song lyrics / Mitika Kanwar / Taareyan Toh Puch lyrics  | FRen Français

Taareyan Toh Puch lyrics

Performer Mitika Kanwar

Taareyan Toh Puch song lyrics by Mitika Kanwar official

Taareyan Toh Puch is a song in Panjabi

ਬਾਜਰੇ ਦਾ ਸਿੱਟਾ ਵੇ ਆੱਸਾ ਤੱਲੀ ਤੇ ਮਰੋਡੇਯਾ
ਬਾਜਰੇ ਦਾ ਸਿੱਟਾ
ਰੁਠਦਾ ਜਾਂਦਾ ਮਹਿਯਾ
ਵੇ ਆੱਸਾ ਗਲੀ ਵਿਚੋਂ ਮੋਡੇਯਾ
ਬਾਜਰੇ ਦਾ ਸਿੱਟਾ

1 2 3 4

ਰਾਤ ਤੇਰਾ ਤੱਕਣੀ ਹਾਂ ਰਾਹ ਤਾਰਿਆ ਤੋਂ ਪੁੱਛ ਚੰਨ ਵੇ
ਰਾਤ ਤੇਰਾ ਤੱਕਣੀ ਹਾਂ ਰਾਹ ਤਾਰਿਆ ਤੋਂ ਪੁੱਛ ਚੰਨ ਵੇ
ਰਾਤ ਤੇਰਾ ਤੱਕਣੀ ਹਾਂ ਰਾਹ ਤਾਰਿਆ ਤੋਂ ਪੁੱਛ ਚੰਨ ਵੇ

ਵੇ ਮੈ ਤੇਰੇ ਪਿੱਛੇ ਹੋਇ ਆ ਤਬਾਹ
ਲਾਰੇਆਂ ਨੂੰ ਪੁੱਛ ਚੰਨ ਵੇ
ਵੇ ਮੈ ਤੇਰੇ ਪਿੱਛੇ ਹੋਇ ਆ ਤਬਾਹ
ਲਾਰੇਆਂ ਨੂੰ ਪੁੱਛ ਚੰਨ ਵੇ

ਰਾਤ ਤੇਰਾ ਤੱਕਣੀ ਹਾਂ ਰਾਹ ਤਾਰਿਆ ਤੋਂ ਪੁੱਛ ਚੰਨ ਵੇ

ਅੱਧੀ ਅੱਧੀ ਰਾਤੀ ਵਿਚ ਬਾਰੀ ਤੇ ਖਲੋਂਦੀ ਆ
ਬਾਰੀ ਤੇ ਖਲੋਂਦੀ ਆ
ਅੱਧੀ ਅੱਧੀ ਰਾਤੀ ਵਿਚ ਬਾਰੀ ਤੇ ਖਲੋਂਦੀ ਆ
ਬਾਰੀ ਤੇ ਖਲੋਂਦੀ ਆ
ਨਾਲੇ ਠੰਡੇ ਠੰਡੇ ਮੈ ਲੈਂਦੀ ਹਾਂ ਸਾਹ
ਲਾਰਿਆਂ ਨੂੰ ਪੁੱਛ ਚੰਨ ਵੇ

ਨਾਲੇ ਠੰਡੇ ਠੰਡੇ ਮੈ ਲੈਂਦੀ ਹਾਂ ਸਾਹ
ਲਾਰਿਆਂ ਨੂੰ ਪੁੱਛ ਚੰਨ ਵੇ

ਬਾਜਰੇ ਦਾ ਸਿੱਟਾ
Take it a way,Make it a way,let the song fire
Lyrics copyright : legal lyrics licensed by Lyricfind.
No unauthorized reproduction of lyric.

Comments for Taareyan Toh Puch lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the suitcase
2| symbol to the right of the calculator
3| symbol at the top of the padlock
grid grid grid
grid grid grid
grid grid grid