song lyrics / Mitika Kanwar / Mai Tenu Yaad Awangi lyrics  | FRen Français

Mai Tenu Yaad Awangi lyrics

Performer Mitika Kanwar

Mai Tenu Yaad Awangi song lyrics by Mitika Kanwar official

Mai Tenu Yaad Awangi is a song in Panjabi

ਜਦੋਂ ਕੋਈ ਬਾਗ਼ ਵੇਖੇਂਗਾ, ਖਿੜੇ ਹੋਏ ਫੁੱਲ ਵੇਖੇਂਗਾ
ਮੈਂ ਹੱਸਦੀ ਨਜ਼ਰ ਆਵਾਂਗੀ, ਤੂੰ ਮੇਰੇ ਬੁੱਲ ਵੇਖੇਂਗਾ
ਮੈਂ ਹੱਸਦੀ ਨਜ਼ਰ ਆਵਾਂਗੀ, ਤੂੰ ਮੇਰੇ ਬੁੱਲ ਵੇਖੇਂਗਾ
ਮੈਂ ਤੈਨੂੰ ਯਾਦ ਆਵਾਂਗੀ, ਯਾਦ ਆਵਾਂਗੀ ਤੈਨੂੰ ਯਾਦ ਆਵਾਂਗੀ
ਤੈਨੂੰ ਯਾਦ ਆਵਾਂਗੀ
ਯਾਦ ਆਵਾਂਗੀ

ਜਦੋਂ ਮੈਂ ਦੂਰ ਹੋਵਾਂਗਾ, ਸੁਤੀ ਤਕਦੀਰ ਵੇਖੇਂਗਾ
ਜਦੋਂ ਕੋਈ ਰੂਪ ਦੀ ਰਾਣੀ, ਸਲੇਟੀ ਹੀਰ ਵੇਖੇਂਗਾ
ਜਦੋਂ ਕੋਈ ਰੂਪ ਦੀ ਰਾਣੀ, ਸਲੇਟੀ ਹੀਰ ਵੇਖੇਂਗਾ
ਮੈਂ ਤੈਨੂੰ ਯਾਦ ਆਵਾਂਗੀ, ਯਾਦ ਆਵਾਂਗੀ ਤੈਨੂੰ ਯਾਦ ਆਵਾਂਗੀ
ਯਾਦ ਆਵਾਂਗੀ
ਯਾਦ ਆਵਾਂਗੀ
ਯਾਦ ਆਵਾਂਗੀ

ਮੈਂ ਹੱਸਦੀ ਨਜ਼ਰ ਆਵਾਂਗੀ
ਮੈਂ ਤੈਨੂੰ ਯਾਦ ਆਵਾਂਗੀ
ਮੈਂ ਤੈਨੂੰ ਯਾਦ ਆਵਾਂਗੀ
ਜ਼ਮਾਨੇ ਰੋਕਿਆ ਮੈਨੂੰ, ਰੱਈ ਮੈਂ ਫਿਰ ਵੀ ਮਿਲਦੀ
ਸੱਜਣ ਤਸਵੀਰ ਜਦ ਵੇਖੀ, ਮੇਰੇ ਅਨਮੋਲ ਤੂੰ ਦਿਲ ਦੀ
ਸੱਜਣ ਤਸਵੀਰ ਜਦ ਵੇਖੀ, ਮੇਰੇ ਅਨਮੋਲ ਤੂੰ ਦਿਲ ਦੀ
ਮੈਂ ਤੈਨੂੰ ਯਾਦ ਆਵਾਂਗੀ, ਯਾਦ ਆਵਾਂਗੀ ਤੈਨੂੰ ਯਾਦ ਆਵਾਂਗੀ
Lyrics copyright : legal lyrics licensed by Lyricfind.
No unauthorized reproduction of lyric.

Comments for Mai Tenu Yaad Awangi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the trash
2| symbol to the right of the suitcase
3| symbol at the bottom of the eye
grid grid grid
grid grid grid
grid grid grid