song lyrics / Manpreet Singh / Don't Gave a lyrics  | FRen Français

Don't Gave a lyrics

Performer Manpreet Singh

Don't Gave a song lyrics by Manpreet Singh official

Don't Gave a is a song in Panjabi

ਓ ਸ਼ਹਿਰ ਤੇਰੇ ਚਲੇ ਬਿੱਲੋ ਮਿੱਤਰਾ ਦਾ ਵਗ ਨੀ
ਜੱਟ ਪੂਰਾ ਕੈਮ ਐ ਤੇ i don't gave a fu*k ਨੀ
ਸ਼ਹਿਰ ਤੇਰੇ ਚਲੇ ਬਿੱਲੋ ਮਿੱਤਰਾ ਦਾ ਵਗ ਨੀ
ਜੱਟ ਪੂਰਾ ਕੈਮ ਐ ਤੇ i don't gave a fu*k ਨੀ

ਓ ਪਿੱਛੇ ਕਿਥੇ ਹਟ ਦੇ ਨੇ ਬਿੱਲੋ ਲੋੜ ਪੈਣ ਤੇ
ਮਿੰਟਾ ਚ ਮੰਡੀਰ ਸਾਫ ਬਿੱਲੋ ਸਾਡੇ ਕਹਿਣ ਤੇ
ਲੈਣੇ ਕਿ ਸਵਾਦ ਜਿਹੜੇ ਹੋਰਾਂ ਸਿਰੋਂ ਪਲ ਦੇ ਨੇ
ਹਸਲੇ ਆ ਬੀਬਾ ਐਥੇ ਤੁਕੇ ਨਹੀਓਂ ਚਲਦੇ ਨੇ
ਐਵੇ ਤਾ ਨੀ ਹੁੰਦੀ ਸਾਡੀ ਗੱਲਬਾਤ ਅੱਤ ਨੀ
ਡੂੰਗੀ ਪੈਂਦੀ ਮਾਤ ਜਿਥੇ ਲਗੇ ਜਾਕੇ ਸਟ ਨੀ
ਖੁਲਿਆ ਸ਼ੇਰਾ ਨੂੰ ਕੇਹੜਾ ਪਾ ਜੂ ਬਿੱਲੋ ਹੱਥ ਨੀ
ਔਣੇ ਨਹੀਓਂ ਹੱਥ ਜਿਥੇ ਲਾਈ ਫਿਰੇ ਅੱਖ ਨੀ
ਓ ਸ਼ਹਿਰ ਤੇਰੇ ਚਲੇ ਬਿੱਲੋ ਮਿੱਤਰਾ ਦਾ ਵਗ ਨੀ
ਜੱਟ ਪੂਰਾ ਕੈਮ ਐ ਤੇ i don't gave a fu*k ਨੀ
ਸ਼ਹਿਰ ਤੇਰੇ ਚਲੇ ਬਿੱਲੋ ਮਿੱਤਰਾ ਦਾ ਵਗ ਨੀ
ਜੱਟ ਪੂਰਾ ਕੈਮ ਐ ਤੇ i don't gave a fu*k ਨੀ
Lyrics copyright : legal lyrics licensed by Lyricfind.
No unauthorized reproduction of lyric.

Comments for Don't Gave a lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the clock
2| symbol to the right of the cloud
3| symbol to the left of the envelope
grid grid grid
grid grid grid
grid grid grid