song lyrics / Manpreet Singh / Roohaniyat lyrics  | FRen Français

Roohaniyat lyrics

Performer Manpreet Singh

Roohaniyat song lyrics by Manpreet Singh official

Roohaniyat is a song in Panjabi

ਜਗਦੀ ਰਹੀ, ਮੱਘਦੀ ਰਹੀ
ਵਗਦੀ ਰਹੀ ਰੂਹਾਨੀਯਤ

ਜਗਦੀ ਰਹੀ, ਮੱਘਦੀ ਰਹੀ
ਵਗਦੀ ਰਹੀ ਰੂਹਾਨੀਯਤ
ਰੂਹਾਨੀਯਤ, ਰੂਹਾਨੀਯਤ
ਰੂਹਾਨੀਯਤ, ਰੂਹਾਨੀਯਤ

ਇਕ ਨੂਰ ਹੈ, ਕਯੀ ਰੰਗ ਨੇ
ਇਕ ਰੰਗ ਹੈ, ਕਯੀ ਰੂਪ ਨੇ
ਇਕ ਰੂਪ ਹੈ, ਕਯੀ ਭੇਤ ਨੇ
ਇਕ ਭੇਤ ਹੈ ਇਨਸਾਨੀਯਤ
ਇਨਸਾਨੀਯਤ, ਇਨਸਾਨੀਯਤ
ਇਨਸਾਨੀਯਤ, ਇਨਸਾਨੀਯਤ (ਮੱਘਦੀ ਰਹੀ, ਜਾਗਦੀ ਰਹੀ)
ਰੂਹਾਨੀਯਤ, ਰੂਹਾਨੀਯਤ
ਰੂਹਾਨੀਯਤ, ਰੂਹਾਨੀਯਤ

ਮਹਾ’ਨ ਸੁਨ੍ਣ ਚੋ ਚੋਇਆ
ਕੋਈ ਅੜਕ ਇਲਾਹੀ
ਆਕਾਰ ਭਰ ਰਹੇ
ਨਿਰਾਕਾਰ ਗਵਾਹੀ
ਮਹਾ’ਨ ਸੁਨ੍ਣ ਚੋ ਚੋਇਆ
ਕੋਈ ਅੜਕ ਇਲਾਹੀ
ਆਕਾਰ ਭਰ ਰਹੇ
ਨਿਰਾਕਾਰ ਗਵਾਹੀ
ਓ ਥਰਥਰਾਹਟ
ਓ ਪਿਹਲੀ ਕਂਪਨ
ਤੂ ਨਜ਼ਰ ਉਠਾਈ
ਸਭ ਹੋ ਗਿਆ ਸਂਪਨ
ਵਿਸਮਾਦ ਕੇ ਦਰਿਯਾ
ਓ ਅਨਹਦ ਵਾਜੇ
ਮੌਲਿਕ ਮਹਿਕਾਂ ਦੇ
ਪਾਵ੍ਨ ਪਰਸਾਦੇ
ਜਾਹਿਰ ਗੂਪਤ, ਹੈਰਾਨੀਯਤ (ਜਾਹਿਰ ਗੂਪਤ, ਹੈਰਾਨੀਯਤ)
ਜਾਹਿਰ ਗੂਪਤ, ਹੈਰਾਨੀਯਤ (ਜਾਹਿਰ ਗੂਪਤ, ਹੈਰਾਨੀਯਤ)
ਜਗਦੀ ਰਹੀ, ਮੱਘਦੀ ਰਹੀ
ਵਗਦੀ ਰਹੀ ਰੂਹਾਨੀਯਤ
ਰੂਹਾਨੀਯਤ, ਰੂਹਾਨੀਯਤ
ਓਸ ਧਰ੍ਮੀ ਧਰਤ ਚੋ
ਹਾਏ ਰਿਸ਼ਮਾ ਫੁੱਟੀਆਂ
ਚੋਲੇ ਵਿਚ ਅੜ ਕੇ ਜਿਥੇ ਕਲਿਆਂ ਟੁੱਟੀਆਂ
ਇਹ੍ਨਾ ਕਲਿਆਂ ਜੱਗ ਮਿਹਕਾਯਾ ਨੀ
ਸੱਤਵਾ ਨਾਨਕ ਆਯਾ ਨੀ
ਇਹ੍ਨਾ ਕਲਿਆਂ ਜੱਗ ਮਿਹਕਾਯਾ ਨੀ
ਸੱਤਵਾ ਨਾਨਕ ਆਯਾ ਨੀ
ਧਨ ਧਨ ਗੁਰੂ ਹਰ ਰਾਏ ਜੀ
ਧਨ ਧਨ ਗੁਰੂ ਹਰ ਰਾਏ ਜੀ
ਸਮਝਣ ਭ੍ਰਹੀ, ਰਮਜ਼ਾ ਭ੍ਰਹੀ
ਬਾਲਾ’ਨ ਜਿਹੀ ਮਾਸੂਮੀਅਤ
ਜਾਗਦੀ ਰਹੀ, ਮੱਘਦੀ ਰਹੀ
ਵਗਦੀ ਰਹੀ ਰੂਹਾਨੀਯਤ
ਰੂਹਾਨੀਯਤ, ਰੂਹਾਨੀਯਤ
ਰੂਹਾਨੀਯਤ, ਰੂਹਾਨੀਯਤ

ਦੁਖੀਆਂ ਦੇ ਕਸ਼ਟ
ਨਿਵਾਰ ਕੇ ਖੱਟ ਦਾ ਐ
ਸੇਵਾ ਦੇ ਮੋਤੀ
ਸਿਮਰਨ ਦੇ ਮਾਨਕ
ਫੁੱਲਾ ਦਾ ਮਸੀਹਾ
ਕੁਦਰਤ ਦਾ ਉਪਾਸਕ
ਪਂਖੀ ਪਰਵਾਨਾ
ਓ ਸੱਤਵਾ ਨਾਨਕ
ਪਂਖੀ ਪਰਵਾਨਾ
ਓ ਸੱਤਵਾ ਨਾਨਕ
ਜੋ ਧੁਰੋ ਤਬੀਬ ਹੈ
ਜੋ ਵੈਦ ਅਨੋਖਾ
ਸਭਨਾ ਜੀਆਂ ਦੇ
ਪ੍ਰਾਣਾ ਦਾ ਪਾਲਕ
ਬਾਗਾ ਦੀ ਬਨਸਪਤ
ਸਿਜਦੇ ਵਿਚ ਆਯੀ
ਓ ਪੌਣ ਪਾਣੀਆ
ਦਾ ਵੀ ਹੈ ਚਾਲਕ
ਓ ਪੌਣ ਪਾਣੀਆ
ਦਾ ਵੀ ਹੈ ਚਾਲਕ
ਕਿਸੇ ਉਚੀ ਵਸਤ ਦਾ
ਓ ਗਾਹਕ ਪ੍ਰਾਹੁਣਾ
ਦਰਸ਼ਨ ਓਹਦੇ ਗੁਲੱਫਾਮੀਯਤ
ਜਗਦੀ ਹੀ, ਮੱਘਦੀ ਰਹੀ
ਵਗਦੀ ਰਹੀ ਰੂਹਾਨੀਯਤ
ਰੂਹਾਨੀਯਤ, ਇਨਸਾਨੀਯਤ (ਜਾਗਦੀ ਹੀ, ਮੱਘਦੀ ਰਹੀ)
ਇਨਸਾਨੀਯਤ, ਹੈਰਾਨੀਯਤ (ਮੱਘਦੀ ਰਹੀ, ਜਾਗਦੀ ਰਹੀ)
ਹੈਰਾਨੀਯਤ, ਮਾਸੂਮੀਅਤ (ਜਾਗਦੀ ਹੀ, ਮੱਘਦੀ ਰਹੀ)
ਮਾਸੂਮੀਅਤ , ਗੁਲੱਫਾਮੀਯਤ (ਮੱਘਦੀ ਰਹੀ, ਜਾਗਦੀ ਰਹੀ)
Lyrics copyright : legal lyrics licensed by Lyricfind.
No unauthorized reproduction of lyric.

Comments for Roohaniyat lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the padlock
2| symbol at the bottom of the cloud
3| symbol to the left of the cross
grid grid grid
grid grid grid
grid grid grid