song lyrics / Manpreet Singh / Taaryan Heth Utaara lyrics  | FRen Français

Taaryan Heth Utaara lyrics

Performer Manpreet Singh

Taaryan Heth Utaara song lyrics by Manpreet Singh official

Taaryan Heth Utaara is a song in Panjabi

ਘਾਹ ਫੂਸ ਦੇ ਰੋਟ ਸੀ ਥੱਪਣੇ
ਸਮਿਆਂ ਦੇ ਅਵਤਾਰਾਂ
ਕਾਨਿਆਂ ਨੇ ਸੀ ਮਹਿਲ ਕਹਾਉਣਾ
ਸ੍ਰੀ ਸਾਹਿਬ ਤਲਵਾਰਾਂ
ਸਤਿ ਸੁਹਾਣਾ ਤੇ ਮਸਕੀਨਾ
ਅੱਖਰ ਦਾ ਚਉਬਾਰਾ
ਚਉਬਾਰੇ ‘ਚੋਂ ਹੇਠਾਂ ਉੱਤਰ
ਪਰਖਣੀਆਂ ਸੀ ਧਾਰਾਂ

ਕੱਚੀ ਗੜ੍ਹੀ ‘ਚੋਂ ਕੀ ਲੱਭਦਾ ਹੈ, (ਹੋ ਹੋ ਹੋ)
ਕੱਚੀ ਗੜ੍ਹੀ ‘ਚੋਂ ਕੀ ਲੱਭਦਾ ਹੈ
ਰੇਤਾ, ਮਿੱਟੀ, ਗਾਰਾ
ਪਰ ਉਸ ਗੜ੍ਹੀ ‘ਚੋਂ ਕੀ ਨਾ ਲੱਭਾ
ਕੜਕ, ਦਮਕ, ਲਿਸ਼ਕਾਰਾ

ਹੋ ਹੋ ਹੋ
ਹਾਂ ਹਾਂ ਹਾਂ

ਇੱਕ ਦਿਨ ਉੱਡਦੇ ਬਾਜ਼ ਨੂੰ ਕਹਿੰਦਾ
ਨਾਨਕ ਦਾ ਵਣਜਾਰਾ
ਚੀਰ ਨਾ ਸਕਦਾ ਚਾਨਣ ਮਿੱਤਰਾ
ਇਸ ਦੁਨੀਆ ਦਾ ਆਰਾ
ਚੀਰ ਨਾ ਸਕਦਾ ਚਾਨਣ ਮਿੱਤਰਾ
ਇਸ ਦੁਨੀਆ ਦਾ ਆਰਾ
ਚੀਰ ਨਾ ਸਕਦਾ ਚਾਨਣ ਮਿੱਤਰਾ
ਇਸ ਦੁਨੀਆ ਦਾ ਆਰਾ
ਬੈਠਣ ਨੂੰ ਸੀ ਤਖ਼ਤ ਬਥੇਰੇ
ਚੰਦਨ ਕਾ ਅਸਵਾਰਾ
ਖਾਲਸਿਆਂ ਨੇ ਕਰਨਾ ਸੀ ਪਰ
ਤਾਰਿਆਂ ਹੇਠ ਉਤਾਰਾ
ਖਾਲਸਿਆਂ ਨੇ ਕਰਨਾ ਸੀ ਪਰ (ਹਾਂ ਹਾਂ ਹਾਂ)
ਤਾਰਿਆਂ ਹੇਠ ਉਤਾਰਾ (ਹਾਂ ਹਾਂ ਹਾਂ)
ਤਾਰਿਆਂ ਹੇਠ ਉਤਾਰਾ (ਹਾਂ ਹਾਂ ਹਾਂ)
ਤਾਰਿਆਂ ਹੇਠ ਉਤਾਰਾ (ਹਾਂ ਹਾਂ ਹਾਂ)
ਤਾਰਿਆਂ ਹੇਠ ਉਤਾਰਾ
ਤਾਰਿਆਂ ਹੇਠ ਉਤਾਰਾ
ਤਾਰਿਆਂ ਹੇਠ ਉਤਾਰਾ
ਤਾਰਿਆਂ ਹੇਠ ਉਤਾਰਾ
Lyrics copyright : legal lyrics licensed by Lyricfind.
No unauthorized reproduction of lyric.

Comments for Taaryan Heth Utaara lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the cloud
2| symbol to the right of the helmet
3| symbol to the right of the suitcase
grid grid grid
grid grid grid
grid grid grid