song lyrics / Nav Dolorain / Blender lyrics  | FRen Français

Blender lyrics

Performers Nav DolorainBeatcop

Blender song lyrics by Nav Dolorain official

Blender is a song in Panjabi

ਪਸੰਦ ਮੇਰੀ ਨੂੰ ਕੋਈ ਆਇਆ ਬਾਹਰਲਾ ਪਸੰਦ ਨੀ
ਭਰਦਾ ਗਵਾਹੀ ਕੋਠੀ ਹੁੰਦਾ ਰੰਗ ਨੀ
ਪਸੰਦ ਮੇਰੀ ਨੂੰ ਕੋਈ ਆਇਆ ਬਾਹਰਲਾ ਪਸੰਦ ਨੀ
ਭਰਦਾ ਗਵਾਹੀ ਕੋਠੀ ਹੁੰਦਾ ਰੰਗ ਨੀ
ਮੇਰਾ PCR ਵਾਂਗੂ ਗਲੀ ਘੁੰਮਦਾ ਨੀ
ਕਾਲਾ ਸੁਪਲੈਂਡਰ ਕੁੜੇ
ਮੇਰੇ ਦੱਬ ਚੋਂ revolver ਨਿਕਲੂ ਜਾ ਬੋਤਲ ਬਲੈਂਡਰ ਕੁੜੇ
ਮੇਰੇ ਦੱਬ ਚੋਂ revolver ਨਿਕਲੂ ਜਾ ਬੋਤਲ blender ਕੁੜੇ
ਹੋ ਲਾਲੀ ਕਿੰਨੇਆ ਸਾਲਾ ਦੀ ਯਾਰੀ ਤੂੰ ਤੋੜਨ ਨੂੰ ਲਾਇਆ ਮਿੰਟ ਨੀ
ਮੈਂ ਵੀ ਕਮਲੇ ਨੇ ਗੌਰ ਓਦੋ ਕਰੀ ਨਾ ਸਹੇਲੀ ਤੇਰੀ ਦਿੰਦੀ ਹਿੰਟ ਸੀ
ਗੱਲਾਂ ਤੇਰੀਆਂ ਤੋਂ ਤੁਹੀ ਬਾਹਰ ਹੋ ਗਈ ਤੇ ਵਾਦੀਆਂ ਦੀ ਹੱਦ ਲੰਘ ਗਈ
ਨੀ ਤੂੰ ਮੰਗ ਕੇ ਬਾਬੇ ਤੋਂ ਵੀ ਜੱਟ ਯਾਦ ਦੀਆਂ ਮੌਤ ਮੰਗ ਗਈ
ਤੁਵੀ ਕਰ ਕਰ ਵਾਅਦੇ ਹੁਣ ਬਦਲੀ
ਜਯੋ ਬਦਲੇ calandar ਕੁੜੇ
ਮੇਰੇ ਦੱਬ ਚੋਂ revolver ਨਿਕਲੂ ਜਾ bottle ਬਲੈਂਡਰ ਕੁੜੇ
ਮੇਰੇ ਦੱਬ ਚੋਂ revolver ਨਿਕਲੂ ਜਾ bottle ਬਲੈਂਡਰ ਕੁੜੇ

ਹੋ ਮੰਜੀ ਠੋਕੀ ਆ ਤਾਕਕੇ ਬਿੱਲੋ ਜੱਟ ਦੀ
ਨੀ ਹੱਥਾਂ ਉੱਤੇ ਮਹਿੰਦੀ ਦੱਸਦੀ
ਕੀਤੇ ਕਤਲ ਰਕਾਨੇ ਸਾਡੇ ਚਾਅ ਦੇ
ਨੀ ਰੋਂਦੀ ਹੋਇ ਅੱਖ ਦੱਸਦੀ
ਰਿੰਗ diamond ਦੀ ਭਾਰੀ ਪੈਗੀ ਛੱਲੇ ਤੇ
ਬਾਜੀ ਪਿਆਰ ਦੀ ਤੂੰ ਛੱਡ ਗਈ ਨੀ ਕੱਲੇ ਤੇ
ਨਯੀ ਤੂੰ ਫਿਰਦੀ still ਬਾਹਰ ਠਾਰਦੀ
ਸਾਡੇ ਕਾਲਜੇ ਤੇ ਫੱਟ ਹਜੇ ਅੱਲੇ ਨੇ
ਜੱਟ ਨਸ਼ਿਆਈ ਦੋਜੇ ਉੱਤੇ ਚਲਦਾ
ਤੂੰ ਚਲਦੀ challenger ਕੁੜੇ
ਮੇਰੇ ਦੱਬ ਚੋਂ revolver ਨਿਕਲੂ ਜਾ ਬੋਤਲ blender ਕੁੜੇ
ਮੇਰੇ ਦੱਬ ਚੋਂ revolver ਨਿਕਲੂ ਜਾ ਬੋਤਲ blender ਕੁੜੇ
Life ਨੇੜੇ ਆਕੇ ਖੜ ਗਈ ਆ ਮੌਤ ਦੇ
ਨੀ ਜੱਟ ਉੱਤੇ ਜੋ ਜੋ ਬੀਤੀਆਂ
ਸੋਚਣ ਸਾਡੀਆਂ ਨੇ ਦੱਸ ਕਿਥੇ ਸੋਚਣਾ
ਤੂੰ ਜੋ ਸੀ ਮੇਰੇ ਨਾਲ ਕੀਤੀਆਂ
ਹੁਣ ਭਾਰੂਗਾ ਗਵਾਹੀ ਪਟਿਆਲਾ ਕੁੜੇ ਮੇਰੇ ਨਾਲ ਕੀਤੇ ਧੋਖੇ ਦੀ
ਮੇਰੀ ਪੈਗ ਨਾਲ ਯਾਰੀ ਗੂਹਦੀ ਪਾਗੀ ਤੇਰੀ ਮਿਲੀ ਜੋ clip ਰੋਕੇ ਦੀ
ਤਾਹੀ ਕੀਤਾ ਪਿੰਡ ਸ਼ੇਰੋਂ ਆਲੇ ਮਨੀ ਨੇ
ਨੀ ਦਾਰੂ ਨੂੰ surrender ਕੁੜੇ
ਮੇਰੇ ਦੱਬ ਚੋਂ revolver ਨਿਕਲੂ ਜਾ ਬੋਤਲ blender ਕੁੜੇ
ਮੇਰੇ ਦੱਬ ਚੋਂ revolver ਨਿਕਲੂ ਜਾ ਬੋਤਲ blender ਕੁੜੇ
Middle class ਮੁੰਡਿਆਂ ਤੋਂ ਖੋ ਲਈਆਂ ਹੀਰਾਂ
ਬੰਦਾਨ ਵਾਲੇ ਰਸਮ ਰਾਵਜਨ ਨੇ
Splendor ਦੀਆਂ ਸੀਟਾਂ ਖਾਲੀ ਕਰ ਦਿੱਤੀਆਂ
Airport ਤੋਂ ਉੱਡ ਦੇ ਜਹਾਜਾਂ ਨੇ
Suplender ਦੀਆਂ ਸੀਟਾਂ ਖਾਲੀ ਕਰ ਦਿੱਤੀਆਂ
Airport ਤੋਂ ਉੱਡ ਦੇ ਜਹਾਜਾਂ ਨੇ
Lyrics copyright : legal lyrics licensed by Lyricfind.
No unauthorized reproduction of lyric.

Comments for Blender lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the envelope
2| symbol to the right of the star
3| symbol to the left of the heart
grid grid grid
grid grid grid
grid grid grid