song lyrics / Mitika Kanwar / Koka Karwade Ve Maiya lyrics  | FRen Français

Koka Karwade Ve Maiya lyrics

Performer Mitika Kanwar

Koka Karwade Ve Maiya song lyrics by Mitika Kanwar official

Koka Karwade Ve Maiya is a song in Panjabi

ਕੋਕਾ ਘੜ ਵਾਅਦੇ ਵੇ ਮਾਹੀਆ
ਕੋਕਾ ਵੇ ਹਾਣੀਆਂ
ਕੋਕਾ ਘੜਵਾਦੇ ਵੇ ਮਾਹੀਆ ਕੋਕਾ
ਕਰਕੇ ਕੋਲ ਨਿਭਾਉਣ ਨਾਹੀ
ਕਰਕੇ ਕੋਲ ਨਿਭਾਉਣ ਨਾਹੀ
ਉਹ ਉਹ ਤਾਂ ਸੱਜਣਾ ਧੋਖਾ
ਵੇ ਹਾਣੀਆਂ ਕੋਕਾ ਘੜਵਾਦੇ ਦੇ ਮਾਹੀਆ
ਕੋਕਾ ਵੇ ਹਾਣੀਆਂ ਕੋਕਾ ਘੜਵਾਦੇ ਵੇ ਮਾਹੀਆ
ਕੋਕਾ

ਸਜਣਾ ਪਿਆਰਿਆਂ ਦਾ ਆਖਾ ਨਹੀਓ ਮੋੜੀ ਦਾ
ਸਜਣਾ ਪਿਆਰਿਆਂ ਦਾ ਆਖਾ ਨਹੀਓ ਮੋੜੀ ਦਾ
ਜੋੜ ਦਾ ਨਾ ਇਹੋ ਚੰਨਾ ਦਿਲ ਨਹੀਓ ਤੋੜੀ ਦਾ
ਰੱਬ ਦਿੱਲਾਂ ਵਿੱਚ ਰਹੇ ਸੋਹਣੀਆਂ
ਦਿੱਲਾਂ ਵਿੱਚ ਰਹੇ ਸੋਹਣੀਆਂ
ਬੁੱਲ੍ਹੇ ਸ਼ਾਹ ਦਾ ਹੋਕਾ

ਕੋਕਾ ਘੜ ਵਾਅਦੇ ਵੇ ਮਾਹੀਆ
ਕੋਕਾ ਵੇ ਹਾਣੀਆਂ
ਕੋਕਾ ਘੜਵਾਦੇ ਵੇ ਮਾਹੀਆ ਕੋਕਾ

ਘੜ ਵਾਅਦੇ ਵੇ ਮਾਹੀਆ ਕੋਕਾ
ਘੜ ਵਾਅਦੇ ਵੇ ਮਾਹੀਆ ਮਾਹੀਆ ਕੋਕਾ
ਕੋਕਾ ਘੜ ਵਾਅਦੇ ਵੇ ਮਾਹੀਆ
ਕੋਕਾ ਘੜ ਵਾਅਦੇ ਵੇ ਮਾਹੀਆ
ਕੋਕਾ ਘੜ ਵਾਅਦੇ ਵੇ ਮਾਹੀਆ
Lyrics copyright : legal lyrics licensed by Lyricfind.
No unauthorized reproduction of lyric.

Comments for Koka Karwade Ve Maiya lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the calculator
2| symbol at the bottom of the envelope
3| symbol to the left of the trash
grid grid grid
grid grid grid
grid grid grid