song lyrics / Nav Dolorain / Hawa Kharab lyrics  | FRen Français

Hawa Kharab lyrics

Performers Nav DolorainNavaan Sandhu

Hawa Kharab song lyrics by Nav Dolorain official

Hawa Kharab is a song in Panjabi

ਕੱਲ ਆਈ ਵਾਲ ਕਟਵਾਲੇ ਪਾਈ ਜੀ
Jeen top ਉਚੇ. ਉਚੇ ਪਲੇ ਪਾਈ ਜੀ
ਕੱਲ ਆਈ ਵਾਲ ਕਟਵਾਲੇ ਪਾਈ ਜੀ
Jeen top ਉਚੇ. ਉਚੇ ਪਲੇ ਪਾਈ ਜੀ
ਜਾਂਦੀ ਹੈ ਕਾੱਲੇਜ ਪਰ ਕਰੇ ਨਾ ਪੜ੍ਹਾਈ
ਉਂਜ ਪੂਰੀ ਤੌਰ ਹੈ ਜਨਾਬ ਕੁੜੀ ਦੀ
ਨ੍ਵਈ ਨ੍ਵਈ ਇੰਡੀਆ ਤੋਹ ਆਈ ਹੈ ਕੈਨਡਾ
ਹੋਗੀ ਥੋੜੀ ਹਵਾ ਹੈ ਖ਼ਰਾਬ ਜੱਟ ਦੀ
ਨ੍ਵਈ ਨ੍ਵਈ ਇੰਡੀਆ ਤੋਹ ਪਾਊੰਚੀ ਹੈ ਕੈਨਡਾ
ਹੋਗੀ ਥੋੜੀ ਹੈ ਖ਼ਰਾਬ ਕੁੜੀ ਦੀ
ਨ੍ਵਈ ਨ੍ਵਈ ਆਈ ਹੈ ਕੈਨਡਾ
ਹੋਗੀ ਥੋੜੀ ਹੈ ਖ਼ਰਾਬ ਕੁੜੀ ਦੀ
ਨ੍ਵਈ ਨ੍ਵਈ ਆਈ ਹੈ ਕੈਨਡਾ

(Mechanix on the track)

ਡਰ ਨਾ ਕੋਈ ਇੱਥੇ ਕਿਹੰਦੀ ਮਾਪਿਆਂ ਦੀ ਘੂਰ ਦਾ
ਇਥੋਂ ਦਾ ਕਾਨੂੰਨ ਪੱਖ ਤੀਵੀਆਂ ਦਾ ਪੂਰਦਾ
ਡਰ ਨਾ ਕੋਈ ਇੱਥੇ ਕਿਹੰਦੀ ਮਾਪਿਆਂ ਦੀ ਘੂਰ ਦਾ
ਇਥੋਂ ਦਾ ਕਾਨੂੰਨ ਪੱਖ ਤੀਵੀਆਂ ਦਾ ਪੂਰਦਾ
ਬੇਬੇ ਬਾਪੂ ਵੀਰ ਹੁਣ ਕਿਹੜਾ ਮੂਹਰੇ ਖੰਗੂ
ਜੀਬ ਦਿੰਦੀ ਤੋੜਕੇ ਜਵਾਬ ਕੁੜੀ ਦੀ
ਨ੍ਵਈ ਨ੍ਵਈ ਇੰਡੀਆ ਤੋਹ ਆਈ ਹੈ ਕੈਨਡਾ
ਹੋਗੀ ਥੋੜੀ ਹੈ ਖ਼ਰਾਬ ਕੁੜੀ ਦੀ
ਨ੍ਵਈ ਨ੍ਵਈ ਇੰਡੀਆ ਤੋਹ ਪਾਊੰਚੀ ਹੈ ਕੈਨਡਾ
ਹੋਗੀ ਥੋੜੀ ਹੈ ਖ਼ਰਾਬ ਕੁੜੀ ਦੀ

Through my childhood, wild as a juvenile
A young nigga tryna stay away from Rikers Isle
Me and my homies breakin' nights, tryin' to keep it true
Out on the roof sippin' 90 proof, ain't nuttin' like the old school

ਦੇਖ ਕੇ ਕੋਈ ਦੇਸੀ ਕੱਢ ਉਂਗਲਾਂ ਦਿਖੋਨੀ ਏ
ਹਨੀ-ਹਨੀ ਕਿਹਕੇ ਹੋਰ ਸਬਨੁੰ ਬੁਲੰਦੀ ਏ
ਦੇਖ ਕੇ ਕੋਈ ਦੇਸੀ ਕੱਢ ਉਂਗਲਾਂ ਦਿਖੋਨੀ ਏ
ਹਨੀ-ਹਨੀ ਕਿਹਕੇ ਹੋਰ ਸਬਨੁੰ ਬਲੌਨੀ ਏ
ਕਿਹੰਦੀ ਦੇਸੀ rough ਹੁੰਦੇ ਲੱਗਦੇ ਨਾ ਚੰਗੇ
ਬਾਕੀਆਂ ਲਈ ਖੁਲੀ ਏ ਕਿਤਾਬ ਕੁੜੀ ਦੀ
ਨ੍ਵਈ ਨ੍ਵਈ ਇੰਡੀਆ ਤੋਹ ਆਈ ਹੈ ਕੈਨਡਾ
ਹੋਗੀ ਥੋੜੀ ਹੈ ਖ਼ਰਾਬ ਕੁੜੀ ਦੀ
ਨ੍ਵਈ ਨ੍ਵਈ ਇੰਡੀਆ ਤੋਹ ਪਾਊੰਚੀ ਹੈ ਕੈਨਡਾ
ਹੋਗੀ ਥੋੜੀ ਹੈ ਖ਼ਰਾਬ ਕੁੜੀ ਦੀ

ਜਾਂਦੀ ਏ club ਕਹਿੰਦੀ ਗੁਰੂਘਰ ਜਾਣਾ ਨਈ
ਬਾਹਰੋ ਪਿੱਜ਼ਾ ਖਾਲੂ ਕਹਿੰਦੀ ਘਰੇ ਕੁਝ ਖਾਣਾ ਨਈ
ਜਾਂਦੀ ਏ club ਕਹਿੰਦੀ ਗੁਰੂਘਰ ਜਾਣਾ ਨਈ
ਬਾਹਰੋ ਪਿੱਜ਼ਾ ਖਾਲੂ ਕਹਿੰਦੀ ਘਰੇ ਕੁਝ ਖਾਣਾ ਨਈ
ਇੰਡੀਆ ਚ ਦਾਲ ਅਤੇ ਤੇ ਬੇਫ ਖਾਂਦੀ
ਬਦਲੀ ਪਸੰਦ ਬੇਹਿਸਾਬ ਕੁੜੀ ਦੀ
ਨ੍ਵਈ ਨ੍ਵਈ ਇੰਡੀਆ ਤੋਹ ਆਈ ਹੈ ਕੈਨਡਾ
ਹੋਗੀ ਥੋੜੀ ਹੈ ਖ਼ਰਾਬ ਕੁੜੀ ਦੀ
ਨ੍ਵਈ ਨ੍ਵਈ ਇੰਡੀਆ ਤੋਹ ਪਾਊੰਚੀ ਹੈ ਕੈਨਡਾ
ਹੋਗੀ ਥੋੜੀ ਹੈ ਖ਼ਰਾਬ ਕੁੜੀ ਦੀ
ਨ੍ਵਈ ਨ੍ਵਈ ਇੰਡੀਆ ਤੋਹ ਆਈ ਹੈ ਕੈਨਡਾ
ਹੋਗੀ ਥੋੜੀ ਹੈ ਖ਼ਰਾਬ ਕੁੜੀ ਦੀ
ਨ੍ਵਈ ਨ੍ਵਈ ਇੰਡੀਆ ਤੋਹ ਪਾਊੰਚੀ ਹੈ ਕੈਨਡਾ
ਹੋਗੀ ਥੋੜੀ ਹੈ ਖ਼ਰਾਬ ਕੁੜੀ ਦੀ

(Make it funky)
Lyrics copyright : legal lyrics licensed by Lyricfind.
No unauthorized reproduction of lyric.

Comments for Hawa Kharab lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the envelope
2| symbol to the right of magnifying glass
3| symbol at the bottom of the helmet
grid grid grid
grid grid grid
grid grid grid