song lyrics / Kulshan Sandhu / Bad Decision lyrics  | FRen Français

Bad Decision lyrics

Performers Kulshan SandhuPreet Hundal

Bad Decision song lyrics by Kulshan Sandhu official

Bad Decision is a song in Panjabi

Kulshan Sandhu
Hundal On The Beat Yo!

ਕਯੀ ਯਾਰ ਵੀ ਛਡ ਤੇ ਮੈਂ ਇਕ ਤੇਰੇ ਕਰਕੇ ਨਾਰੇ
ਤੂ ਦਸ ਦੇ ਕਿ ਕਿੱਤੇ ਹਾਏ ਨੀ ਮੇਰੇ ਲਯੀ ਮੁਟਿਆਰੇ
ਮੇਰੇ ਲਯੀ ਮੁਟਿਆਰੇ ..
ਕਯੀ ਯਾਰ ਵੀ ਛਡ ਤੇ ਮੈਂ ਇਕ ਤੇਰੇ ਕਰਕੇ ਨਾਰੇ
ਤੂ ਦਸ ਦੇ ਕਿ ਕਿੱਤੇ ਹਾਏ ਨੀ ਮੇਰੇ ਲਯੀ ਮੁਟਿਆਰੇ
ਤੂ ਛੱਡ ਕੇ ਤੁਰ ਗਯੀ ਨੀ ਦਸ ਦੇ ਕਿ ਰੀਜ਼ਨ ਏ
ਮੇਰੀ ਜ਼ਿੰਦਗੀ ਦਾ ਕੁਡੀਏ ਨੀ ਤੂ ਗਲਤ Decision ਏ
ਮੇਰੀ ਜ਼ਿੰਦਗੀ ਦਾ ਕੁਡੀਏ ਨੀ ਤੂ ਗਲਤ Decision ਏ

ਓ Same Date ਸੀ ਨੀ ਜੱਦ Life ਚ ਆਯੀ ਸੀ
ਜੱਦ ਛੱਡ ਕੇ ਤੁਰ ਗਯੀ ਤੂ ਓ ਵੀ 15 July ਸੀ
ਦਾਰੂ ਵਾਂਗੂ ਚਲੂ ਨੀ ਹੁੰਨ ਗਮ’ਆਂ ਦਾ Season ਏ
ਮੇਰੀ ਜ਼ਿੰਦਗੀ ਦਾ ਕੁਡੀਏ ਨੀ ਤੂ ਗਲਤ Decision ਏ
ਮੇਰੀ ਜ਼ਿੰਦਗੀ ਦਾ ਕੁਡੀਏ ਨੀ ਤੂ ਗਲਤ Decision ਏ

ਕਲਾਕਾਰਾਂ ਵਾਂਗੂ ਨੀ ਮੈਂ ਕੋਈ ਬਹੁਤੀ ਪਟੀਯਾਂ ਨਹੀ
ਦਿਲ ਤੇਰੇ ਨਾਲ ਲਾਇਆ ਹੋਰ ਨਾਲ ਲਾਈ ਅੱਖੀਆਂ ਨਹੀ
ਕੁਲਸ਼ਨ ਸੰਧੂ ਦਾ ਨੀ ਵਿਆਹ ਤਕ ਦਾ Vision ਸੀ
ਮੇਰੀ ਜ਼ਿੰਦਗੀ ਦਾ ਕੁਡੀਏ ਨੀ ਤੂ ਗਲਤ Decision ਏ
ਮੇਰੀ ਜ਼ਿੰਦਗੀ ਦਾ ਕੁਡੀਏ ਨੀ ਤੂ bad Decision ਏ

ਹੁੰਨ ਤੇਰੇ ਤੋਂ ਬਗੈਰ ਨੀ ਮੈਂ ਖੁਸ਼ ਰਿਹਨ ਲਗੇ ਏ
ਤੇਰੇ ਜਾਂ ਪਿਚਹੋਂ ਯਾਰਾਂ ਵਿਚੋਂ ਬੇਹਨ ਲਗੇ ਏ
ਮਾਪੇਯਾ ਦੀ ਅੱਖ ਦੇ ਮੈਂ ਨੇੜੇ ਰਿਹਨ ਲਗੇ ਏ
ਕਰੋ ਨਾ ਪ੍ਯਾਰ ਹਰ ਇਕ ਨੂ ਕਿਹਨ ਲਗੇ ਏ
ਹੁੰਨ ਤੇਰੇ ਤੋਂ ਬੇਗੈਰ ਨੀ ਮੈਂ ਖੁਸ਼ ਰਿਹਨ ਲਗੇ ਏ
Lyrics copyright : legal lyrics licensed by Lyricfind.
No unauthorized reproduction of lyric.

Comments for Bad Decision lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the suitcase
2| symbol at the bottom of the camera
3| symbol at the bottom of the cloud
grid grid grid
grid grid grid
grid grid grid