song lyrics / Nav Dolorain / 300 Gram lyrics  | FRen Français

300 Gram lyrics

Performer Nav Dolorain

300 Gram song lyrics by Nav Dolorain official

300 Gram is a song in Panjabi

ਓ ਹੋ ਓ ਓ ਓ ਓ ਓ ਓ ਓ ਓ
ਤੂੰ ਤਾਂ ਪਹਿਲੇ ਸੱਟੇ ਜਾਚ ਗਿਆ ਸੀ ਵੇ ਜੱਟਾ
ਮੈਂ ਉਤੋਂ ਉੱਤੋਂ ਨਖਰੇ ਸੀ ਕਰਦੀ
ਤੂੰ ਤਾਂ ਪਹਿਲੇ ਸਟੇ ਜਚ ਗਿਆ ਸੀ ਵੇ ਜੱਟਾ
ਮੈਂ ਉਤੋਂ ਉੱਤੋਂ ਨਖਰੇ ਸੀ ਕਰਦੀ
ਤੇਰੇ 300 Gram ਵਾਲੇ ਦਿਲ ਉੱਤੋਂ ਸੋਹਣਿਆਂ
ਵੇ ਮੈਂ ਨਾਂ ਨਾਂ ਕਰਦੀ ਨੀ ਮਰਗੀ
ਤੇਰੇ 300 Gram ਵਾਲੇ ਦਿਲ ਉੱਤੋਂ ਸੋਹਣਿਆਂ
ਵੇ ਮੈਂ ਨਾਂ ਨਾਂ ਕਰਦੀ ਨੀ ਮਰਗੀ

ਫੋਟੋਵਾ ਮੈਂ ਖਿੱਚ ਦੀ ਅਦਾਵਾਂ ਜੀਆ ਸਿੱਖ ਕੇ
ਦਿਲ ਜੇ ਬਣਾਵਾਂ ਤੇਰਾ ਮੇਰਾ ਨਾਮ ਲਿਖ ਕੇ
ਫੋਟੋਵਾ ਮੈਂ ਖਿੱਚ ਦੀ ਅਦਾਵਾਂ ਜੀਆ ਸਿੱਖ ਕੇ
ਦਿਲ ਜੇ ਬਣਾਵਾਂ ਤੇਰਾ ਮੇਰਾ ਨਾਮ ਲਿਖ ਕੇ
ਹੋਰ ਕੋਈ ਬੁਲਾਵੇ ਸਚੀ ਤੇਰਾ ਨਾਮ ਲੈ ਕੇ
ਸੁਖ ਸੰਧੂਆਂ ਜੱਟੀ ਦੀ ਜਿੰਦ ਸੜਦੀ (ਹੋ ਓ ਓ )
ਵੇ ਤੇਰੇ 300 Gram ਵਾਲੇ ਦਿਲ ਉੱਤੋਂ ਸੋਹਣਿਆਂ
ਵੇ ਮੈਂ ਨਾਂ ਨਾਂ ਕਰਦੀ ਨੀ ਮਰਗੀ
ਵੇ ਤੇਰੇ 300 Gram ਵਾਲੇ ਦਿਲ ਉੱਤੋਂ ਸੋਹਣਿਆਂ
ਵੇ ਮੈਂ ਨਾਂ ਨਾਂ ਕਰਦੀ ਨੀ ਮਰਗੀ

ਕਰਦੀ click ਜਦੋ ਦਿਲ ਵਾਲੀ file ਤੇ
ਚਾਰ ਚਨ ਲੱਗ ਜਾਂਦੇ ਸੋਹਣੀਆਂ smile ਤੇ
ਓ ਕਰਦੀ click ਜਦੋ ਦਿਲ ਵਾਲੀ file ਤੇ
ਚਾਰ ਚਨ ਲੱਗ ਜਾਂਦੇ ਸੋਹਣੀਆਂ smile ਤੇ
ਲੱਗਦਾ ਏ ਡਰ ਕੀਤੇ ਹੋਣਾ ਜਾਵੇ ਦੂਰ
ਰੇਹਦੀ ਰਬ ਨੂੰ ਦੁਆਵਾਂ ਨਿਤ ਕਰਦੀ
ਰੇਹਦੀ ਰਬ ਨੂੰ ਦੁਆਵਾਂ ਨਿਤ ਕਰਦੀ
ਵੇ ਤੇਰੇ 300 Gram ਵਾਲੇ ਦਿਲ ਉੱਤੋਂ ਸੋਹਣਿਆਂ
ਵੇ ਮੈਂ ਨਾਂ ਨਾਂ ਕਰਦੀ ਨੀ ਮਰਗੀ
ਤੇਰੇ 300 Gram ਵਾਲੇ ਦਿਲ ਉੱਤੋਂ ਸੋਹਣਿਆਂ
ਵੇ ਮੈਂ ਨਾਂ ਨਾਂ ਕਰਦੀ ਨੀ ਮਰਗੀ

ਜੋ ਤੈਨੂੰ ਦਿੰਦੀਆਂ smile ਆ
ਵੇਖ ਹੋਲ ਮੇਰੇ ਪੈਣ ਵੇ
ਕਰ ਇਕ ਪਾਸਾ ਹੋਰ ਹੁਣ ਨਹੀਓ ਸਹਿਣ ਵੇ
ਜੋ ਤੈਨੂੰ ਦਿੰਦੀਆਂ smile ਆ
ਵੇਖ ਹੋਲ ਮੇਰੇ ਪੈਣ ਵੇ
ਕਰ ਇਕ ਪਾਸਾ ਹੋਰ ਹੁਣ ਨਹੀਓ ਸਹਿਣ ਵੇ
ਜੋਤ ਬੈਂਸ ਹੈਰੀ ਸੰਗੇ ਹੋਣੇ ਤੇਰੇ ਪੱਕੇ ਯਾਰ
ਮਾਨਾ ਤੇਰੇ ਤੇ ਗਰਾਰੀ ਮੇਰੀ ਅਡ ਗਈ
ਤੇਰੇ ਤੇ ਗਰਾਰੀ ਮੇਰੀ ਅਡ ਗਈ
ਵੇ ਤੇਰੇ 300 Gram ਵਾਲੇ ਦਿਲ ਉੱਤੋਂ ਸੋਹਣਿਆਂ
ਵੇ ਮੈਂ ਨਾਂ ਨਾਂ ਕਰਦੀ ਨੀ ਮਰਗੀ
ਤੇਰੇ 300 Gram ਵਾਲੇ ਦਿਲ ਉੱਤੋਂ ਸੋਹਣਿਆਂ
ਵੇ ਮੈਂ ਨਾਂ ਨਾਂ ਕਰਦੀ ਨੀ ਮਰਗੀ
ਹੋ ਹੋ ਓ ਓ ਓ ਓ ਓ ਓ ਓ ਓ
Lyrics copyright : legal lyrics licensed by Lyricfind.
No unauthorized reproduction of lyric.

Comments for 300 Gram lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the trash
2| symbol at the bottom of magnifying glass
3| symbol at the bottom of the television
grid grid grid
grid grid grid
grid grid grid