song lyrics / Mitika Kanwar / Akhiyan Nu Rehn De lyrics  | FRen Français

Akhiyan Nu Rehn De lyrics

Performer Mitika Kanwar

Akhiyan Nu Rehn De song lyrics by Mitika Kanwar official

Akhiyan Nu Rehn De is a song in Panjabi

ਹਾਂ ਹਾਂ ਹਾਂ ਹਾਂ ਹਾਂ

ਅੱਖੀਆਂ ਨੂ ਰਹਿਣ ਦੇ
ਅੱਖੀਆਂ ਨੂ ਰਹਿਣ ਦੇ, ਹੋ ਹੋ

ਅੱਖੀਆਂ ਨੂ ਰਹਿਣ ਦੇ ਅੱਖੀਆਂ ਦੇ ਕੋਲ ਕੋਲ
ਚੰਨ ਪਰਦੇਸੀਯਾ ਬੋਲ ਭਾਵੇ ਨਾ ਬੋਲ
ਅੱਖੀਆਂ ਨੂ ਰਹਿਣ ਦੇ ਅੱਖੀਆਂ ਦੇ ਕੋਲ ਕੋਲ
ਚੰਨ ਪਰਦੇਸੀਯਾ ਬੋਲ ਭਾਵੇ ਨਾ ਬੋਲ
ਅੱਖੀਆਂ ਨੂ ਰਹਿਣ ਦੇ
ਹਾਏ ਅੱਖੀਆਂ ਨੂ ਰਹਿਣ ਦੇ

ਵੇਖਣ ਦਾ ਚਾਹ ਸਾਨੂ ਮੁਖ ਪਰਤਾਵੀ ਨਾ
ਨੇੜੇ ਨੇੜੇ ਵਸ ਢੋਲਾ ਦੂਰ ਦੁਰ ਜਾਵੀ ਨਾ
ਨੇੜੇ ਨੇੜੇ ਵਸ ਢੋਲਾ ਦੂਰ ਦੁਰ ਜਾਵੀ ਨਾ
ਹਾਏ ਦੁਰ ਦਾ ਖਯਾਲ ਛਡ ਵੱਸ ਅੱਖੀਆਂ ਦੇ ਕੋਲ ਕੋਲ
ਚੰਨ ਪਰਦੇਸੀਯਾ ਬੋਲ ਭਾਵੇ ਨਾ ਬੋਲ
ਅੱਖੀਆਂ ਨੂ ਰਹਿਣ ਦੇ
ਹਾਂ ਹਾਂ ਹਾਂ ਹਾਂ ਹਾਂ

ਅੱਖੀਆਂ ਨੂ ਰਹਿਣ ਦੇ
ਅੱਖੀਆਂ ਨੂ ਰਹਿਣ ਦੇ
ਅੱਖੀਆਂ ਨੂ ਰਹਿਣ ਦੇ
ਅੱਖੀਆਂ ਅੱਖੀਆਂ ਅੱਖੀਆਂ
ਅੱਖੀਆਂ ਨੂ ਰਹਿਣ ਦੇ
ਅੱਖੀਆਂ ਨੂ ਰਹਿਣ ਦੇ
ਅੱਖੀਆਂ ਨੂ ਰਹਿਣ ਦੇ
ਅੱਖੀਆਂ ਅੱਖੀਆਂ ਅੱਖੀਆਂ
ਅੱਖੀਆਂ ਅੱਖੀਆਂ
ਹਾਂ ਹਾਂ ਅੱਖੀਆਂ ਅੱਖੀਆਂ
ਹਾਂ ਹਾਂ ਅੱਖੀਆਂ ਅੱਖੀਆਂ
ਹਾਂ ਹਾਂ ਅੱਖੀਆਂ ਅੱਖੀਆਂ
ਹਾਂ ਹਾਂ ਅੱਖੀਆਂ ਅੱਖੀਆਂ
ਹਾਂ ਹਾਂ ਅੱਖੀਆਂ ਅੱਖੀਆਂ
ਹਾਂ ਹਾਂ ਹਾਂ ਹਾਂ ਹਾਂ ਹਾਂ
Lyrics copyright : legal lyrics licensed by Lyricfind.
No unauthorized reproduction of lyric.

Comments for Akhiyan Nu Rehn De lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the cross
2| symbol to the left of the star
3| symbol at the bottom of the heart
grid grid grid
grid grid grid
grid grid grid