song lyrics / Mitika Kanwar / Akhiyan Ch Tu Vasda lyrics  | FRen Français

Akhiyan Ch Tu Vasda lyrics

Performer Mitika Kanwar

Akhiyan Ch Tu Vasda song lyrics by Mitika Kanwar official

Akhiyan Ch Tu Vasda is a song in Panjabi

ਏਨਾ ਅੱਖੀਆਂ ਚ ਪਾਵਾ ਕਿਵੇ ਕਜਲਾ ਵੇ
ਅੱਖੀਆਂ ਚ ਤੂ ਵਸਦਾ

ਏਨਾ ਅੱਖੀਆਂ ਚ ਪਾਵਾ ਕਿਵੇ ਕਜਲਾ ਵੇ
ਅੱਖੀਆਂ ਚ ਤੂ ਵਸਦਾ
ਹਰ ਵੇਲੇ ਚੰਨਾ ਮੇਰਾ ਤੇਰੇ ਵਲ ਮੁਹ ਵੇ
ਬੁੱਲੀਆ ਚ ਨਾਮ ਤੇਰਾ
ਅੱਖੀਆਂ ਚ ਤੂ ਵੇ
ਹਰ ਵੇਲੇ ਚੰਨਾ ਮੇਰਾ ਤੇਰੇ ਵਲ ਮੁਹ ਵੇ
ਬੁੱਲੀਆ ਚ ਨਾਮ ਤੇਰਾ
ਅੱਖੀਆਂ ਚ ਤੂ ਵੇ

ਜਦੋਂ ਹਸਦੀ ਪੁੱਲੇਖਾ ਮੈਨੂ ਪੇਂਦਾ ਵੇ
ਹਾਸਿਆ ਚ ਤੂ ਹਸਦਾ
ਏਨਾ ਆਖਿਆ, ਚ ਪਾਵਾ ਕਿਵੇ ਕਜਲਾ ਵੇ
ਅੱਖੀਆਂ ਚ ਤੂ ਵਸਦਾ

ਲੰਮੀਆਂ ਸੀ ਰਾਤਾਂ ਚੰਨਾ
ਨੇੜੇ-ਨੇੜੇ ਆਯਾ ਤੂ
ਲੰਮੀਆਂ ਸੀ ਰਾਤਾਂ ਚੰਨਾ
ਨੇੜੇ-ਨੇੜੇ ਆਯਾ ਤੂ
ਅੱਖੀਆਂ ਦੀ ਰਾਹੀਂ ਆ ਕੇ ਦਿਲ ਚ ਸਮਾਇਆ ਤੂ
ਜਦੋਂ ਪੁੱਛਣੀ ਆ,ਪ੍ਯਾਰ ਦੀਆਂ ਗੱਲਾ ਵੇ
ਹੌਲੀ-ਹੌਲੀ ਤੂ ਦਸਦਾ

ਏਨਾ ਆਖਿਆ, ਚ ਪਾਵਾ ਕਿਵੇ ਕਜਲਾ ਵੇ
ਅੱਖੀਆਂ ਚ ਤੂ ਵਸਦਾ

ਪਾਵਾ ਕਿਵੇ ਕਜਲਾ ਵੇ
ਅੱਖੀਆਂ ਚ ਤੂ ਵਸਦਾ
ਪਾਵਾ ਕਿਵੇ ਕਜਲਾ ਵੇ
ਅੱਖੀਆਂ ਚ ਤੂ ਵਸਦਾ
ਪਾਵਾ ਕਿਵੇ ਕਜਲਾ ਵੇ
ਅੱਖੀਆਂ ਚ ਤੂ ਵਸਦਾ
ਪਾਵਾ ਕਿਵੇ ਕਜਲਾ ਵੇ
ਅੱਖੀਆਂ ਚ ਤੂ ਵਸਦਾ
Lyrics copyright : legal lyrics licensed by Lyricfind.
No unauthorized reproduction of lyric.

Comments for Akhiyan Ch Tu Vasda lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the smiley
2| symbol at the bottom of the calculator
3| symbol at the top of the bulb
grid grid grid
grid grid grid
grid grid grid