song lyrics / Mitika Kanwar / Batti Baal Ke lyrics  | FRen Français

Batti Baal Ke lyrics

Performer Mitika Kanwar

Batti Baal Ke song lyrics by Mitika Kanwar official

Batti Baal Ke is a song in Panjabi

ਗਲੀ ਭੁੱਲ ਨਾ ਜਾਵੇ ਚੰਨ ਮੇਰਾ
ਹਾਏ ਨੀ ਬੱਤੀ ਬਾਲ ਕੇ ਬਨੇਰੇ ਉੱਤੇ ਰੱਖਣੀਆਂ
ਉਸ ਨੂ ਨਾ ਚੰਗੀ ਤਰਾਹ ਗਲੀ ਦੀ ਪਛਾਣ ਏ
ਰਾਤ ਹਨੇਰੀ ਮੇਰਾ ਮਾਹੀ ਅਣਜਾਨ ਏ
ਉਸ ਨੂ ਨਾ ਚੰਗੀ ਤਰਾਹ ਗਲੀ ਦੀ ਪਛਾਣ ਏ
ਰਾਤ ਹਨੇਰੀ ਮੇਰਾ ਮਾਹੀ ਅਣਜਾਨ ਏ
ਬੂਹਾ ਖੋਲ ਕੇ ਮੈਂ ਚੋਰੀ ਚੋਰੀ ਤੱਕਨਿਆਂ
ਬੂਹਾ ਖੋਲ ਕੇ ਮੈਂ ਚੋਰੀ ਚੋਰੀ ਤੱਕਨਿਆਂ
ਓਹਨੂ ਪੁੱਛਣਾ ਪਵੇ ਨਾ ਘਰ ਮੇਰਾ
ਹਾਏ ਵੇ ਬੱਤੀ ਬਾਲ ਕੇ ਬਨੇਰੇ ਉੱਤੇ ਰੱਖਣੀਆਂ

ਫੇਰੀਆਂ ਨੇ ਕੰਘੀਆਂ ਤੇ ਕਜਲਾ ਭੀ ਲਾਇਆ ਏ
ਅੱਜੇ ਵੇ ਪਰੌਣੇ ਨਹੀਓਂ ਬੂਹਾ ਖੜਕਾਯਾ ਏ
ਫੇਰੀਆਂ ਨੇ ਕੰਘੀਆਂ ਤੇ ਕਜਲਾ ਭੀ ਲਾਇਆ ਏ
ਅੱਜੇ ਵੇ ਪਰੌਣੇ ਨਹੀਓਂ ਬੂਹਾ ਖੜਕਾਯਾ ਏ
ਨੀ ਮੈਂ ਅੱਖੀਆਂ ਬੂਹੇ ਦੇ ਵਲ ਰੱਖਣੀਆਂ
ਨੀ ਮੈਂ ਅੱਖੀਆਂ ਬੂਹੇ ਦੇ ਵਲ ਰੱਖਣੀਆਂ
ਆਕੇ ਮੁੜ ਨਾ ਜਾਵੇ ਮਾਹੀ ਮੇਰਾ
ਹਾਏ ਵੇ ਬੱਤੀ ਬਾਲ ਕੇ ਬਾਨੇਰੇ ਉੱਤੇ ਰਖਨਿਯਾਂ
ਰੱਖਣੀਆਂ
ਆ ਰੱਖਣੀਆਂ
ਆਂ ਰੱਖਣੀਆਂ, ਆਂ ਰੱਖਣੀਆਂ
Lyrics copyright : legal lyrics licensed by Lyricfind.
No unauthorized reproduction of lyric.
Writer: Traditional Folk
Copyright: O/B/O DistroKid

Comments for Batti Baal Ke lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the target
2| symbol at the top of the calculator
3| symbol to the right of the eye
grid grid grid
grid grid grid
grid grid grid