song lyrics / Nav Dolorain / Estupido lyrics  | FRen Français

Estupido lyrics

Performer Nav Dolorain

Estupido song lyrics by Nav Dolorain official

Estupido is a song in Panjabi

ਬੜੇ ਅੱਖ ਦੇ ਜਾਲੇ ਸੀ
ਪਾ ਕੰਡੇ ਸਬ ਦਾ ਸੂਰਮਾ
ਪਾ ਕੰਡੇ ਸਬ ਦਾ ਸੂਰਮਾ
ਜੱਟ ਪੱਥਰ ਦਿਲ ਦਾ ਏ
ਚਾਕੂਆਂ ਤੋਹ ਨੀ ਭੁਰਨਾ
ਚਾਕੂਆਂ ਤੋਹ ਨੀ ਭੁਰਨਾ
ਆਰ ਪਾਰ ਦੀ ਸੋਚਾਂ
ਦਿਨ ਗ਼ੈਰ ਤਾਣ ਸਿਰ ਤੇ ਜਿਉਣੇ
ਓ ਜੱਟ ਪੁਠੀਆਂ ਮਤਾ ਦੇ
ਤੇਰੇ ਹੱਥ ਕਦੇ ਨਾਂ ਆਉਣੇ
ਪੁਠੀਆਂ ਮਤਾ ਦੇ
ਤੇਰੇ ਹੱਥ ਕਦੇ ਨਾਂ ਆਉਣੇ
ਓ ਜੱਟ ਪੁਠੀਆਂ ਮਤਾ ਦੇ
ਤੇਰੇ ਹੱਥ ਕਦੇ ਨਾਂ ਆਉਣੇ
ਪੁਠੀਆਂ ਮਤਾ ਦੇ
ਤੇਰੇ ਹੱਥ ਕਦੇ ਨਾਂ ਆਉਣੇ
ਹੱਥ ਕਦੇ ਨਾਂ ਆਉਣੇ
ਓ ਜੱਟ ਪੁਠੀਆਂ ਮਤਾ ਦੇ
ਤੇਰੇ ਹੱਥ ਕਦੇ ਨਾਂ ਆਉਣੇ
ਧੇਲੇ ਦੀ ਘੁੱਗੀਆਂ ਦੀ ਨਾਂ
ਪੁਗਦੀ ਬਾਜਾਂ ਦੇ ਨਾਲ ਯਾਰੀ
ਬਾਜਾਂ ਦੇ ਨਾਲ ਯਾਰੀ

ਹੋ ਓ ਓ ਓ ਓ

ਅਸੀਂ list ਚੋਂ ਪਾੜੇ ਨੇ
ਖਾ ਕੇ ਕੀਤੀ ਜਿਨ੍ਹਾਂ ਗੱਦਾਰੀ
ਕੀਤੀ ਜਿਨ੍ਹਾਂ ਗੱਦਾਰੀ
ਤੁਹਾਡੀ ਫਿਤਰਤ ਦੇ ਵਿਚ ਹੁੰਦਾ
ਸਾਹਿਬਾ ਵਾਂਗੂ ਯਾਰ ਮੇਰਾਣੇ
ਓ ਜੱਟ ਪੁਠੀਆਂ ਮਤਾ ਦੇ
ਤੇਰੇ ਹੱਥ ਕਦੇ ਨਾਂ ਆਉਣੇ
ਪੁਠੀਆਂ ਮਤਾ ਦੇ
ਤੇਰੇ ਹੱਥ ਕਦੇ ਨਾਂ ਆਉਣੇ
ਓ ਜੱਟ ਪੁਠੀਆਂ ਮਤਾ ਦੇ
ਤੇਰੇ ਹੱਥ ਕਦੇ ਨਾਂ ਆਉਣੇ
ਪੁਠੀਆਂ ਮਤਾ ਦੇ
ਤੇਰੇ ਹੱਥ ਕਦੇ ਨਾਂ ਆਉਣੇ
ਹੱਥ ਕਦੇ ਨਾਂ ਆਉਣੇ
ਓ ਜੱਟ ਪੁਠੀਆਂ ਮਤਾ ਦੇ
ਤੇਰੇ ਹੱਥ ਕਦੇ ਨਾਂ ਆਉਣੇ
ਨਾਂ ਡੁੱਲਦੇ ਹੁਸਨਾਂ ਤੇ
ਤੂੰ ਉਲਝਾ ਨਾਂ ਪਿਆਰਾਂ ਚ
ਤੂੰ ਉਲਝਾ ਨਾਂ ਪਿਆਰਾਂ ਚ
ਰੱਬ ਦਿਖਦਾ ਸਿੱਧੂ ਨੂੰ
ਨਾਲ ਰਹਿੰਦਿਆਂ ਯਾਰਾਂ ਚ
ਨਾਲ ਰਹਿੰਦਿਆਂ ਯਾਰਾਂ ਚ
ਸ਼ਹਿਰ ਤੇਰੇ ਨਾਂ ਭਾਉਂਦੇ ਜੋਗਾ
ਆਨੰਦ ਚ ਡੇਰੇ ਲਾਉਣੇ
ਓ ਜੱਟ ਪੁਠੀਆਂ ਮਤਾ ਦੇ
ਤੇਰੇ ਹੱਥ ਕਦੇ ਨਾਂ ਆਉਣੇ
ਪੁਠੀਆਂ ਮਤਾ ਦੇ
ਤੇਰੇ ਹੱਥ ਕਦੇ ਨਾਂ ਆਉਣੇ
ਓ ਜੱਟ ਪੁਠੀਆਂ ਮਤਾ ਦੇ
ਤੇਰੇ ਹੱਥ ਕਦੇ ਨਾਂ ਆਉਣੇ
ਪੁਠੀਆਂ ਮਤਾ ਦੇ
ਤੇਰੇ ਹੱਥ ਕਦੇ ਨਾਂ ਆਉਣੇ
ਹੱਥ ਕਦੇ ਨਾਂ ਆਉਣੇ
ਓ ਜੱਟ ਪੁਠੀਆਂ ਮਤਾ ਦੇ
ਤੇਰੇ ਹੱਥ ਕਦੇ ਨਾਂ ਆਉਣੇ

The coolest DJ in the whole world
Music Prince Sembhi

ਓ ਜੱਟ ਪੁਠੀਆਂ ਮਤਾ ਦੇ
Lyrics copyright : legal lyrics licensed by Lyricfind.
No unauthorized reproduction of lyric.

Comments for Estupido lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the calculator
2| symbol at the bottom of the padlock
3| symbol at the bottom of the clock
grid grid grid
grid grid grid
grid grid grid