song lyrics / Vadda Grewal / Kaali Kaali Gadd lyrics  | FRen Français

Kaali Kaali Gadd lyrics

Performer Vadda Grewal

Kaali Kaali Gadd song lyrics by Vadda Grewal official

Kaali Kaali Gadd is a song in Panjabi

Game Changerz in the house baby

ਬੇਫਿਕਰੇ ਜੇ ਯਾਰ ਜਿਹੜੇ ਰਹਿੰਦੇ ਸਾਡੇ ਨਾਲ
ਇਹੇ ਬਿਨਾਂ ਗੱਲੋਂ ਪੈਂਦੇ ਦੇਖ ਲੜ ਓਏ
ਇਥੇ ਉਂਨੀ ਨਾ ਪੁਲਿਸ ਜਿੰਨੇ ਇੰਨਾ ਉੱਤੇ ਕੇਸ
ਪਰ ਛੱਡਿਆਂ ਨੀ ਜਾਦਾ ਚੰਡੀਗੜ੍ਹ ਓਏ
ਜਿਹਨੇ ਚੱਕਣਾ ਐ ਟਾਇਮ ਆਕੇ ਹਿੱਕ ਵਿਚ ਵੱਜੇ
ਐਵੇ ਚਲਦੀ ਨੀ ਜਿੰਦਗੀ ਹੈ ਝੂਠ ਤੇ

ਕਾਲੀ ਕਾਲੀ ਗੱਡੀ ਉੱਤੋਂ ਕਾਲੇ ਕਾਲੇ ਸ਼ੀਸ਼ੇ
ਦੇਖ ਘੁੰਮਦੀ ਆ ਰੋਜ ਗੇੜੀ route ਤੇ
ਕਾਲੀ ਕਾਲੀ ਗੱਡੀ ਉੱਤੋਂ ਕਾਲੇ ਕਾਲੇ ਸ਼ੀਸ਼ੇ
ਦੇਖ ਘੁੰਮਦੀ ਆ ਰੋਜ ਗੇੜੀ route ਤੇ

ਮਾੜਾ ਮੋਟਾ ਨਸ਼ਾ ਬਸ fun ਨੂੰ ਕਰੀਦਾ
ਐਵੇਂ ਲਤ ਕਿਸੇ ਚੀਜ ਦੀ ਵੀ ਲਾਈ ਨਾ
ਦਿਲਾਂ ਦੇ ਨੇ ਸਾਫ ਛੇਤੀ ਕਰ ਦਿੰਦੇ ਮਾਫ
ਜਣੇ ਖਣੇ ਨੂੰ ਬਣਾਉਂਦੇ ਕਦੇ ਭਾਈ ਨਾ
ਕਰਦੇ ਨੇ ਜਿਹੜੇ ਬੱਸ ਦਿਲੋਂ ਕਰਦੇ ਨੇ
ਖੁਸ਼ ਹੁਨੇ ਨਹੀਂ ਝੂਠੇ ਜੇ salute ਤੇ

ਕਾਲੀ ਕਾਲੀ ਗੱਡੀ ਉੱਤੋਂ ਕਾਲੇ ਕਾਲੇ ਸ਼ੀਸ਼ੇ
ਦੇਖ ਘੁੰਮਦੀ ਆ ਰੋਜ ਗੇੜੀ route ਤੇ
ਕਾਲੀ ਕਾਲੀ ਗੱਡੀ ਉੱਤੋਂ ਕਾਲੇ ਕਾਲੇ ਸ਼ੀਸ਼ੇ
ਦੇਖ ਘੁੰਮਦੀ ਆ ਰੋਜ ਗੇੜੀ route ਤੇ

Phone ਤੇ ਭੌਂਕਣਾ ਬੰਦ ਕਰ
Time ਬਨ ਕ ਕਦੇ ਲੜਾਈਆਂ ਨੀ ਹੁੰਦੀਆਂ
ਰੋਜ ਇਥੇ ਹੁੰਦੇ ਆ ਟਿਕਾਣਾ ਦਾਸ ਤਾ ਆਜੀ
ਜਿਹੜੇ ਅਸਲੇ ਚ ਰਹਿਣ ਸੰਜੇ ਦੱਤ ਦੇ ਨੇ ਫੈਨ
ਛੋਟੂ ਸਾਨੂੰ ਤਾਂ ਪਸੰਦ ਕੋਈ ਖਾਨ ਨਾ
ਵੈਰ ਜੀਹਦੇ ਨਾਲ ਪਾਈਏ ਕੋਲ ਜਾ ਸਮਝਾਈਏ
ਬੈਠ ਨੈਟ ਉੱਤੇ ਵੰਡ ਦੇ ਗਿਆਨ ਨਾ
ਅਜੇ ਤਕ ਭੁੱਲਿਆ ਨੀ ਵੱਡਾ ਗਰੇਵਾਲ
ਵੱਜੇ ਖੂਨ ਵਾਲੇ ਛਿੱਟੇ ਜੋ ਕਰੂਜ਼ ਤੇ

ਕਾਲੀ ਕਾਲੀ ਗੱਡੀ ਉੱਤੋਂ ਕਾਲੇ ਕਾਲੇ ਸ਼ੀਸ਼ੇ
ਦੇਖ ਘੁੰਮਦੀ ਆ ਰੋਜ ਗੇੜੀ route ਤੇ
ਕਾਲੀ ਕਾਲੀ ਗੱਡੀ ਉੱਤੋਂ ਕਾਲੇ ਕਾਲੇ ਸ਼ੀਸ਼ੇ
ਦੇਖ ਘੁੰਮਦੀ ਆ ਰੋਜ ਗੇੜੀ route ਤੇ
Lyrics copyright : legal lyrics licensed by Lyricfind.
No unauthorized reproduction of lyric.

Comments for Kaali Kaali Gadd lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the television
2| symbol at the bottom of the padlock
3| symbol to the left of the camera
grid grid grid
grid grid grid
grid grid grid