song lyrics / Mitika Kanwar / Chan Kithan Guzari Aai lyrics  | FRen Français

Chan Kithan Guzari Aai lyrics

Performer Mitika Kanwar

Chan Kithan Guzari Aai song lyrics by Mitika Kanwar official

Chan Kithan Guzari Aai is a song in Panjabi

ਚੰਨ ਕੀਤਾਂ ਗੁਜ਼ਾਰੀ ਆਯੀ
ਰਾਤ ਵੇ ਮੇਂਡਾ ਜੀ ਦਲੀਲਾਂ ਦੇ ਵਾਟ ਵੇ
ਵੇ ਚਾਨ ਕੀਤਾਂ ਗੁਜ਼ਾਰੀ ਆਯੀ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਟ ਵੇ
ਚੰਨ ਕੀਤਾਂ ਗੁਜ਼ਾਰੀ ਆਯੀ
ਹੋ ਚੰਨ ਕੀਤਾ ਗੁਜਾਰੀ ਆਈ

ਕੋਠੇ ਤੇ ਫਿਰ ਕੋਠੜਾ
ਮਾਹੀ ਕੋਠੇ ਸੁਕਦਾ ਘਾਹ ਭਲਾ
ਕੋਠੇ ਤੇ ਫਿਰ ਕੋਠੜਾ
ਮਾਹੀ ਕੋਠੇ ਸੁਕਦਾ ਘਾਹ ਭਲਾ
ਆਸ਼ਿਕ਼ ਜੋੜਿਆ ਪਾਉਣੀਆਂ ਤੇ
ਮਸ਼ੂਕਾ ਜੋੜੇ ਰਾਹ ਭਲਾ
ਆਸ਼ਿਕ਼ ਜੋੜਿਆ ਪਾਉਣੀਆਂ ਤੇ
ਮਸ਼ੂਕਾ ਜੋੜੇ ਰਾਹ ਭਲਾ
ਵੇ ਚਾਨ ਕੀਤਾਂ ਗੁਜ਼ਾਰੀ ਆਯੀ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਟ ਵੇ
ਚੰਨ ਕੀਤਾਂ ਗੁਜ਼ਾਰੀ ਆਯੀ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਟ ਵੇ
ਹੋ ਚੰਨ ਕੀਤਾ ਗੁਜਾਰੀ ਆਈ
Lyrics copyright : legal lyrics licensed by Lyricfind.
No unauthorized reproduction of lyric.

Comments for Chan Kithan Guzari Aai lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the cross
2| symbol to the left of the bulb
3| symbol to the right of the envelope
grid grid grid
grid grid grid
grid grid grid