song lyrics / Nav Dolorain / Das Raniye lyrics  | FRen Français

Das Raniye lyrics

Performer Nav Dolorain

Das Raniye song lyrics by Nav Dolorain official

Das Raniye is a song in Panjabi

ਮੇਰੇ ਦਿਲ ਤੇ ਮਾਰ ਗਈ ਸੱਟਾਂ ਨੀ ਮੈਂ ਸਹਿ ਵੀ ਲਓ
ਤੇਰਾ ਨਾਮ ਕਿਸੇ ਨੂੰ ਨੀ ਦੱਸਦਾ ਚੁੱਪ ਰਹਿ ਵੀ ਲਓ
ਪਿਆਰ ਨਾ ਮੈਂ ਕਰਦਾ ਤੇਰੇ ਤੇ ਨਾ ਮਰਦਾ
ਪਤਾ ਮੈਨੂੰ ਜੇ ਤੇਰਾ ਅਸਲੀ face ਹੁੰਦਾ
ਉਥੋਂ ਦੀ ਤੂੰ ਰਾਣੀ ਹੁੰਦੀ ਕੁੜੀਏ ਨੀ
ਧੋਖੇਬਾਜਾ ਦਾ ਜੇ ਕੋਇ ਦੇਸ਼ ਹੁੰਦਾ
ਉਥੋਂ ਦੀ ਤੂੰ ਰਾਣੀ ਹੁੰਦੀ ਕੁੜੀਏ ਨੀ
ਧੋਖੇਬਾਜਾ ਦਾ ਜੇ ਕੋਇ ਦੇਸ਼ ਹੁੰਦਾ
ਦੱਸ ਰਾਣੀਏ ਦੱਸ ਰਾਣੀਏ
ਕਿਹੜੇਆਂ ਨੀ ਰਾਜਿਆਂ ਨੇ ਮੋਹ ਲਿਆ
ਮੈਨੂੰ ਦੱਸ ਰਾਣੀਏ
ਜ਼ਿਕਰ ਬਰਾੜ ਕੋਲੋਂ ਖੋ ਲਿਆ
ਮੈਨੂੰ ਦੱਸ ਰਾਣੀਏ
ਕਹਿੰਦੇ ਦੱਸ ਮਹਿਲਾ ਦਾ ਐ ਚਾ ਨੀ
ਮੈਨੂੰ ਦੱਸ ਰਾਣੀਏ
ਦੱਸ ਰਾਣੀਏ
ਜੱਟ ਬਿਨਾਂ ਲੈਂਦੀ ਨਾ ਸੀ ਸਾਹ ਨੀ
ਮੈਨੂੰ ਦੱਸ ਰਾਣੀਏ
ਤੂੰ ਦਸ ਰਾਣੀਏ
ਪਤਾ ਸਾਰਾ ਲੱਗ ਜਾਂਦਾ ਜੇ ਦਿਲ trace ਹੁੰਦਾ
ਉਥੋਂ ਦੀ ਤੂੰ ਰਾਣੀ ਹੁੰਦੀ ਕੁੜੀਏ ਨੀ
ਧੋਖੇਬਾਜਾ ਦਾ ਜੇ ਕੋਇ ਦੇਸ਼ ਹੁੰਦਾ
ਉਥੋਂ ਦੀ ਤੂੰ ਰਾਣੀ ਹੁੰਦੀ ਕੁੜੀਏ ਨੀ
ਧੋਖੇਬਾਜਾ ਦਾ ਜੇ ਕੋਇ ਦੇਸ਼ ਹੁੰਦਾ
ਜਿੰਨੇ ਗੱਲ ਦੇ ਗਾਨੀ ਦੇ ਤੇਰੇ ਮਣਕੇ ਨੀ
ਜਿੰਨੇ ਗੱਲ ਦੇ ਗਾਨੀ ਦੇ ਤੇਰੇ ਮਣਕੇ ਨੀ
ਚਿੱਟੇ ਝੰਡੇ ਉੱਤੇ ਲਾਲ ਪੱਤਾ
ਖੋ ਕੇ ਲਈ ਗਿਆ ਪਿਆਰ ਤੇਰਾ ਜੱਟਾ
ਚਿੱਟੇ ਝੰਡੇ ਉੱਤੇ ਲਾਲ ਪੱਤਾ
ਖੋ ਕੇ ਲਈ ਗਿਆ ਪਿਆਰ ਤੇਰਾ ਜੱਟਾ
ਬੋਲ ਸੀਗੇ ਮੇਰੇ ਨਾਲ ਆਖ਼ਿਰੀ ਤੇਰੇ
ਭੁੱਲਣੇ ਉਮਰ ਨਹੀਓ ਸਾਰੀ ਜੱਟੀਏ
ਨੀ ਤੇਰੇ ਵਾਸਤੇ ਲਈ ਸੀ
ਤੇਰੇ ਵਾਸਤੇ ਲਈ ਸੀ
ਪਰ ਦਿੱਤੀ ਨਹੀਓ ਗਈ mustang ਵਿਚ ਪਾਈ ਫੁਲਕਾਰੀ ਜੱਟੀਏ
ਨੀ ਤੇਰੇ ਵਾਸਤੇ ਲਈ ਸੀ
ਤੇਰੇ ਵਾਸਤੇ ਲਈ ਸੀ
ਪਰ ਦਿੱਤੀ ਨਹੀਓ ਗਈ ਮਸਤਾਂਗ ਵਿਚ ਪਾਈ ਫੁਲਕਾਰੀ ਜੱਟੀਏ
ਤੇਰੇ ਵਾਸਤੇ ਲਈ ਸੀ

ਅੱਖਾਂ ਮੀਚ ਕੇ ਪਿਆਰ ਕੀਤਾ ਸੀ ਦਿਖਣਾ ਕੀ ਸੀ ਅੱਗੇ ਕੁੜੀਏ
ਤੇਰੇ ਦਿਲ ਵਿਚ ਭੀੜ ਹੋ ਗਈ ਪੈਰ ਨਾ ਮੇਰੇ ਲੱਗੇ
Time ਚੱਲਦਾ ਐ ਚਾਰ ਕੱਢਿਆ ਦਾ
ਬਹੁਤੇ ਲਿਖਿਆ ਪੜ੍ਹਿਆਂ ਦਾ
ਰੱਬਾ ਨਾ ਹੀ ਸਾਡਾ ਦਿਲ ਦਰਵੇਸ਼ ਹੁੰਦਾ
ਉਥੋਂ ਦੀ ਤੂੰ ਰਾਣੀ ਹੁੰਦੀ ਕੁੜੀਏ ਨੀ
ਧੋਖੇਬਾਜਾ ਦਾ ਜੇ ਕੋਇ ਦੇਸ਼ ਹੁੰਦਾ
ਉਥੋਂ ਦੀ ਤੂੰ ਰਾਣੀ ਹੁੰਦੀ ਕੁੜੀਏ ਨੀ
ਧੋਖੇਬਾਜਾ ਦਾ ਜੇ ਕੋਇ ਦੇਸ਼ ਹੁੰਦਾ
Lyrics copyright : legal lyrics licensed by Lyricfind.
No unauthorized reproduction of lyric.

Comments for Das Raniye lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the thumbs up
2| symbol at the bottom of the bulb
3| symbol at the bottom of the television
grid grid grid
grid grid grid
grid grid grid