song lyrics / Nav Dolorain / Kahaani lyrics  | FRen Français

Kahaani lyrics

Performer Nav Dolorain

Kahaani song lyrics by Nav Dolorain official

Kahaani is a song in Panjabi

ਮੁਖ ਓਹਦਾ ਦੇਖ ਕੇ
ਦੇਖ ਕੇ
ਅੱਖ ਮੇਰੀ ਡੁੱਲ ਗਈ
ਡੁੱਲ ਗਈ
ਡੁੱਲ ਗਈ
ਮੁਖ ਓਹਦਾ ਦੇਖ ਕੇ ਅੱਖ ਮੇਰੀ ਡੁੱਲ ਗਈ
ਮੁਖ ਓਹਦਾ ਦੇਖ ਕੇ ਅੱਖ ਮੇਰੀ ਡੁੱਲ ਗਈ
ਦੱਸਣੇ ਨੇ ਲੋੜ ਨੀ ਦੱਸਣੇ ਦੀ ਲੋੜ ਨੀ
ਕਹਾਣੀ ਸਾਰੀ ਖੁੱਲ ਗਈ
ਮੁਖ ਓਹਦਾ ਦੇਖ ਕੇ ਅੱਖ ਮੇਰੀ ਡੁੱਲ ਗਈ
ਮੁਖ ਓਹਦਾ ਦੇਖ ਕੇ ਅੱਖ ਮੇਰੀ ਡੁੱਲ ਗਈ (ਆ ਆ ਆ ਆ ਆ )

ਹੱਜੂ ਅੱਖਾਂ ਦੇ ਸੀ ਦੱਸ ਦੇ ਓਹਦੇ ਉੱਤੇ ਬੀਤੀਆਂ
ਦਿਲ ਸੱਬ ਬੁਜ ਗਿਆ ਗੱਲਾਂ ਤੇ ਨੀ ਕਿੱਤੀਆਂ
ਮੁੱਢ ਮੁੱਢ ਤੱਕ ਦੀ ਸੀ ਬੇਬੇ ਓਹਦੀ ਨਾਲ ਸੀ
ਲੱਗਦਾ ਖਿਆਲਾ ਵਿਚ ਹੱਲੀ ਵੀ ਓਹਦੇ ਯਾਦ ਸੀ
ਮੁਖ ਓਹਦਾ ਦੇਖ ਕੇ ਅੱਖ ਮੇਰੀ ਡੁੱਲ ਗਈ
ਦੱਸਣੇ ਦੀ ਲੋੜ ਨੀ ਕਹਾਣੀ ਸਾਰੀ ਖੁਲ ਗਈ
ਮੁਖ ਓਹਦਾ ਵੇਖ ਕੇ
Bhinder ਦੀ ਕਲਮ ਦੀ ਸਿਆਹੀ ਉਹ ਨਾਰ ਸੀ
ਲਿਖੇ ਉਹ Harf ਉਤੇ ਉਥੇ ਕੇਇ ਸਵਾਲ ਸੀ
ਯਾਰੀ ਅੱਲੜ ਉਮਰ ਦੀ ਸੀ ਪੈ ਜੋ ਮਹਿੰਗੇ ਮੁੱਲ ਗਈ
ਦੱਸਣੇ ਦੀ ਲੋੜ ਨੀ ਕਹਾਣੀ ਸਾਰੀ ਖੁਲ ਗਈ
ਮੁਖ ਓਹਦਾ ਦੇਖ ਕੇ ਅੱਖ ਮੇਰੀ ਡੁੱਲ ਗਈ
ਦੱਸਣੇ ਦੀ ਲੋੜ ਨੀ ਕਹਾਣੀ ਸਾਰੀ ਖੁਲ ਗਈ
ਮੁਖ ਓਹਦਾ ਦੇਖ ਕੇ
ਯਾਦ ਸੀ ਓ ਗੱਲਾਂ ਆ ਆ
ਯਾਦ ਸੀ ਓ ਗੱਲਾਂ ਆ
ਯਾਦ ਸੀ ਓ ਗੱਲਾਂ ਜੋ ਤੇਰੇ ਮੇਰੇ ਚ ਜੋ ਹੋਇਆ ਸੀ
ਵੱਖ ਹੋਏ ਜਦੋ ਆਪਾ ਦੋਵੇ ਰੂਹਾਂ ਰੋਇਆ ਸੀ
ਆ ਆ ਆ ਆ ਆ

ਜਾਣੋ ਵੱਧ ਕਰਦਾ ਸੀ ਜਾਣੋ ਵੱਧ ਕਰਦਾ ਸੀ
ਪਿਆਰ ਓਹੋ ਭੁੱਲ ਗਈ
ਦੱਸਣੇ ਦੀ ਲੋੜ ਨੀ ਕਹਾਣੀ ਸਾਰੀ ਖੁਲ ਗਈ
ਮੁਖ ਓਹਦਾ ਦੇਖ ਕੇ ਏ ਅੱਖ ਮੇਰੀ ਡੁੱਲ ਗਈ
ਦੱਸਣੇ ਦੀ ਲੋੜ ਨੀ ਕਹਾਣੀ ਸਾਰੀ ਖੁਲ ਗਈ
ਮੁਖ ਓਹਦਾ ਦੇਖ ਕੇ ਏ
ਮੁਖ ਓਹਦਾ ਦੇਖ ਕੇ ਏ ਅੱਖ ਮੇਰੀ ਡੁੱਲ ਗਈ
ਆ ਆ ਆ ਆ ਆ
ਮੁਖ ਓਹਦਾ ਦੇਖ ਕੇ ਏ
ਮੁਖ ਓਹਦਾ ਦੇਖ ਕੇ ਏ
ਆ ਆ ਆ ਆ ਆ
Lyrics copyright : legal lyrics licensed by Lyricfind.
No unauthorized reproduction of lyric.

Comments for Kahaani lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the eye
2| symbol to the right of the bulb
3| symbol at the top of the clock
grid grid grid
grid grid grid
grid grid grid