song lyrics / Nav Dolorain / Ronda Ni lyrics  | FRen Français

Ronda Ni lyrics

Performer Nav Dolorain

Ronda Ni song lyrics by Nav Dolorain official

Ronda Ni is a song in Panjabi

It' s a Beatcop

ਹੁਨ ਤਨ ਯਾਰੀ ਲੌਣ ਨੂ ਫਿਰਦੀ
ਨੇੜੇ ਮੇਰੇ ਔਨ ਨੂੰ ਫਿਰਦੀ
ਨੇੜੇ ਮੇਰੇ ਔਨ ਨੂੰ ਫਿਰਦੀ
ਮੁੜਕੇ ਪਿਛੇ ਪੈਰ ਨਾ ਪਟ ਜੀ
ਯਾਰੀ ਲਾ ਕੇ ਵੈਰ ਨਾ ਖੱਟ ਜੀ
ਹਸ ਖੇਡ ਕੇ ਗਭਰੂ ਨੂ ਨਾ ਕਰ ਜੀ ਬੁੱਤ ਕੁੜੇ
ਰੋਂਦਾ ਨੀ ਚੰਗਾ ਲਗਣਾ
ਰੋਂਦਾ ਨੀ ਚੰਗਾ ਲੱਗਣਾ ਹਾਏ ਜੱਟਾਂ ਦਾ ਪੁੱਤ ਕੁੜੇ
ਰੋਂਦਾ ਨੀ ਚੰਗਾ ਲੱਗਣਾ ਜੱਟਾਂ ਦਾ ਪੁੱਤ ਕੁੜੇ
ਰੋਂਦਾ ਨੀ ਚੰਗਾ ਲੱਗਣਾ

Bullet ਖੜੇ ਤੇ ਧੂੜ ਨਾ ਪੈਜੇ
ਖੇਤੋਂ ਵਾਂਝਾ ford ਨਾ ਰਹਿ ਜੇ
ਆਪਨੀ gun ਚੋਂ ਆਪਨੀ ਲਈ ਹੀ
ਗੋਲੀ ਕਰਨੀ load ਨਾ ਪੈਜੇ
ਐਥੇ ਆ ਕੇ ਹੱਥ ਨਾ ਛੁਟ ਜੇ
ਬਾਪੂ ਦਾ ਕਿਤੇ ਮਾਨ ਨਾ ਟੁੱਟ ਜੇ
ਤੇਨੁ ਜਿੰਦਗੀ ਮੰਨਦਾ ਜਿਹੜਾ
ਅਪਨੀ ਜ਼ਿੰਦਗੀ ਨਾਲ ਨਾ ਰੂਸ ਜੇ
ਬੇਬੇ ਲਬਦੀ ਫਿਰੂਗੀ ਅਪਨਾ ਖੋਇਆ ਪੁੱਤ ਕੁੜੇ
ਰੋਂਦਾ ਨੀ ਚੰਗਾ ਲੱਗਣਾ
ਰੋਂਦਾ ਨੀ ਚਾਂਗਾ ਲੱਗਣਾ ਹਾਏ ਜੱਟਾਂ ਦਾ ਪੁੱਤ ਕੁੜੇ
ਰੋਂਦਾ ਨੀ ਚਾਂਗਾ ਲੱਗਣਾ ਜੱਟਾਂ ਦਾ ਪੁੱਤ ਕੁੜੇ
ਰੋਂਦਾ ਨੀ ਚੰਗਾ ਲੱਗਣਾ

ਭਾਵੇਂ ਗਭਰੂ ਹੱਥ ਨਈ ਲੌਂਦਾ
ਨਸ਼ਿਆਨ ਦਾ ਹੀ ਨਾ ਲੱਗੂਗਾ
ਨੀ ਤੇਰਾ ਪੱਕਾ ਆਦਿ ਸੀ ਜੱਟ
ਦੁਨੀਆਂ ਨੂੰ ਵੀ ਤਾ ਲੱਗੂਗਾ
ਹੋ ਚੀਮਾ ਚੀਮਾ ਹੁੰਦੀ ਜੱਟ ਨੂ
ਨਵੇ ਪਿੰਡੋ ਤੇਰਾ ਯਾਰ ਹਾਂ ਬੱਲੀਏ
ਹਿੱਕ ਠੋਕ ਕੇ ਕੇਹੰਦਾ ਫਿਰਦਾ
ਤੇਰੇ ਨਾਲ ਪਿਆਰ ਆ ਬੱਲੀਏ
Area ਵਿਚ ਵੀ ਗਬਰੂ ਦੀ ਆ ਪੂਰੀ ਠੁਕ ਕੁੜੇ
ਰੋਂਦਾ ਨੀ ਚੰਗਾ ਲੱਗਣਾ
ਰੋਂਦਾ ਨੀ ਚੰਗਾ ਲੱਗਣਾ ਹਾਏ ਜੱਟਾਂ ਦਾ ਪੁੱਤ ਕੁੜੇ
ਰੋਂਦਾ ਨੀ ਚੰਗਾ ਲੱਗਣਾ ਜੱਟਾਂ ਦਾ ਪੁੱਤ ਕੁੜੇ
ਰੋਂਦਾ ਨੀ ਚੰਗਾ ਲਗਣਾ, ਹੋ ਹੋ

ਓ ਖਵਾਬ ਤੇਰਾ ਕਿ ਲੈਣਾ ਜੱਟੀਏ
ਜੱਟ ਨੇ ਹੀ ਨੀ ਰਹਿਣਾ ਜੱਟੀਏ
ਵੈਰੀਆਂ ਨੂੰ ਤਾ ਗੋਲਯਾ ਨੀ ਕਦੇ
ਤੇਰਾ ਫਰਕ ਤਾ ਪੈਣਾ ਜੱਟੀਏ
ਤੇਰਾ ਫਰਕ ਤਾ ਪੈਣਾ ਜੱਟੀਏ
Lyrics copyright : legal lyrics licensed by Lyricfind.
No unauthorized reproduction of lyric.

Comments for Ronda Ni lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the camera
2| symbol at the top of the target
3| symbol to the left of the cloud
grid grid grid
grid grid grid
grid grid grid