song lyrics / Vadda Grewal / Kade V Nahi lyrics  | FRen Français

Kade V Nahi lyrics

Performer Vadda Grewal

Kade V Nahi song lyrics by Vadda Grewal official

Kade V Nahi is a song in Panjabi

ਹਾਂਜੀ Wester Pendu
ਤੇ Vadda Grewal ਪੇਸ਼ ਕਰਦੇ ਨੇ
ਇਕ ਕਰਾਰਾ ਜੇਹਾ ਗੀਤ ਆਹ ਸੁਣ ਕੇ ਜਰਾ

ਹੋ ਇਸਕੁ ਤੇਰੇ ਦਾ ਸੀ ਬੁਖਾਰ ਚੜਿਆ
100 ਤੋਂ ਉੱਤੇ ਟਪਿਆ ਨਾ ਇੱਲਾਜ ਲਭਿਆ
ਮੇਡਿਕਲ ਵਾਲੇ ਮੇਰੇ ਸਾਰੇ ਅੜਿਆ
ਦਾ ਸੀ ਦਿਮਾਗ ਖਪੇਆ
ਇਹਦੀ ਲੱਭੀ ਨਾ ਦਵਾ ਜਦੋਂ ਛੱਡ ਗੀ
ਤਾਂ ਖੁਸ਼ੀ ਦਾ ਠਿਕਾਣਾ ਨਾ ਰਿਹਾ
ਅੱਸੀ ਟਲੇ ਹੇ ਨਹੀ ਟਲੇ ਹੇ ਨਹੀ
ਤੇਰੇ ਪਿਛਹੇ sad song ਸੁਣ ਰੋਵਾਂਗੇ
ਨਾ ਕਦੇ ਵੀ ਨਹੀ ਕਦੇ ਵੀ ਨਹੀ
ਦਾਰੂ ਪੀ ਕੇ ਚੇਤੇ ਕਰ ਰੋਜ਼ ਸੋਵਾਂਗੇ
ਨਾ ਕਦੇ ਵੀ ਨਹੀ ਕਦੇ ਵੀ ਨਹੀ

ਡੇਢ ਸਾਲ ਦੀ ਸੀ ਯਾਰੀ ਤੇਰੀ ਪਿੰਕੀਏ
ਨੀ ਸਾਰਾ ਹੀ blood ਪੀ ਗਈ
ਢੋਲ ਵਾਲੀ ਰਿਧਮ ਤਾ ਟੁਟੀ ਯਾਰ ਦੇ ਸੀ ਸਾਰੇ ਫੱਟ ਸੀ ਗਈ
ਨਚਨਾ ਤਾਂ ਨੀ ਔਂਦਾ ਤਾਂ ਵੀ ਪੋਣਾ ਭੰਗੜੇ
ਕਿਦਾਂ ਕਿਹ ਦੀਏ ਕਿ ਟੁੱਟੀ ਪਿਛੋ ਹੱਸੇ ਹੇ ਨਹੀ (ਹੀ ਹੀ ਹੀ )
ਤੇਰੇ ਪਿਛਹੇ sad song ਸੁਣ ਰੋਵਾਂਗੇ
ਨਾ ਕਦੇ ਵੀ ਨਹੀ ਕਦੇ ਵੀ ਨਹੀ
ਦਾਰੂ ਪੀ ਕੇ ਚੇਤੇ ਕਰ ਰੋਜ਼ ਸੋਵਾਂਗੇ
ਨਾ ਕਦੇ ਵੀ ਨਹੀ ਕਦੇ ਵੀ ਨਹੀ

Vadda Grewal ਤੇਰੇ ਧੋਖੇ ਨੇ ਨੀ ਕਿੰਨਾ ਬਦਨਾਮ ਕਰਤਾ
ਤੇਰੇ ਧੋਖੇ ਉੱਤੇ ਲਿਖਿਆ ਜੋ L D ਨੇ ਗਾਣਾ ਓਡੇ ਨਾਮ ਕਰਤਾ
ਪੇਂਡੂਆਂ ਦੀ beat ਕੀਤਾ ਯਾਦਾਂ ਨੂ delete
Thank god ਤੇਰੇ ਕੇਸ ਵਿਚ ਫੱਸੇ ਹੇ ਨਹੀ ਫਸੇ ਹੇ ਨਹੀ
ਤੇਰੇ ਪਿਛਹੇ sad song ਸੁਣ ਰੋਵਾਂਗੇ
ਕਦੇ ਵੀ ਨਹੀ ਕਦੇ ਵੀ ਨਹੀ
ਦਾਰੂ ਪੀ ਕੇ ਚੇਤੇ ਕਰ ਰੋਜ਼ ਸੋਵਾਂਗੇ
ਕਦੇ ਵੀ ਨਹੀ ਕਦੇ ਵੀ ਨਹੀ
Lyrics copyright : legal lyrics licensed by Lyricfind.
No unauthorized reproduction of lyric.

Comments for Kade V Nahi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the television
2| symbol at the bottom of the cross
3| symbol at the top of the eye
grid grid grid
grid grid grid
grid grid grid