song lyrics / Kulshan Sandhu / Vibe Good Aa lyrics  | FRen Français

Vibe Good Aa lyrics

Performers Kulshan SandhuJasmeen Akhtar

Vibe Good Aa song lyrics by Kulshan Sandhu official

Vibe Good Aa is a song in Panjabi

ਵੇ vibe ਤੇਰੀ good ਆ ਵੇ ਕਿਹੜਾ ਤੇਰਾ hood ਆ
ਜਦੋਂ ਦਾ ਤੈਨੂੰ ਤੱਕਿਆ ਵੇ ਚਿੱਤ ਫ਼ਿਰੇ ਉੱਡਿਆ
ਰਾਜ ਮੈਨੂੰ ਦਸਦੇ ਤੂੰ ਅੱਖ ਜੱਟਾ ਖੜੀ ਦਾ
ਤੇਰੇ ਨਾਲ ਲੱਗਦਾ affair ਲਾਲ ਪਰੀ ਦਾ
ਰੱਖੇਗਾ ਖ਼ਿਆਲ ਕੇ ਨਾ ਦੱਸ ਕੱਚੀ ਕਲੀ ਦਾ
ਰੱਖੇਗਾ ਖ਼ਿਆਲ ਕੇ ਨਾ ਦੱਸ ਕੱਚੀ ਕਲੀ ਦਾ
ਰੱਖੇਗਾ ਖ਼ਿਆਲ ਕੇ ਨਾ ਦੱਸ ਕੱਚੀ ਕਲੀ ਦਾ

Oh vibe ਸਾਡੀ good ਆ ਤੇ ਬਿਲੋ same hood ਆ
ਨੀ ਜੱਟ ਫ਼ਿਰੇ ਯਾਰਾਂ ਦੇ ਸਿਰਾਂ ਦੇ ਉੱਤੇ ਉੱਡਿਆ
Oh ਮਿੱਠਾ ਨਾ ਪਸੰਦ ਸਾਨੂੰ ਕੌੜਾ ਨਹੀਂਓ ਜਰੀ ਦਾ
ਤੇਰੇ ਨਾਲ ਖੜ੍ਹਦਾ ਤੇ ਯਾਰਾਂ ਪਿੱਛੇ ਲੜੀ ਦਾ
ਚਾਹਾਂ ਪੀਕੇ ਤੁਰਦੇ ਤੇ ਪੈਗ ਲਾ ਕੇ ਵੜ੍ਹੀ ਦਾ
ਚਾਹਾਂ ਪੀਕੇ ਤੁਰਦੇ ਤੇ ਪੈਗ ਲਾ ਕੇ ਵੜ੍ਹੀ ਦਾ
ਚਾਹਾਂ ਪੀਕੇ ਤੁਰਦੇ ਤੇ ਪੈਗ ਲਾ ਕੇ ਵੜ੍ਹੀ ਦਾ

ਓ ਡੱਬਿਆਂ 'ਚ ਬੰਦ ਕਲਾਕੰਦ ਵਰਗੀ (ਬੁਰੱਰ)
ਉੱਤੋਂ darling ਤੂੰ ਵੀ ਚਾਂਦ ਵਰਗੀ (ਬੁਰੱਰ)
ਯਾਰੀ ਸਾਡੀ ਜੱਟੀਏ ਨੀ ਇੰਜ ਆਖ ਲੈ
ਜੱਟ ਹੱਥੋਂ ਵੱਜੀ ਹੋਈ ਕੰਡ ਵਰਗੀ

Beautiful face ਤੋ ਭੁਲੇਖਾ ਪੈਂਦਾ ਪਰੀ ਦਾ
ਕੋਈ ਤੈਨੂੰ ਵੇਖੇ ਹੋਰ ਭੋਰੇ ਵੀ ਨਾ ਜਾਰੀ ਦਾ

ਇੱਕ ਤੂੰ ਹੀ ਜੱਟ ਦੀ ਨਾ ਹੋਰਾਂ ਉੱਤੇ ਮਰੀ ਦਾ
ਭਾਵੇਂ ਬਿੱਲੋ ਫੋਨ ਉੱਤੇ love you ਨੀ ਕਰੀ ਦਾ
ਭਾਵੇਂ ਬਿੱਲੋ ਫੋਨ ਉੱਤੇ love you ਨੀ ਕਰੀ ਦਾ
ਭਾਵੇਂ ਬਿੱਲੋ ਫੋਨ ਉੱਤੇ love you ਨੀ ਕਰੀ ਦਾ

ਪੰਜ ਫੁੱਟ ਅੱਠ ਇੰਚ height ਵੇ ਜੱਟਾ (ਬੁਰੱਰ)
ਲੱਕ Kim ਤੋ slim weight light ਵੇ ਜੱਟਾ (ਬੁਰੱਰ)
ਤੇਰੇ ਬਿਨਾ ਮਿੰਨੇ regular ਪੈਗ ਚਲਦੇ ਵੇ
ਮੈਂ ਕਰਾਂ killer count keto diet ਵੇ ਜੱਟਾ
ਤਿਲਕਦਾ ਮੋਢੇ ਤੋ Burberry ਦਾ stall

ਓ ਤੇਰਾ ਕਿੱਥੇ ਤੋਰ ਆ stanka ਤੋ ਵੀ ਖੜੀ ਦਾ
ਤੂੰ ਵੀ ਤਾ ਪ੍ਰੀਤ judge ਬਾਹਲਾ ਭੈੜਾ ਅੜ੍ਹੀ ਦਾ
ਨੀ ਯਾਰੀਆਂ 'ਚ ਪੈਸਾ involve ਨੀ ਕਰੀ ਦਾ
ਨੀ ਯਾਰੀਆਂ 'ਚ ਪੈਸਾ involve ਨੀ ਕਰੀ ਦਾ
ਯਾਰੀਆਂ 'ਚ ਪੈਸਾ involve ਨੀ ਕਰੀ ਦਾ
Lyrics copyright : legal lyrics licensed by Lyricfind.
No unauthorized reproduction of lyric.

Comments for Vibe Good Aa lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the calculator
2| symbol to the left of the cloud
3| symbol to the left of the heart
grid grid grid
grid grid grid
grid grid grid