song lyrics / Vadda Grewal / Kala Maal lyrics  | FRen Français

Kala Maal lyrics

Performer Vadda Grewal

Kala Maal song lyrics by Vadda Grewal official

Kala Maal is a song in Panjabi

ਕਾਲੇ ਮਾਲ ਦੀ
ਆ ਆ ਤੈਨੂੰ ਕਾਲੇ
ਆ ਆ ਤੈਨੂੰ ਕਾਲੇ ਕਾਲੇ ਮਾਲ ਦੀ ਤਰਾਂ ਨੀ ਤੈਨੂੰ

Game changers in the house baby
Vadda Grewal, ਆ ਆ ਤੈਨੂੰ ਕਾਲੇ
ਆ ਆ ਤੈਨੂੰ ਕਾਲੇ

ਜਿਦੇ ਲਈ ਤੂ ਬਣੀ ਮੁੱਛ ਦਾ ਸ੍ਵਾਲ ਨੀ
ਨਾਮ ਵੱਡਾ ਵੱਡਾ ਕਹਿੰਦੇ ਗੋਤ Grewal ਨੀ

Yeah yeah

ਜਿਦੇ ਲਈ ਤੂ ਬਣੀ ਮੁੱਛ ਦਾ ਸ੍ਵਾਲ ਨੀ
ਨਾਮ ਵੱਡਾ ਵੱਡਾ ਕਹਿੰਦੇ ਗੋਤ Grewal ਨੀ
ਬੁੱਰਰਾ, ਚਾਹ ਚੜਦੇ ਨੇ ਤੇਰੇ ਨਵੇਂ ਸਾਲ ਦੀ ਤਰਾਂ
ਨੀ ਤੈਨੂੰ ਸਾਂਬ ਸਾਂਬ, ਬੁੱਰਰਾ
ਸਾਂਬ ਸਾਂਬ ਰੱਖੂ ਕਾਲੇ ਮਾਲ ਦੀ ਤਰਾਂ, yeah
ਨੀ ਤੈਨੂੰ ਸਾਂਬ ਸਾਂਬ
ਸਾਂਬ ਸਾਂਬ ਰੱਖੂ ਕਾਲੇ ਮਾਲ ਦੀ ਤਰਾਂ
ਨੀ ਤੈਨੂੰ ਸਾਂਬ ਸਾਂਬ, ਹਾਂ ਹਾਂ
ਸਾਂਬ ਸਾਂਬ ਰੱਖੂ ਕਾਲੇ ਮਾਲ ਦੀ ਤਰਾਂ
ਨੀ ਤੈਨੂੰ ਸਾਂਬ ਸਾਂਬ, yeah
ਸਾਂਬ ਸਾਂਬ ਰੱਖੂ ਕਾਲੇ ਕਾਲੇ ਕਾਲੇ

ਬੁੱਰਰਾ, ਸਾਂਬ ਸਾਂਬ ਰੱਖੂ ਕਾਲੇ ਮਾਲ ਦੀ ਤਰਾਂ
Yeah Game changers in the house baby

ਅਫੀਮ ਨੂ ਆ ਜਿਵੇ ਲਗੇ ਨਾਕੇ ਤੋ ਬਚਾਈਦਾ
ਓਵੇ ਤੇਰੀ ਯਾਦ ਨੂ ਨੀ ਸੀਨੇ ਨਾਲ ਲਾਈ ਦਾ
ਓਵੇ ਤੇਰੀ ਯਾਦ ਨੂ ਨੀ ਸੀਨੇ ਨਾਲ ਲਾਈ ਦਾ, ਹਾਹਾਹਾ
ਅਫੀਮ ਨੂ ਆ ਜਿਵੇ ਲਗੇ ਨਾਕੇ ਤੋ ਬਚਾਈਦਾ
ਓਵੇ ਤੇਰੀ ਯਾਦ ਨੂ ਨੀ ਸੀਨੇ ਨਾਲ ਲਾਈ ਦਾ, yeah
ਸੂਟਾ ਬਾਲਦੇ ਆ ਜਦੋ ਨੀ ਮਿਸ਼ਾਲ ਦੀ ਤਰਾਂ
ਨੀ ਤੈਨੂੰ ਸਾਂਬ ਸਾਂਬ, ਸਾਂਬ ਸਾਂਬ
ਸਾਂਬ ਸਾਂਬ ਰੱਖੂ ਕਾਲੇ ਮਾਲ ਦੀ ਤਰਾਂ
ਨੀ ਤੈਨੂੰ ਸਾਂਬ ਸਾਂਬ, ਹਾਂ ਹਾਂ
ਸਾਂਬ ਸਾਂਬ ਰੱਖੂ ਕਾਲੇ ਮਾਲ ਦੀ ਤਰਾਂ
ਨੀ ਤੈਨੂੰ ਸਾਂਬ ਸਾਂਬ, yeah
ਸਾਂਬ ਸਾਂਬ ਰੱਖੂ ਕਾਲੇ ਮਾਲ, ਕਾਲੇ ਮਾਲ

ਗਲ ਕਰ ਨਸ਼ਾ ਤੇਰੇ ਨਾਮ ਤੇ ਬ੍ਣਾ ਦਈਏ
ਗਲ ਕਰ ਨਸ਼ਾ ਤੇਰੇ ਨਾਮ ਤੇ ਬ੍ਣਾ ਦਈਏ, ਬੁੱਰਰਾ
ਚਾਂਦੀ ਆਲੀ ਡੱਬੀ ਉਤੇ diamond ਲਵਾ ਦਈਏ
ਚਾਂਦੀ ਆਲੀ ਡੱਬੀ ਉਤੇ diamond ਲਵਾ ਦਈਏ
ਗਲ ਕਰ ਨਸ਼ਾ ਤੇਰੇ ਨਾਮ ਤੇ ਬ੍ਣਾ ਦਈਏ
ਚਾਂਦੀ ਆਲੀ ਡੱਬੀ ਉਤੇ diamond ਲਵਾ ਦਈਏ
Diamond ਲਵਾ ਦਈਏ, diamond ਲਵਾ ਦਈਏ
ਦਿਤੇ ਕਿਰਤ ਦੇ ਨਾਮ ਦੇ ਰੁਮਾਲ ਦੀ ਤਰਾਂ ਨੀ
ਤੈਨੂੰ ਸਾਂਬ ਸਾਂਬ
ਸਾਂਬ ਸਾਂਬ ਰੱਖੂ ਕਾਲੇ
ਸਾਂਬ ਸਾਂਬ ਰੱਖੂ ਕਾਲੇ ਮਾਲ ਦੀ ਤਰਾਂ
ਨੀ ਤੈਨੂੰ ਸਾਂਬ ਸਾਂਬ
ਸਾਂਬ ਸਾਂਬ ਰੱਖੂ ਕਾਲੇ ਮਾਲ ਦੀ ਤਰਾਂ
ਨੀ ਤੈਨੂੰ ਸਾਂਬ ਸਾਂਬ
ਸਾਂਬ ਸਾਂਬ ਰੱਖੂ ਕਾਲੇ ਮਾਲ ਦੀ ਤਰਾਂ
ਨੀ ਤੈਨੂੰ ਸਾਂਬ ਸਾਂਬ
Lyrics copyright : legal lyrics licensed by Lyricfind.
No unauthorized reproduction of lyric.

Comments for Kala Maal lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the heart
2| symbol to the left of the eye
3| symbol to the right of the calculator
grid grid grid
grid grid grid
grid grid grid