song lyrics / Manpreet Singh / Shyam Da Rang lyrics  | FRen Français

Shyam Da Rang lyrics

Performer Manpreet Singh

Shyam Da Rang song lyrics by Manpreet Singh official

Shyam Da Rang is a song in Panjabi

ਸ਼ਾਮ ਦਾ ਏ ਰੰਗ ਮੈਨੂ ਰੰਗਣੇ ਨੂ ਫਿਰਦਾ ਆਏ
ਡਂਗਨੇ ਨੂ ਫਿਰੇ ਤੇਰੀ ਯਾਦ ਵੇ

ਸ਼ਾਮ ਦਾ ਏ ਰੰਗ ਮੈਨੂ ਰੰਗਣੇ ਨੂ ਫਿਰਦਾ ਆਏ
ਡਂਗਨੇ ਨੂ ਫਿਰੇ ਤੇਰੀ ਯਾਦ ਵੇ
ਖ੍ਯਾਲ ਦੀਆਂ ਧਾਗਿਆਂ ਚ ਹੋਰ ਗੂੜੀ ਹੋ ਗਯੀ
ਤੇਰੇ ਹਾਸਿਆਂ ਲਯੀ ਕੀਤੀ ਫਰਿਯਾਦ ਵੇ
ਮੱਥੇ ਚੋ ਤਿਉੜੀਆਂ ਗਟਾਰ ਬਣ ਉੱਦ ਗਈਆਂ
ਗੱਲਾਂ ਵਿਚ ਘੂਲਿਆ ਸਰੂਰ ਵੇ
ਗੱਲਾਂ ਵਿਚ ਘੂਲਿਆ ਸਰੂਰ ਵੇ
ਐਵੇ ਤਾਂ ਨੀ ਲੋਰ ਵਿਚ ਚੰਨ ਤਾਰੇ ਚੜੇ
ਅੱਜ ਤੂ ਵੀ ਯਾਦ ਕੀਤਾ ਹੋਊ ਜਰੂਰ ਵੇ
ਐਵੇ ਤਾਂ ਨੀ ਲੋਰ ਵਿਚ ਚੰਨ ਤਾਰੇ ਚੜੇ
ਅੱਜ ਤੂ ਵੀ ਯਾਦ ਕੀਤਾ ਹੋਊ ਜਰੂਰ ਵੇ

ਵੇ ਉਂਝ ਕਿਥੇ ਮੇਚ ਤੇਰੇ ਔਣੇ ਸਾਡੇ ਲਾਡ
ਚੰਨਾ ਲਾਡਲਾ ਤੂ ਧਰਤੀ ਦੀ ਤੋਰ ਦਾ

ਵੇ ਉਂਝ ਕਿਥੇ ਮੇਚ ਤੇਰੇ ਔਣੇ ਸਾਡੇ ਲਾਡ
ਚੰਨਾ ਲਾਡਲਾ ਤੂ ਧਰਤੀ ਦੀ ਤੋਰ ਦਾ
ਬੜਾ ਹੀ ਅਜੀਬ ਸਾਨੂ ਜਾਪ੍ਦਾ ਏ ਜਹਾਨ
ਜ੍ਦੋ ਜ਼ਿਕਰ ਕਰੇ ਤੂ ਕਿਸੇ ਹੋਰ ਦਾ
ਬੜਾ ਹੀ ਅਜੀਬ ਸਾਨੂ ਜਾਪ੍ਦਾ ਏ ਜਹਾਨ
ਜ੍ਦੋ ਜ਼ਿਕਰ ਕਰੇ ਤੂ ਕਿਸੇ ਹੋਰ ਦਾ

ਹੋ ਕੋਸਿ ਕੋਸਿ ਧੁੱਪ ਜਿਹੇ, ਏ ਏ ਏ
ਕੋਸਿ ਕੋਸਿ ਧੁੱਪ ਜਿਹੇ
ਹਥ ਤੇਰੇ ਚੁਮ ਲਵਾ
ਬੱਦਲਾਂ ਦੇ ਫੰਬਯਾ ਜਿਹੇ ਪੈਰ ਨੀ
ਵਾਲਾਂ ਵਿਚ ਗੁੰਦਾ ਤੇਰੇ ਸ਼ਾਮ ਤੇ ਸ੍ਵੇਰ
ਕੱਟਾ ਕੋਲ ਬਿਹ ਕੇ ਸਿਖਰ ਦੁਪਿਹਰ ਨੀ
ਵਾਲਾਂ ਵਿਚ ਗੁੰਦਾ ਤੇਰੇ ਸ਼ਾਮ ਤੇ ਸ੍ਵੇਰ
ਕੱਟਾ ਕੋਲ ਬਿਹ ਕੇ ਸਿਖਰ ਦੁਪਿਹਰ ਨੀ

ਹੋ ਇੰਝ ਤੇਰੇ ਬੋਲਾ ਵਿਚ ਘੁਲੀ ਏ ਖੁਮਾਰੀ
ਜਿਵੇ ਮੀਂਹਾ ਵਿਚ ਮੋਰ ਦੀ ਆਵਾਜ਼ ਵੇ

ਇੰਝ ਤੇਰੇ ਬੋਲਾ ਵਿਚ ਘੁਲੀ ਏ ਖੁਮਾਰੀ
ਜਿਵੇ ਮੀਂਹਾ ਵਿਚ ਮੋਰ ਦੀ ਆਵਾਜ਼ ਵੇ
ਧਰਤੀ ਨੇ ਅੰਬਰ ਨੂੰ ਪੁਛਿਆ ਸ੍ਵਾਲ
ਦੱਸ ਕੰਨੀਆਂ ਤੋਂ ਸੋਹਣਾ ਕੇਹੜਾ ਸਾਜ਼ ਵੇ
ਸੀਨੇ ਵਿਚ ਭਰਿਆ ਮੁਹੱਬਤਾਂ ਦਾ ਰੰਗ
ਜਿਹੜਾ ਅੱਖੀਆਂ ਚੋ ਡੁੱਲਣੇ ਨੂ ਫਿਰਦਾ
ਪੂਰ ਦੇ ਪ੍ਯਾਸ, ਵੇ ਤੂ ਪੂਰੀ ਕਰ ਆਸ
ਵੇਖ ਮੁਠੀਆਂ ਚੋ ਰੇਤਾ ਜਾਂਦਾ ਕਿਰਦਾ
ਪੂਰ ਦੇ ਪ੍ਯਾਸ, ਵੇ ਤੂ ਪੂਰੀ ਕਰ ਆਸ
ਵੇਖ ਮੁਠੀਆਂ ਚੋ ਰੇਤਾ ਜਾਂਦਾ ਕਿਰਦਾ
ਵੇਖ ਮੁਠੀਆਂ ਚੋ ਰੇਤਾ ਜਾਂਦਾ ਕਿਰਦਾ
ਸ਼ਾਮ ਦਾ ਏ ਰੰਗ ਮੈਨੂ ਰੰਗਣੇ ਨੂ ਫਿਰਦਾ ਆਏ
ਡਂਗਨੇ ਨੂ ਫਿਰੇ ਤੇਰੀ ਯਾਦ ਵੇ
ਖ੍ਯਾਲ ਦੀਆਂ ਧਾਗਿਆਂ ਚ ਹੋਰ ਗੂੜੀ ਹੋ ਗਯੀ
ਤੇਰੇ ਹਾਸਿਆਂ ਲਯੀ ਕੀਤੀ ਫਰਿਯਾਦ ਵੇ
ਤੇਰੇ ਹਾਸਿਆਂ ਲਯੀ ਕੀਤੀ ਫਰਿਯਾਦ ਵੇ
ਹੋ ਤੇਰੇ ਹਾਸਿਆਂ ਲਯੀ ਕੀਤੀ ਫਰਿਯਾਦ ਵੇ

ਧਰਤੀ ਤੋਂ ਅਸਮਾਨਾਂ ਵਲ ਨੂੰ ਲੈ ਜਾਵੇ
ਇਸ਼ਕ ਕਾ ਪੰਧ ਪਹਾੜੀ ਰਾਵਾ ਵਰਗਾ ਏ
ਰਹਿਣਾ ਤੇਰੇ ਨਾਲ ਤੂੰ ਜਾਣਾ ਜਿਥੇ ਵੀ
ਤੇਰਾ ਮੇਰਾ ਪਿਆਰ ਹਵਾਵਾਂ ਵਰਗਾ ਏ
ਤੇਰਾ ਮੇਰਾ ਪਿਆਰ ਹਵਾਵਾਂ ਵਰਗਾ ਏ
Lyrics copyright : legal lyrics licensed by Lyricfind.
No unauthorized reproduction of lyric.

Comments for Shyam Da Rang lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the house
2| symbol to the right of the envelope
3| symbol at the top of the bulb
grid grid grid
grid grid grid
grid grid grid