song lyrics / Nav Dolorain / Message lyrics  | FRen Français

Message lyrics

Performer Nav Dolorain

Message song lyrics by Nav Dolorain official

Message is a song in Panjabi

ਓਹੋ ਓ ਓ ਓ ਓ
ਕੱਲ Message ਉਹਦਾ ਆਈਆਂ
ਕੱਲ Message ਉਹਦਾ ਆਈਆਂ
ਓਹ ਤੇ ਕਰ ਹੀ ਹੱਦ ਗਈ
ਕਹਿੰਦੀ ਦਿਨ ਕੱਟ ਦਾ ਏ ਕਿੱਦਾਂ
ਮੈ ਕਿਹਾ ਜਿਦਾਂ ਛੱਡ ਗਈ.
ਕਹਿੰਦੀ ਹਾਲ ਤੇਰਾ ਏ ਕਿੱਦਾ
ਮੈ ਕਿਹਾ ਜਿਦਾਂ ਛੱਡ ਗਈ
ਕਹਿੰਦੀ ਦਿਨ ਕੱਟਦਾ ਏ ਕਿੱਦਾ
ਮੈ ਕਿਹਾ ਜਿਦਾਂ ਛੱਡ ਗਈ
ਮੈ ਕਿਹਾ ਜਿਦਾਂ ਛੱਡ ਗਈ
ਓਹੋ ਓ ਓ ਓ ਓ
ਮੇਰੇ ਪਿੱਛੋ ਕਈ ਥਾਈਂ ਦਿਲ ਜੋੜੇ ਹੋਵਨ ਗੇ
ਤੂੰ ਪਤਾ ਨਈ ਸੁੱਖ ਕਿੰਨੀਆਂ ਦੇ ਦਿੱਲ ਤੋੜੇ ਹੋਵਣ ਗੇ
ਪਤਾ ਨਈ ਸੁੱਖ ਕਿੰਨੀਆਂ ਦੇ ਦਿੱਲ ਤੋੜੇ ਹੋਵਣ ਗੇ
ਅਸੀ ਕੀ ਕਿਸੇ ਨਾਲ ਲਾਉਣੀ
ਕੀ ਕਿਸੇ ਨਾਲ ਲਾਉਣੀ ਤੂੰ ਦਿੱਲ ਸੀਨੇ ਚੋਂ ਕੱਢ ਗਈ
ਕਹਿੰਦੀ ਦਿਨ ਕੱਟਦਾ ਏ ਕਿੱਦਾ,
ਮੈ ਕਿਹਾ ਜਿਦਾਂ ਛੱਡ ਗਈ

ਮੈਨੂੰ ਯਾਦ ਨਈ ਉਹ ਇੱਕ ਦੋ ਗੱਲਾਂ ਹੋਰ ਵੀ ਕਰਦੀ ਸੀ,
ਕਹਿੰਦੀ ਰਾਝੇਆਂ ਵੇ ਤੈਨੂੰ ਹੀਰ ਤੇਰੀ ਤਾ ਚੇਤੇ ਕਰਦੀ ਸੀ,
ਰਾਝੇਆਂ ਵੇ ਤੈਨੂੰ ਹੀਰ ਤੇਰੀ ਤਾ ਚੇਤੇ ਕਰਦੀ ਸੀ
ਮੈ ਕਿਹਾ ਰਾਝਾਂ ਮੈ ਕੀ ਬਣਨਾ
ਰਾਝਾਂ ਮੈ ਕੀ ਬਣਨਾ, ਤੂੰ ਟੀਲੇ ਤੇ ਛੱਡ ਗਈ,
ਕਹਿੰਦੀ ਦਿਨ ਕੱਟਦਾ ਏ ਕਿੱਦਾ
ਮੈ ਕਿਹਾ ਜਿਦਾਂ ਛੱਡ ਗਈ
ਕਹਿੰਦੀ ਹਾਲ ਤੇਰਾ ਏ ਕਿੱਦਾ,
ਮੈ ਕਿਹਾ ਜਿਦਾਂ ਛੱਡ ਗਈ
ਉਹ ਓ ਓ ਓ ਓ
ਬਦਲ ਸਮੇਂ ਦੇ ਨਾਲ ਨਾ ਉਹਦਾ ਨਾਮ ਕਰੀ,
ਸੈਦੋਵਾਲੀਆ ਨਾ ਉਹਨੂੰ ਗੀਤਾ ਵਿੱਚ ਬਦਨਾਮ ਕਰੀ
ਬਦਲ ਸਮੇਂ ਦੇ ਨਾਲ ਨਾ ਉਹਦਾ ਨਾਮ ਕਰੀ,
ਸੈਦੋਵਾਲੀਆ ਨਾ ਉਹਨੂੰ ਗੀਤਾ ਵਿੱਚ ਬਦਨਾਮ ਕਰੀ
ਕੁੱਝ ਗੱਲਾਂ ਉਹਨੂੰ ਮਾਰ ਗਈਆ,
ਤਾਹੀ ਦਿੱਲ "ਚੋ" ਕੱਡ ਗਈ,
ਕਹਿੰਦੀ ਦਿਨ ਕੱਟਦਾ ਏ ਕਿੱਦਾ,
ਮੈ ਕਿਹਾ ਜਿਦਾਂ ਛੱਡ ਗਈ,
ਕਹਿੰਦੀ ਹਾਲ ਤੇਰਾ ਏ ਕਿੱਦਾ,
ਮੈ ਕਿਹਾ ਜਿਦਾਂ ਛੱਡ ਗਈ,
ਕਹਿੰਦੀ ਦਿਨ ਕੱਟਦਾ ਏ
ਦਿਨ ਕੱਟਦਾ ਏ
ਦਿਨ ਕੱਟਦਾ ਏ
ਦਿਨ ਕੱਟਦਾ ਏ
Lyrics copyright : legal lyrics licensed by Lyricfind.
No unauthorized reproduction of lyric.

Comments for Message lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the thumbs up
2| symbol at the top of the camera
3| symbol to the right of the clock
grid grid grid
grid grid grid
grid grid grid