song lyrics / Manpreet Singh / Sukhman Sukhman lyrics  | FRen Français

Sukhman Sukhman lyrics

Performer Manpreet Singh

Sukhman Sukhman song lyrics by Manpreet Singh official

Sukhman Sukhman is a song in Panjabi

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਜਦ ਗੁਰੂ ਅਰਜਨ ਬੋਲ ਉਚਾਰੇ
ਸੁਖਮਨ ਸੁਖਮਨ ਹੋਈ
ਝਿਲਮਿਲ ਨੂਰ ਗਯਾਨ ਕਿ ਗੰਗਾ
ਆਤਮ ਰਾਸ ਹੈ ਸੋਇ
ਮੈਂ ਹੱਸੀ ਨੀ ਮੈਂ ਹੱਸੀ
ਮੈਂ ਰੋਈ ਨੀ ਮੈਂ ਰੋਈ
ਅੱਜ ਤਾਰੇ ਤੱਕਦੀ ਤੱਕਦੀ
ਰੂਹ ਤਾਰੀਆਂ ਜਿਡੀ ਹੋਈ

ਸਚ੍ਖੰਡ ਦਾ ਪਰਤਾਪ ਹੈ ਜਿਥੇ
ਸਿਹਜ ਅਖਂਡਾ ਜਾਪ ਹੈ ਜਿਥੇ
ਸਚ੍ਖੰਡ ਦਾ ਪਰਤਾਪ ਹੈ ਜਿਥੇ
ਸਿਹਜ ਅਖਂਡਾ ਜਾਪ ਹੈ ਜਿਥੇ

ਪੂਰਨ ਪਾਤ੍ਸ਼ਾਹ ਆਪ ਹੈ ਜਿਥੇ
ਓ ਸ੍ਵਰਨ ਪਾਣੀਆਂ ਵਿਚ ਨਹਾਤਾ
ਕਾਯਨਾਤ ਦਾ ਸਾਂਝਾ ਘਰ ਹੈ
ਸੁਖਮਨ ਸੁਖਮਨ ਅਮ੍ਰਿਤਸਰ ਹੈ
ਸੁਖਮਨ ਸੁਖਮਨ ਅਮ੍ਰਿਤਸਰ ਹੈ
ਸੁਖਮਨ ਸੁਖਮਨ ਸੁਖਮਣੀ
ਸੁਖਮਨ ਸੁਖਮਨ ਸੁਖਮਣੀ

ਉਚੀਆਂ, ਨੇਕ, ਸਨਾਤਨ ਰੂਹਾਂ
ਲੀਨ ਸੂਰ੍ਤ ਕੇ ਧਰ੍ਮਾ ਦੇ ਵਿਚ
ਉਠਤ-ਬੈਠਤ, ਹਰ ਕਿ ਪੋੜੀ
ਉਠਤ-ਬੈਠਤ, ਹਰ ਕਿ ਪੋੜੀ
ਚਲਤ ਫਿਰਤ ਪਰਕਰਮਾ ਦੇ ਵਿਚ
ਦੀਨ ਲੋਕ ਆਏ ਚੌ’ਨ ਦਰਵਾਜੇ
ਪੰਜਵੇ ਗੁਰ ਕਿ ਓਟ ਅਮਰ ਹੈ
ਸੁਖਮਨ ਸੁਖਮਨ ਅਮ੍ਰਿਤਸਰ ਹੈ
ਸੁਖਮਨ ਸੁਖਮਨ ਅਮ੍ਰਿਤਸਰ ਹੈ

ਜਦ ਨਾਮ ਕਿ ਦੌਲਤ ਸ਼ਬਦ ਸਮਾਏ
“ਗੁਰੂ ਗ੍ਰੰਥ ਸਾਹਿਬ ਜੀ” ਆਏ
“ਗੁਰੂ ਗ੍ਰੰਥ ਸਾਹਿਬ ਜੀ” ਆਏ
ਧਨ ਧਨ ਗੁਰੂ ਅਰਜਨ ਦੇਵ ਜੀ
ਧਨ ਧਨ ਗੁਰੂ ਅਰਜਨ ਦੇਵ ਜੀ
ਧਨ ਧਨ ਗੁਰੂ ਅਰਜਨ ਦੇਵ ਜੀ
ਧਨ ਧਨ ਗੁਰੂ ਅਰਜਨ ਦੇਵ ਜੀ

ਇਕ ਸਤਸੰਗ ਅੰਦਰ ਦੀ
ਜੋ ਕਰਕੇ ਪਰਤੇ ਨੇ
ਸਮਿਆਂ ਦਿਆ ਤਲੀਆਂ ਤੇ
ਕੁਝ ਧਰਕੇ ਪਰਤੇ ਨੇ
ਗੁਰੂ ਅਰਜਨ ਤਵਿਆਂ ਤੇ
ਬਹਿ , ਠਾਰ ਕੇ ਪਰਤੇ ਨੇ
ਓ ਸ੍ਦਾ ਜੇਓਂਦੇ ਨੇ
ਜੋ ਮਾਰਕੇ ਪਰਤੇ ਨੇ
ਓ ਸ੍ਦਾ ਜੇਓਂਦੇ ਨੇ
ਜੋ ਮਾਰਕੇ ਪਰਤੇ ਨੇ

ਕਿ ਕੋਈ ਢਾ ਲਉ
ਕਿ ਕੋਈ ਭੰਨ ਲਉ
ਚਾਨਣ ਦੀ ਟਕਸਾਲ ਨੂ ਬਾਬਾ
ਵਕ਼ਤ ਦੀ ਤਾਕਤ ਕਿ ਥਿੜਕਾ ਲਉ
ਆਦ ਜੁਗਾਦੀ ਚਾਲ ਨੂ ਬਾਬਾ
ਸੂਖਾ ਸਿੰਘ, ਮੇਹਤਾਬ ਸਿੰਘ ਜੀ
ਬਾਬਾ ਦੀਪ ਸਿੰਘ ਜਿਹੇ ਸੂਰੇ
ਨੀਲੇ ਤਾਰੇ ਡੋਬਤੇ ਜਿੰਨਾ
ਅੰਦਰੋ’ਨ ਬਾਹਰੋ’ ਸੰਤ ਜੀ ਘੁਰੇ
ਸੰਤ ਜੀ ਘੁਰੇ
ਮਸਤਕ ਜਿੰਨਾ ਭੇਟ ਚੜਾਯਾ
ਮਹਾ ਸ਼ਹਾਦਤ ਮਿਲਿਆ ਵਰ ਹੈ
ਸੁਖਮਨ ਸੁਖਮਨ ਅਮ੍ਰਿਤਸਰ ਹੈ
ਸੁਖਮਨ ਸੁਖਮਨ ਅਮ੍ਰਿਤਸਰ ਹੈ
ਸੁਖਮਨ ਸੁਖਮਨ ਸੁਖਮਣੀ
ਸੁਖਮਨ ਸੁਖਮਨ ਸੁਖਮਣੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Lyrics copyright : legal lyrics licensed by Lyricfind.
No unauthorized reproduction of lyric.

Comments for Sukhman Sukhman lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the envelope
2| symbol to the right of the thumbs up
3| symbol to the right of the house
grid grid grid
grid grid grid
grid grid grid