song lyrics / Kulshan Sandhu / Tu Chadeya Ae lyrics  | FRen Français

Tu Chadeya Ae lyrics

Performer Kulshan Sandhu

Tu Chadeya Ae song lyrics by Kulshan Sandhu official

Tu Chadeya Ae is a song in Panjabi

ਤੇਰੇ ਬਿਨਾਂ ਹਾਲ ਮੇਰਾ ਸਾਰੇ ਪੁੱਛ ਜਾਂਦੇ ਨੇ
ਸਜਦੇ ਵੀ ਨਾਇਓ ਅਸੀਂ ਕਿਲੇ ਤੇ ਪਰਾਂਦੇ ਨੇ
ਪਿਆਰ ਵਾਧਾ ਕੇ ਆਦਤਾਂ ਪਾ ਕੇ ਪੈ ਗਾਇਓ ਰਾਹੇ
ਤੂੰ ਛੱਡਿਆਂ ਐ ਓਥੇ ਜਾ ਕੇ
ਜਿਥੋਂ ਅਸੀਂ ਸੰਹਿਬਲ ਨਹੀਂ ਪਾਏ
ਤੂੰ ਛੱਡਿਆਂ ਐ ਉੱਠਏ ਜਾ ਕੇ
ਜਿਥੋਂ ਅਸੀਂ ਸੰਭਲ ਨਹੀਂ ਪਾਏ
ਤੂੰ ਛੱਡਿਆਂ ਐ ਓਥੇ ਜਾ ਕੇ
ਜਿਥੋਂ ਅਸੀਂ ਸੰਭਲ ਨਹੀਂ ਪਾਏ

ਦਿਲ ਮੇਰਾ ਫਿਰੇ ਬਾਹਰ ਸੀਨੇਂ ਵਿੱਚੋ ਆਉਣ ਨੂੰ
ਥਾਂ ਵੀ ਨਾ ਲੱਭੇ ਕੋਈ ਲੁਕ ਲੁਕ ਰੋਣ ਨੂੰ
ਜੋ ਦਿਲ ਵਿਚ ਅੱਗ ਲਾਵੇ ਅੱਗ ਲਗੇ ਸੌਂਨ ਨੂੰ
ਅੱਜ ਵੀ ਖੜੇ ਆ ਜਿਥੇ ਕਹਿ ਗਏ ਸੀ ਖਲੋਣ ਨੂੰ
ਕਹਿੰਦੇ ਹੁਣੇ ਹੀ ਆਏ ਅਸੀਂ ਅਥੇ ਹੀ ਰੁਕੋ ਤੁਸੀ
ਤੇ ਮੂਡ ਕੇ ਨੀ ਆਏ
ਤੂੰ ਛੱਡਿਆਂ ਐ ਉੱਠਏ ਜਾ ਕੇ
ਜਿਥੋਂ ਅਸੀਂ ਸੰਭਲ ਨਹੀਂ ਪਾਏ
ਤੂੰ ਛੱਡਿਆਂ ਐ ਓਥੇ ਜਾ ਕੇ
ਜਿਥੋਂ ਅਸੀਂ ਸੰਭਲ ਨਹੀਂ ਪਾਏ
ਤੂੰ ਛੱਡਿਆਂ ਐ ਉੱਠਏ ਜਾ ਕੇ
ਜਿਥੋਂ ਅਸੀਂ ਸੰਭਾਲ ਨਹੀਂ ਪਾਏ

ਪਾਗਲ ਤਾਂ ਨਈ ਆ ਪਰ ਕਸਰ ਵੀ ਕੋਈ ਨਈ
ਤੈਨੂੰ ਵੇ ਜੁਦਾਈਆਂ ਦਾ ਅਸਰ ਵੀ ਕੋਈ ਨਈ
ਡੁੱਬਗੇ ਯਾਂ ਮੁੱਕ ਗਏ ਹੈਗੇ ਯਾਂ ਮੁੱਕ ਗਏ ਆ
ਤੂੰ ਤਾਂ ਕੰਡੇ ਪੁੱਛਿਆ ਵੀ ਨਈ
ਤੂੰ ਸਾਨੂ ਜੇ ਛੱਡੇ ਅਸੀਂ ਸਾਹਨ ਨੂੰ ਛੱਡਣਗੇ
ਤੈਥੋਂ ਕੁਜ ਲੂਕਿਆ ਵੀ ਨਈ
ਕਿਊ ਬੇਈਮਾਨ ਹੋਇਆ ਕੁਲਸ਼ਾਂ
ਸਮਝ ਨਾ ਆਏ
ਤੂੰ ਛੱਡਿਆਂ ਐ ਓਥੇ ਜਾ ਕੇ
ਜਿਥੋਂ ਅਸੀਂ ਸੰਭਾਲ ਨਹੀਂ ਪਾਏ
ਤੂੰ ਛੱਡਿਆਂ ਐ ਉੱਠਏ ਜਾ ਕੇ
ਜਿਥੋਂ ਅਸੀਂ ਸੰਭਾਲ ਨਹੀਂ ਪਾਏ
ਤੂੰ ਛੱਡਿਆਂ ਐ ਓਥੇ ਜਾ ਕੇ
ਜਿਥੋਂ ਅਸੀਂ ਸੰਹਿਬਲ ਨਹੀਂ ਪਾਏ
Lyrics copyright : legal lyrics licensed by Lyricfind.
No unauthorized reproduction of lyric.

Comments for Tu Chadeya Ae lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the smiley
2| symbol to the left of the television
3| symbol at the bottom of the thumbs up
grid grid grid
grid grid grid
grid grid grid