song lyrics / Vadda Grewal / After Jail lyrics  | FRen Français

After Jail lyrics

Performer Vadda Grewal

After Jail song lyrics by Vadda Grewal official

After Jail is a song in Panjabi

Can changing in the house baby

ਨਿੱਕੀ ਨਿੱਕੀ ਗੱਲ ਤੋਂ ਨਾ ਡਰ ਬੱਲੀਏ
ਥੋੜੀ ਜਿਹੀ ਦਲੇਰੀ ਤਾਂ ਤੂੰ ਕਰ ਬੱਲੀਏ
ਨਿੱਕੀ ਨਿੱਕੀ ਗੱਲ ਤੋਂ ਨਾ ਡਰ ਬੱਲੀਏ
ਥੋੜੀ ਜਿਹੀ ਦਲੇਰੀ ਤਾਂ ਤੂੰ ਕਰ ਬੱਲੀਏ
ਫਿਰਦੇ ਨੇ ਜਿਹੜੇ ਬਹੁਤੇ ਉੱਚੇ ਉਡ ’ਦੇ
ਕੱਟ ਦੇਣੇ , ਕੱਟ ਦੇਣੇ
ਕੱਟ ਦੇਣੇ ਸਾਰਿਆਂ ਦੇ ਪਰ ਬੱਲੀਏ
ਤੁਰਦੇ ਨੇ ਜਿਹੜੇ ਹਿੱਕਾਂ ਤਨ ਤਨ ਕੇ
ਤੁਰਦੇ ਨੇ ਜਿਹੜੇ ਹਿੱਕਾਂ ਤਨ ਤਨ ਕੇ
ਲੱਗਦਾ ਏ ਜਿਵੇੰ ਨੀ star ਫਿਰਦੇ (star ਫਿਰਦੇ)
ਜਿਹੜੇ ਜਿਹੜੇ ਚੱਕੀ ਹਥਿਆਰ ਫਿਰਦੇ
ਯਾਰ ਫਿਰਦੇ ਨੀ ਮੇਰੇ ਯਾਰ ਫਿਰਦੇ
ਜਿਹੜੇ ਜਿਹੜੇ ਚੱਕੀ ਹਥਿਆਰ ਫਿਰਦੇ
ਯਾਰ ਫਿਰਦੇ ਨੀ ਮੇਰੇ ਯਾਰ ਫਿਰਦੇ

ਹਾਹਾਹ੍ਹਾਹਾ
ਜਿਹੜੇ ਜਿਹੜੇ ਚੱਕੀ ਹਥਿਆਰ ਫਿਰਦੇ ਯਾਰ ਫਿਰਦੇ ਨੀ ਮੇਰੇ ਯਾਰ ਫਿਰਦੇ

ਕਾਹਲੀ ਨਹੀਓ ਕੀਤੀ ਕਦੇ ਧੱਕਾ ਨਹੀਓ ਕੀਤਾ
ਕੀਤਾ ਐ ਬਥੇਰਾ ਨਸ਼ਾ ਲੁਕ ਕੇ ਨੀ ਕੀਤਾ
ਕਾਹਲੀ ਨਹੀਓ ਕੀਤੀ ਕਦੇ ਧੱਕਾ ਨਹੀਓ ਕੀਤਾ
ਕੀਤਾ ਐ ਬਥੇਰਾ ਨਸ਼ਾ ਲੁਕ ਕੇ ਨੀ ਕੀਤਾ
India ਤੋਂ ਬਾਹਰ ਜਾਕੇ time ਬੰਨਿਆਂ
ਕੀਤਾ ਜਿਹੜਾ ਕੰਮ ਅਸੀ ਕੱਚਾ ਨਹੀਓ ਕੀਤਾ
ਓਹਨਾ ਨਾਲ ਦੇਖ ਮੇਰੀ ਯਾਰੀ ਬੱਲੀਏ
ਗੱਲਬਾਤ ਕਰੀ ਆਰ ਪਾਰ ਫਿਰਦੇ
ਜਿਹੜੇ ਜਿਹੜੇ ਚੱਕੀ ਹਥਿਆਰ ਫਿਰਦੇ
ਯਾਰ ਫਿਰਦੇ ਨੀ ਮੇਰੇ ਯਾਰ ਫਿਰਦੇ
ਜਿਹੜੇ ਜਿਹੜੇ ਚੱਕੀ ਹਥਿਆਰ ਫਿਰਦੇ
ਯਾਰ ਫਿਰਦੇ ਨੀ ਮੇਰੇ ਯਾਰ ਫਿਰਦੇ

ਮੋਢੇ ਉੱਤੇ pump gun 80 ਰੌਂਦ ਨਾਲ
ਮਾਰ ਮਾਰ ਗੋਲੀਆਂ ਚੱਕਾ ਦੂ ਦੇਖੀ ਛਾਲ
ਮੋਢੇ ਉੱਤੇ pump gun 80 ਰੌਂਦ ਨਾਲ
ਮਾਰ ਮਾਰ ਗੋਲੀਆਂ ਚੱਕਾ ਦੂ ਦੇਖੀ ਛਾਲ
ਲੈਕੇ ਦੇਖੀ ਇਕ ਵਾਰੀ ਨਾਂ ਬੱਲੀਏ
ਗੱਬਰੂ ਨੂੰ ਕਹਿੰਦੇ ਆਂ ਨੀ ਵੱਡਾ Grewal
ਗਿੱਦੜਾ ਦੇ ਵਾਂਗੂੰ ਨਹੀਓ ਵਗ ਚਾਹੀਦਾ
ਗਿੱਦੜਾ ਦੇ ਵਾਂਗੂੰ ਨਹੀਓ ਵਗ ਚਾਹੀਦਾ
ਏਹੀ ਨੇ ਬਥੇਰੇ ਜਿਹੜੇ ਚਾਰ ਫਿਰਦੇ (ਏਹੀ ਨੇ ਬਥੇਰੇ ਜਿਹੜੇ ਚਾਰ ਫਿਰਦੇ)
ਜਿਹੜੇ ਜਿਹੜੇ ਚੱਕੀ ਹਥਿਆਰ ਫਿਰਦੇ
ਯਾਰ ਫਿਰਦੇ ਨੀ ਮੇਰੇ ਯਾਰ ਫਿਰਦੇ
ਜਿਹੜੇ ਜਿਹੜੇ ਚੱਕੀ ਹਥਿਆਰ ਫਿਰਦੇ
ਯਾਰ ਫਿਰਦੇ ਨੀ ਮੇਰੇ ਯਾਰ ਫਿਰਦੇ (ਯਾਰ ਫਿਰਦੇ)
Lyrics copyright : legal lyrics licensed by Lyricfind.
No unauthorized reproduction of lyric.

Comments for After Jail lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the helmet
2| symbol at the bottom of the target
3| symbol at the top of the camera
grid grid grid
grid grid grid
grid grid grid