song lyrics / Manpreet Singh / Potli Aanand Ki lyrics  | FRen Français

Potli Aanand Ki lyrics

Performer Manpreet Singh

Potli Aanand Ki song lyrics by Manpreet Singh official

Potli Aanand Ki is a song in Panjabi

ਧੰਨ ਗੁਰੂ ਨਾਨਕ ਸਾਹਿਬ ਜੀ
ਧੰਨ ਗੁਰੂ ਨਾਨਕ ਸਾਹਿਬ ਜੀ
ਘਰ ਬਦਲਿਆ ਆਪਣਾ
ਹੁਕਮ ਹੋਇਆ ਰੱਬ ਦਾ
ਲੇਹੁਣੇ ਨੂ ਅੰਗਦ ਥਾਪਣਾ
ਗੁਰੂ ਅੰਗਦ ਥਾਪਣਾ

ਤੇਰੀ ਪੋਟਲੀ ਆਨੰਦ ਕਿ ਵਿਚ ਸਿਹਜ ਸਿਦਕ ਧਿਆਨ ਹੈ
ਵਿਚ ਸਿਹਜ ਸਿਦਕ ਧਿਆਨ ਹੈ
ਤੇਰੀ ਪੋਟਲੀ ਆਨੰਦ ਕਿ ਵਿਚ ਸਿਹਜ ਸਿਦਕ ਧਿਆਨ ਹੈ
ਵਿਚ ਸਿਹਜ ਸਿਦਕ ਧਿਆਨ ਹੈ
ਤੇਰੀ ਪੋਟਲੀ ਆਨੰਦ ਕਿ, ਆਨੰਦ ਕਿ
ਤੇਰੀ ਪੋਟਲੀ ਆਨੰਦ ਕਿ, ਆਨੰਦ ਕਿ

ਸ਼ੁਭ ਕਾਲ ਆਇਆ ਖੁਲ ਗਏ ਪਰਦੇ ਭਰ੍ਮ ਦੇ ਇਸ ਤਰਾਂ
ਪਾਣੀ ਚ ਪਾਣੀ ਘੁਲ ਕੇ ਇਕ ਹੋ ਜਾਂਵਦੇ ਨੇ ਜਿਸ ਤਰਾਂ
ਹੋ ਜਾਂਵਦੇ ਨੇ ਜਿਸ ਤਰਾਂ
ਚੰਨ ਸੂਰਜਾਂ ਦੀ ਵਾਟ ਮੁੱਕੀ ਦਰ੍ਦ ਮਿਠੇ ਹੋ ਗਏ
ਚਿੱਕੜ ਦੇ ਗੰਧ੍ਲ਼ੇ ਨੀਰ ਵੀ ਕੇਸਰ ਦੇ ਛਿਟੇ ਹੋ ਗਏ
ਕੇਸਰ ਦੇ ਛਿਟੇ ਹੋ ਗਏ
ਮੇਰਾ ਤਾ ਕੁਝ ਨ੍ਹੀ ਜੋ ਵੀ ਹੈ
ਮੇਰਾ ਤਾ ਕੁਝ ਨ੍ਹੀ ਜੋ ਵੀ ਹੈ
ਤੇਰਾ ਹੀ ਨਾਮ ਨਿਸ਼ਾਨ ਹੈ
ਪੋਟਲੀ, ਪੋਟਲੀ
ਤੇਰੀ ਪੋਟਲੀ ਆਨੰਦ ਕਿ ਵਿਚ ਸਿਹਜ ਸਿਦਕ ਧਿਆਨ ਹੈ
ਵਿਚ ਸਿਹਜ ਸਿਦਕ ਧਿਆਨ ਹੈ
ਤੇਰੀ ਪੋਟਲੀ ਆਨੰਦ ਕਿ ਵਿਚ ਸਿਹਜ ਸਿਦਕ ਧਿਆਨ ਹੈ

ਆ ਆ ਆ ਆ

ਮਾਨਸ ਬੁਲੰਦੀ ਖਿੜ ਉਠੀ ਸਭ ਨਫਰਤਾਂ ਨੂ ਧੋ ਗਯੀ
ਸੰਗਤ ਨੂ ਪੰਗਤ ਮਿਲ ਗਯੀ ਏਹੇ ਧਰਤ ਖੀਵੀ ਹੋ ਗਯੀ
ਏਹੇ ਧਰਤ ਖੀਵੀ ਹੋ ਗਯੀ (ਆ ਆ ਆ ਆ)
ਏਹੇ ਧਰਤ ਖੀਵੀ ਹੋ ਗਯੀ (ਆ ਆ ਆ ਆ)
ਬ੍ਰੇਹਿਮੰਦ ਬਣ ਖੰਡ ਖੀਰ ਘਿਓ ਪਰਸ਼ਾਦ ਲੰਗਰੀ ਤਪ ਰਹੇ
ਕੁਝ ਗੂਪਤ ਨੇ, ਕੁਝ ਪਰਗਟੇ, ਸਭ ਨਾਮ ਤੇਰਾ ਜਾਪ ਰਹੇ
ਸਭ ਨਾਮ ਤੇਰਾ ਜਾਪ ਰਹੇ
ਸਭ ਨਾਮ ਤੇਰਾ ਜਾਪ ਰਹੇ
ਏਹੇ ਗੱਲ ਹੈ ਸਰਬੱਤ, ਦੀ ਏਹੇ ਇਸ਼੍ਕ਼ ਦਾ ਐਲਾਨ ਹੈ
ਪੋਟਲੀ, ਪੋਟਲੀ
ਤੇਰੀ ਪੋਟਲੀ ਆਨੰਦ ਕਿ, ਵਿਚ ਸਿਹਜ ਸਿਦਕ ਧਿਆਨ ਹੈ
ਵਿਚ ਸਿਹਾਜ ਸਿਦਕ ਧਿਆਨ ਹੈ
ਤੇਰੀ ਪੋਟਲੀ ਆਨੰਦ ਕਿ, ਵਿਚ ਸਿਹਜ ਸਿਦਕ ਧਿਆਨ ਹੈ
ਧੰਨ ਧੰਨ ਗੁਰੂ ਅੰਗਦ ਜੀ, ਧੰਨ ਧੰਨ ਗੁਰੂ ਅੰਗਦ ਜੀ
ਧੰਨ ਧੰਨ ਗੁਰੂ ਅੰਗਦ ਜੀ, ਧੰਨ ਧੰਨ ਗੁਰੂ ਅੰਗਦ ਜੀ, ਧੰਨ ਧੰਨ ਗੁਰੂ ਅੰਗਦ ਜੀ
ਅਖਰ ਹੀ ਆਦ, ਅਖਰ ਅਨੰਤ, ਆਖਰ ਗੁਰੂ, ਅਖਰ ਖੁਦਾ
ਅਖਰ ਗੁਰੂ, ਅਖਰ ਖੁਦਾ
ਅਖਰ ਹੀ ਆਦ, ਅਖਰ ਅਨੰਤ, ਆਖਰ ਗੁਰੂ, ਅਖਰ ਖੁਦਾ
ਅਖਰ ਗੁਰੂ, ਅਖਰ ਖੁਦਾ
ਏਹੇ ਜਗਮਗੌਂਦੀ ਲਿਸ਼ਕਦੀ ਪੈਂਤੀ ਘੜੀ ਪਰਕਾਸ਼ ਚੋ
ਏਹੇ ਤਾਰਿਆਂ ਦੀ ਵਰਣਮਾਲਾ ਦਿਸ ਰਹੀ ਆਕਾਸ਼ ਚੋ
ਉਂਗਲਾ ਚੋ ਸਿਂਦੀ ਰੌਸ਼ਨੀ ਅੱਖਰਾਂ ਦੇ ਨਕਸ਼ੇ ਵਾਹੋਂਦਿਆਂ
ਚੌ ਪਾਸੇ ਕਾਲੀਆ ਖਿੜਦਿਆ,ਇਹਨੂੰ ਬੋਲਦਿਆਂ, ਇਹਨੂੰ ਗੌਂਦੇਯਾ
ਇਹਨੂੰ ਬੋਲਦਿਆਂ, ਇਹਨੂੰ ਗੌਂਦੇਯਾ
ਇਹਨੂੰ ਬੋਲਦਿਆਂ, ਇਹਨੂੰ ਗੌਂਦੇਯਾ
ਧੰਨ ਤੇਰੇ ਮੱਲ ਅਖਾੜੇ, ਰੂਹਾ ਤਕਦੀਆ ਕੀਤਿਆ ਤੇ ਦੇਹਿ ਵੀ ਬਲਵਾਨ ਹੈ
ਪੋਟਲੀ, ਪੋਟਲੀ
ਤੇਰੀ ਪੋਟਲੀ ਆਨੰਦ ਕਿ, ਵਿਚ ਸਿਹਜ ਸਿਦਕ ਧਿਆਨ ਹੈ
ਵਿਚ ਸਿਹਾਜ ਸਿਦਕ ਧਿਆਨ ਹੈ
ਤੇਰੀ ਪੋਟਲੀ ਆਨੰਦ ਕਿ, ਵਿਚ ਸਿਹਜ ਸਿਦਕ ਧਿਆਨ ਹੈ
ਤੇਰੀ ਪੋਟਲੀ ਆਨੰਦ ਕਿ, ਆਨੰਦ ਕਿ
ਤੇਰੀ ਪੋਟਲੀ ਆਨੰਦ ਕਿ, ਆਨੰਦ ਕਿ
ਪੋਟਲੀ ਆਨੰਦ ਕਿ, ਤੇਰੀ ਪੋਟਲੀ ਆਨੰਦ ਕਿ
ਪੋਟਲੀ ਆਨੰਦ ਕਿ, ਤੇਰੀ ਪੋਟਲੀ ਆਨੰਦ ਕਿ
Lyrics copyright : legal lyrics licensed by Lyricfind.
No unauthorized reproduction of lyric.

Comments for Potli Aanand Ki lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the eye
2| symbol at the bottom of the cross
3| symbol to the left of the clock
grid grid grid
grid grid grid
grid grid grid