ਾ ਨੀ ਕੋਈ ਕਰਦਾ ,
ਲੋਕ ਨੇ ਸਿਆਣੇ ਹਰ ਮੌਤ ਕੋਲੋਂ ਡਰ ਦਾ ,
ਨਸ਼ੇ ਆਲੇ ਗਾਣੇ ਸੁਣ ਨਸ਼ਾ ਨੀ ਕੋਈ ਕਰਦਾ ,
ਲੜਾਈ ਵਾਲੇ ਗਾਣੇ ਸੁਣ ਬਣੇ ਨਾ ਕੋਈ ਵੈਲੀ
ਏ ਤਾਂ ਦੁਨੀਆਂ ਤੇ ਗੱਲ ਨਕਲੀ .,
ਚਾਹੇ ਸਰਕਾਰਾਂ ਦੀ ਲੜਾਈ ਬੱਲੀਏ ਨੀ
ਚਾਹੇ ਬਾਰਡਰ ਤੇ ਹੋਜੇ ਸਖ਼ਤਾਈ ਬੱਲੀਏ ,
ਨੀ ਬਸ ਮਾਜਿਆਂ ਜਾਂਦਾ ਏ ਅਮਲੀ ,
ਚਾਹੇ ਸਰਕਾਰਾਂ ਦੀ ਲੜਾਈ ਬੱਲੀਏ ਨੀ
ਚਾਹੇ ਬਾਰਡਰ ਤੇ ਹੋਜੇ ਸਖ਼ਤਾਈ ਬੱਲੀਏ ,
ਨੀ ਬਸ ਮਾਜਿਆਂ ਜਾਂਦਾ ਏ ਅਮਲੀ
ਜਰਦੇ ਬਿਨਾ ਨਾਂ ਕੋਈ ਨਸ਼ਾ ਪੱਤਾ ਚੱਲੇ ਕਾਹਤੋਂ ਕਰਦੀ ਐ ਗੱਲ ਕਮਲੀ

Prince Saggu production

ਚਾਹੇ ਸਰਕਾਰਾਂ ਦੀ ਲੜਾਈ ਬੱਲੀਏ ਨੀ
ਚਾਹੇ ਬਾਰਡਰ ਤੇ ਹੋਜੇ ਸਖ਼ਤਾਈ ਬੱਲੀਏ ,
ਨੀ ਬਸ ਮਾਜਿਆਂ ਜਾਂਦਾ ਏ ਅਮਲੀ
Lyrics copyright : legal lyrics licensed by Lyricfind.
No unauthorized reproduction of lyric.

Comments for Amli Union lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the star
2| symbol at the top of the camera
3| symbol to the right of the cross
grid grid grid
grid grid grid
grid grid grid